ਕੈਲਾਸ਼ ਸਤਿਆਰਥੀ
ਕੈਲਾਸ਼ ਸਤਿਆਰਥੀ | |
---|---|
ਜਨਮ | |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਬੱਚਿਆਂ ਦੇ ਹੱਕਾਂ ਲਈ ਕੰਮ ਕਰਨ ਵਾਲੇ ਕਾਰਕੁੰਨ ਗਲੋਬਲ ਮਾਰਚ ਅਗੇਂਸਟ ਚਾਇਲਡ ਲੇਬਰ ਦੇ ਪ੍ਰਧਾਨ |
ਪੁਰਸਕਾਰ | (2014) ਲਈ ਨੋਬਲ ਅਮਨ ਪੁਰਸਕਾਰ |
ਕੈਲਾਸ਼ ਸਤਿਆਰਥੀ (ਜਨਮ: 11 ਜਨਵਰੀ 1954) ਭਾਰਤ ਦੇ ਬੱਚਿਆਂ ਦੇ ਹੱਕਾਂ ਲਈ ਕੰਮ ਕਰਨ ਵਾਲਾ ਇੱਕ ਕਾਰਕੁੰਨ ਹੈ, ਜਿਸ ਨੂੰ (2014) ਲਈ ਨੋਬਲ ਅਮਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।[1] ਉਸਨੇ ਪਾਕਿਸਤਾਨ ਦੀ ਮਲਾਲਾ ਯੂਸੁਫਜਈ ਦੇ ਨਾਲ ਇਹ ਨੋਬਲ ਇਨਾਮ ਸਾਂਝਾ ਕੀਤਾ ਹੈ। ਇਲੈਕਟਰਾਨਿਕ ਇੰਜੀਨੀਅਰ ਕੈਲਾਸ਼ ਸਤਿਆਰਥੀ 26 ਸਾਲ ਦੀ ਉਮਰ ਵਿੱਚ ਹੀ ਕੈਰੀਅਰ ਛੱਡਕੇ ਬੱਚਿਆਂ ਦੇ ਹੱਕਾਂ ਲਈ ਕੰਮ ਕਰਨ ਲੱਗ ਪਿਆ ਸੀ। ਇਸ ਸਮੇਂ ਉਹ ਗਲੋਬਲ ਮਾਰਚ ਅਗੇਂਸਟ ਚਾਇਲਡ ਲੇਬਰ ਦਾ ਪ੍ਰਧਾਨ ਵੀ ਹੈ।
ਨੋਬਲ ਤੋਂ ਪਹਿਲਾਂ ਉਸ ਨੂੰ 1994 ਵਿੱਚ ਜਰਮਨੀ ਦਾ ਦ ਏਇਕਨਰ ਇੰਟਰਨੈਸ਼ਨਲ ਪੀਸ ਅਵਾਰਡ, 1995 ਵਿੱਚ ਅਮਰੀਕਾ ਦਾ ਰਾਬਰਟ ਐਫ ਕੈਨੇਡੀ ਹਿਊਮਨ ਰਾਈਟਸ ਅਵਾਰਡ, 2007 ਵਿੱਚ ਗੋਲਡ ਮੈਡਲ ਆਫ ਇਟੈਲੀਅਨ ਸੈਨੇਟ ਅਤੇ 2009 ਵਿੱਚ ਅਮਰੀਕਾ ਦੇ ਡਿਫੈਂਡਰਸ ਆਫ ਡੈਮੋਕਰੇਸੀ ਅਵਾਰਡ ਸਹਿਤ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਵਾਰਡ ਮਿਲ ਚੁੱਕੇ ਹਨ।[2]
ਅਰੰਭਕ ਜੀਵਨ
[ਸੋਧੋ]ਕੈਲਾਸ਼ ਸਤਿਆਰਥੀ ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲ੍ਹੇ ਵਿੱਚ 11 ਜਨਵਰੀ ਨੂੰ 1954 ਨੂੰ ਪੈਦਾ ਹੋਇਆ ਸੀ। ਉਸ ਨੇ ਵਿਦਿਸ਼ਾ ਦੀ ਸਮਰਾਟ ਅਸ਼ੋਕ ਟਕਨਾਲੋਜੀ ਇੰਸਟੀਚਿਊਟ ਤੋਂ ਇਲੈਕਟਰੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ[3] ਅਤੇ ਫਿਰ ਹਾਈ-ਵੋਲਟੇਜ ਇੰਜੀਨੀਅਰਿੰਗ ਵਿੱਚ ਪੋਸਟ ਗ੍ਰੈਜੂਏਸ਼ਨ ਦੀ ਪੜ੍ਹਾਈ ਕੀਤੀ ਅਤੇ ਫਿਰ ਉਸ ਨੇ ਕੁਝ ਸਾਲ ਲਈ ਭੋਪਾਲ ਦੇ ਇੱਕ ਕਾਲਜ ਲੈਕਚਰਾਰ ਵਜੋਂ ਕੰਮ ਕੀਤਾ।[4]
ਇਨਾਮ ਅਤੇ ਸਨਮਾਨ
[ਸੋਧੋ]ਸਤਿਆਰਥੀ ਅਨੇਕ ਦਸਤਾਵੇਜ਼ੀ ਫ਼ਿਲਮਾਂ, ਟੈਲੀਵੀਜ਼ਨ ਸੀਰੀਅਲਾਂ, ਭਾਸ਼ਣ ਸ਼ੋਅ, ਐਡਵੋਕੇਸੀ ਅਤੇ ਜਾਗਰੂਕਤਾ ਫ਼ਿਲਮਾਂ ਦਾ ਵਿਸ਼ਾ ਬਣਾਇਆ ਗਿਆ ਹੈ।[5] ਸਤਿਆਰਥੀ ਨੂੰ ਹੇਠ ਲਿਖੇ ਪੁਰਸਕਾਰਾਂ ਅਤੇ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਹੈ:
- 2014: ਨੋਬਲ ਅਮਨ ਪੁਰਸਕਾਰ
- 2009: ਡਿਫੈਂਡਰਸ ਆਫ ਡੈਮੋਕਰੇਸੀ ਅਵਾਰਡ (ਯੂਐਸ)[6]
- 2008: ਅਲਫਾਂਸੋ ਕੋਮਿਨ ਇੰਟਰਨੈਸ਼ਨਲ ਅਵਾਰਡ (ਸਪੇਨ)[7]
- 2007: ਗੋਲਡ ਮੈਡਲ ਆਫ ਇਟੈਲੀਅਨ ਸੈਨੇਟ (2007)[8]
- 2007: recognized in the list of "Heroes Acting to End Modern Day Slavery" by the US State Department[9]
- 2006: ਫ਼ਰੀਡਮ ਅਵਾਰਡ (ਯੂਐਸ)[10]
- 2002: ਵੈਲਨਵਰਗ ਮੈਡਲ, ਮਿਸ਼ੀਗਨ ਯੂਨੀਵਰਸਿਟੀ ਵਲੋਂ ਦਿੱਤਾ ਗਿਆ ਪੁਰਸਕਾਰ।[11]
- 1999: Friedrich Ebert Stiftung Award (Germany)[12]
- 1998: ਗੋਲਡਨ ਫਲੈਗ ਅਵਾਰਡ (ਨੀਦਰਲੈਂਡ)[13]
- 1995: ਰਾਬਰਟ ਐਫ ਕੈਨੇਡੀ ਹਿਊਮਨ ਰਾਈਟਸ ਅਵਾਰਡ (ਯੂਐਸ)[14]
- 1995: ਦ ਟਰੰਪਟਰ ਅਵਾਰਡ (ਯੂਐਸ)[15]
- 1994: ਦ ਏਇਕਨਰ ਇੰਟਰਨੈਸ਼ਨਲ ਪੀਸ ਅਵਾਰਡ (ਜਰਮਨੀ)[16][17]
- 1993: Elected Ashoka Fellow (US)[18]
ਹਵਾਲੇ
[ਸੋਧੋ]- ↑ http://timesofindia.indiatimes.com/india/Indian-Kailash-Satyarthi-and-Paks-Malala-Yousafzay-win-Nobel-peace-prize-2014/articleshow/44771380.cms
- ↑ कौन हैं नोबेल विजेता कैलाश सत्यार्थी? - ਬੀਬੀਸੀ ਹਿੰਦੀ
- ↑ "Kailash Satyarthi: A profile". Business Standard. Retrieved 10 October 2014.
- ↑ Chonghaile, Clar (10 October 2014). "Kailash Satyarthi: student engineer who saved 80,000 children from slavery". The Guardian. Retrieved 10 October 2014.
- ↑ "Bachpan Bachao Andolan produced film nominated for New York Film Festival". globalmarch.org. Archived from the original on 2016-03-04. Retrieved 2014-10-11.
{{cite web}}
: Unknown parameter|dead-url=
ignored (|url-status=
suggested) (help) - ↑ "Social Activist Kailash Satyarthi to get 2009 Defender of Democracy Award in U.S". 20 October 2009. Retrieved 10 October 2014.
- ↑ "Kailash Satyarthi". globalmarch.org. Retrieved 10 October 2014.
- ↑ "Kailash Satyarthi". Robert F. Kennedy Center for Justice & Human Rights. Archived from the original on 2014-10-18. Retrieved 2014-10-11.
{{cite web}}
: Unknown parameter|dead-url=
ignored (|url-status=
suggested) (help) - ↑ "Heroes Acting To End Modern-Day Slavery". U.S. Department of State.
- ↑ "Kailash Satyarthi - Architect of Peace". Architects of Peace. Archived from the original on 2016-03-03. Retrieved 2014-10-11.
{{cite web}}
: Unknown parameter|dead-url=
ignored (|url-status=
suggested) (help) - ↑ "Medal Recipients - Wallenberg Legacy, University of Michigan". University of Michigan. Archived from the original on 2014-02-19. Retrieved 2014-10-11.
- ↑ "Human Rights Award of the Friedrich-Ebert-Stiftung". fes.de. Archived from the original on 2016-03-03. Retrieved 2014-10-11.
{{cite web}}
: Unknown parameter|dead-url=
ignored (|url-status=
suggested) (help) - ↑ "Our Board". Archived from the original on 2014-10-16. Retrieved 2014-10-11.
{{cite web}}
: Unknown parameter|dead-url=
ignored (|url-status=
suggested) (help) - ↑ "Robert F Kennedy Center Laureates". Archived from the original on 2014-04-07. Retrieved 2014-10-11.
{{cite web}}
: Unknown parameter|dead-url=
ignored (|url-status=
suggested) (help) - ↑ Ben Klein. "Trumpeter Awards winners". National Consumers League.
- ↑ "Nobel Peace Prize 2014: Pakistani Malala Yousafzay,।ndian Kailash Satyarthi Honored For Fighting For Access To Education". Omaha Sun Times. Archived from the original on 2014-10-22. Retrieved 2014-10-11.
- ↑ "Aachener Friedenspreis 1994: Kailash Satyarthi (Indien), SACCS (Südasien) und Emmaus-Gemeinschaft (Köln)". Aachener Friedenspreis. Archived from the original on 2014-10-10. Retrieved 2014-10-11.
{{cite web}}
: Unknown parameter|dead-url=
ignored (|url-status=
suggested) (help) - ↑ "Ashoka".