ਮਿਸਰੀ ਪਾਊਂਡ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਮਿਸਰੀ ਪਾਊਂਡ
جنيه مصرى (ਅਰਬੀ)
£1 ਦਾ ਸਿੱਧਾ ਪਾਸਾ
£1 ਦਾ ਸਿੱਧਾ ਪਾਸਾ
ISO 4217 ਕੋਡ EGP
ਕੇਂਦਰੀ ਬੈਂਕ ਮਿਸਰ ਕੇਂਦਰੀ ਬੈਂਕ
ਵੈੱਬਸਾਈਟ www.cbe.org.eg
ਅਧਿਕਾਰਕ ਵਰਤੋਂਕਾਰ  ਮਿਸਰ
ਗ਼ੈਰ-ਅਧਿਕਾਰਕ ਵਰਤੋਂਕਾਰ  ਗਾਜ਼ਾ ਪੱਟੀ (ਫ਼ਲਸਤੀਨੀ ਰਾਜਖੇਤਰ), ਇਜ਼ਰਾਇਲੀ ਨਵਾਂ ਸ਼ਕੇਲ ਦੇ ਨਾਲ਼
ਫੈਲਾਅ ੮.੫% (੨੦੧੨ ਦਾ ਅੰਦਾਜ਼ਾ) [੧]
ਉਪ-ਇਕਾਈ
1/100 ਪਿਆਸਤਰੇ (قرش, ਕਿਰਸ਼)
1/1,000 Millième (مليم,‎[੨] Mallīm)
ਨਿਸ਼ਾਨ EGP, LE, E£ ਜਾਂ ج.م
ਪਿਆਸਤਰੇ (قرش, ਕਿਰਸ਼) pt.
ਸਿੱਕੇ 25pt, 50pt, £1
ਬੈਂਕਨੋਟ £5, £10, £20, £50, £100, £200

ਮਿਸਰੀ ਪਾਊਂਡ (ਅਰਬੀ: جنيه مصرى ਜਨੀਹ ਮਸਰੀ  ਮਿਸਰੀ ਅਰਬੀ ਉਚਾਰਨ: [ɡeˈneː(h) ˈmɑsˤɾi] ਜਾਂ ਸਿਕੰਦਰੀਆਈ ਲਹਿਜ਼ੇ ਵਿੱਚ: ਜੇਨੀ ਮਸਰੀ  [ˈɡeni ˈmɑsˤɾi]) (ਨਿਸ਼ਾਨ: ਜਾਂ ج.م; ਕੋਡ: EGP) ਮਿਸਰ ਦੀ ਮੁਦਰਾ ਹੈ। ਇੱਕ ਪਾਊਂਡ ਵਿੱਚ ੧੦੦ ਪਿਆਸਤਰੇ ਜਾਂ ਕਿਰਸ਼ (قرش  [ʔeɾʃ]; ਬਹੁ-ਵਚਨ قروش  [ʔʊˈɾuːʃ]; ਤੁਰਕ: Kuruş[੩]), ਜਾਂ 1,000 ਮਿਲੀਅਮ (ਅਰਬੀ: مليم  [mælˈliːm]; ਫ਼ਰਾਂਸੀਸੀ: Millième) ਹੁੰਦੇ ਹਨ।

ਹਵਾਲੇ[ਸੋਧੋ]