ਮਕਾਉਈ ਪਤਾਕਾ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਮਕਾਉਈ ਪਤਾਕਾ
澳門圓 (ਚੀਨੀ)
Patacas de Macau[੧](ਪੁਰਤਗਾਲੀ)
ISO 4217 ਕੋਡ MOP (num. 446)
ਮਾਲੀ ਪ੍ਰਭੁਤਾ ਮਕਾਉ ਮਾਲੀ ਪ੍ਰਭੁਤਾ
ਵੈੱਬਸਾਈਟ www.amcm.gov.mo
ਅਧਿਕਾਰਕ ਵਰਤੋਂਕਾਰ  ਮਕਾਉ
ਗ਼ੈਰ-ਅਧਿਕਾਰਕ ਵਰਤੋਂਕਾਰ  ਹਾਂਗਕਾਂਗ
ਫੈਲਾਅ ੪.੯%
ਸਰੋਤ Direcção dos Serviços de Estatística e Censos, Q2 2007
ਇਹਨਾਂ ਨਾਲ਼ ਜੁੜੀ ਹੋਈ ਹਾਂਗਕਾਂਗ ਡਾਲਰ = MOP$1.032
ਉਪ-ਇਕਾਈ
1/10 毫 (ਹੋ) (ਚੀਨੀ)
(੧੦ ਆਵੋਸ ਲਈ ਕੋਈ ਪੁਰਤਗਾਲੀ ਸ਼ਬਦ ਨਹੀਂ)
1/100 仙 (ਸਿਨ) (ਚੀਨੀ) ਆਵੋ
(ਪ੍ਰਚੱਲਤ ਨਹੀਂ)
ਨਿਸ਼ਾਨ MOP$
ਬਹੁ-ਵਚਨ patacas (ਸਿਰਫ਼ ਪੁਰਤਗਾਲੀ)
毫 (ਹੋ) (ਚੀਨੀ) avos (ਸਿਰਫ਼ ਪੁਰਤਗਾਲੀ)
ਸਿੱਕੇ
Freq. used 10, 50 ਆਵੋ, MOP$1, MOP$5
Rarely used 20 ਆਵੋ, MOP$2, MOP$10
ਬੈਂਕਨੋਟ MOP$10, MOP$20, MOP$50, MOP$100, MOP$500, MOP$1000
ਛਾਪਕ ਜਾਰੀ-ਕਰਤਾ ਬੈਂਕ:

ਬਾਂਕੋ ਨਾਸੀਓਨਾਲ ਉਲਟਰਾਮਾਰੀਨੋ
ਬੈਂਕ ਆਫ਼ ਚੀਨ
ਪ੍ਰਕਾਸ਼ਕ:
ਜੋਹ ਅੰਸ਼ੇਦੇ

Macao pataca
ਚੀਨੀ ਨਾਂ
ਰਿਵਾਇਤੀ ਚੀਨੀ 澳門圓
ਸਰਲ ਚੀਨੀ 澳门圆
ਪੁਰਤਗਾਲੀ ਨਾਂ
ਪੁਰਤਗਾਲੀ Patacas de Macau[੧]

ਪਤਾਕਾ (ਚੀਨੀ: 澳門圓; ISO 4217 ਕੋਡ: MOP) ਮਕਾਉ ਦੀ ਮੁਦਰਾ ਹੈ। ਇੱਕ ਪਤਾਕਾ ਵਿੱਚ ੧੦੦ ਆਵੋ (ਕੈਂਟੋਨੀ: 仙; ਸਿਨ) ਹੁੰਦੇ ਹਨ ਅਤੇ ੧੦ ਆਵੋਆਂ ਨੂੰ ਹੋ/ho (毫) ਕਿਹਾ ਜਾਂਦਾ ਹੈ। ਆਮ ਛੋਟਾ ਰੂਪ MOP$ ਹੈ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ