ਨੇਪਾਲੀ ਰੁਪਈਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਨੇਪਾਲੀ ਰੁਪਈਆ
रूपैयाँ (ਨੇਪਾਲੀ)
੫੦੦ ਰੁਪਏ ਦਾ ਨੋਟ
੫੦੦ ਰੁਪਏ ਦਾ ਨੋਟ
ISO 4217 ਕੋਡ NPR
ਕੇਂਦਰੀ ਬੈਂਕ ਨੇਪਾਲ ਰਾਸ਼ਟਰ ਬੈਂਕ
ਵੈੱਬਸਾਈਟ www.nrb.org.np
ਅਧਿਕਾਰਕ ਵਰਤੋਂਕਾਰ  ਨੇਪਾਲ
ਗ਼ੈਰ-ਅਧਿਕਾਰਕ ਵਰਤੋਂਕਾਰ  ਭਾਰਤ ਭਾਰਤ-ਨੇਪਾਲ ਸਰਹੱਦਾ ਕੋਲ ਵਰਤੀ ਜਾਂਦੀ ਹੈ (ਭਾਰਤੀ ਰੁਪਏ ਸਮੇਤ)
ਫੈਲਾਅ 7.8%
ਸਰੋਤ The World Factbook, October 2005 est.
ਇਹਨਾਂ ਨਾਲ਼ ਜੁੜੀ ਹੋਈ ਭਾਰਤੀ ਰੁਪਈਆ = ੧.੬ ਨੇਪਾਲੀ ਰੁਪਏ
ਉਪ-ਇਕਾਈ
1/100 ਪੈਸਾ
ਨਿਸ਼ਾਨ Rs ਜਾਂ ਜਾਂ रू.
ਸਿੱਕੇ 1, 5, 10, 25, 50 ਪੈਸੇ, Re. 1, Rs. 2, Rs. 5, Rs. 10
ਬੈਂਕਨੋਟ
Freq. used Rs. 5, Rs. 10, Rs. 20, Rs. 25 Rs. 50, Rs. 100, Rs. 500, Rs. 1000
Rarely used Re. 1, Rs. 2
ਦੋ ਰੁਪਏ ਦਾ ਸਿੱਕਾ

ਰੁਪਈਆ (ਨੇਪਾਲੀ: रूपैयाँ) ਨੇਪਾਲ ਦੀ ਅਧਿਕਾਰਕ ਮੁਦਰਾ ਹੈ। ਅਜੋਕੇ ਰੁਪਏ ਦਾ ISO 4217 ਕੋਡ NPR ਅਤੇ ਆਮ ਛੋਟਾ ਰੂਪ ਹੈ। ਇੱਕ ਰੁਪਏ ਵਿੱਚ ੧੦੦ ਪੈਸੇ ਹੁੰਦੇ ਹਨ। ਇਹਨੂੰ ਨੇਪਾਲ ਰਾਸ਼ਟਰ ਬੈਂਕ ਜਾਰੀ ਕਰਦਾ ਹੈ। ਰੁਪਏ ਦੇ ਸਭ ਤੋਂ ਆਮ ਚਿੰਨ੍ਹ Rs or ₨ ਹਨ।

ਹਵਾਲੇ[ਸੋਧੋ]