1999 ਦੱਖਣੀ ਏਸ਼ਿਆਈ ਖੇਡਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
8ਵੀਂ ਦੱਖਣੀ ਏਸ਼ਿਆਈ ਖੇਡਾਂ
ਮਹਿਮਾਨ ਦੇਸ਼ਨੇਪਾਲ ਕਾਠਮਾਂਡੂ, ਨੇਪਾਲ
ਭਾਗ ਲੇਣ ਵਾਲੇ ਦੇਸ7
ਭਾਗ ਲੈਣ ਵਾਲੇ ਖਿਡਾਰੀ2,672
ਈਵੈਂਟ226 in 22 ਖੇਡਾਂ
ਉਦਘਾਟਨ ਸਮਾਰੋਹ25 ਸਤੰਬਰ
ਸਮਾਪਤੀ ਸਮਾਰੋਹ4 ਅਕਤੂਬਰ
ਉਦਾਘਾਟਨ ਕਰਨ ਵਾਲਨੇਪਾਲ ਦਾ ਰਾਜ ਬਿਰੇਂਦਰ

1999 ਦੱਖਣੀ ਏਸ਼ਿਆਈ ਖੇਡਾਂ ਨੇਪਾਲ ਦੀ ਰਾਜਧਾਨੀ ਕਾਠਮਾਂਡੂ ਵਿਖੇ 25 ਸਤੰਬਰ ਤੋਂ 4 ਅਕਤੂਬਰ, 1999 ਨੂੰ ਹੋਈਆ। ਇਹਨਾਂ ਦਾ ਉਦਘਾਟਨ ਨੇਪਾਲ ਦੇ ਰਾਜਾ ਨੇ ਕੀਤਾ। ਇਹਨਾਂ ਖੇਡਾਂ ਵਿੱਚ ਬਾਰਾਂ ਖੇਡਾਂ ਵਿੱਚ 1069 ਖਿਡਾਰੀਆਂ ਨੇ ਭਾਗ ਲਿਆ।[1] ਇਸ ਵਿੱਚ ਅਥਲੈਟਿਕਸ, ਮੁੱਕੇਬਾਜ਼ੀ, ਫੁਟਬਾਲ, ਕਬੱਡੀ, ਕਰਾਟੇ, ਨਿਸ਼ਾਨੇਬਾਜ਼ੀ, ਤੈਰਾਕੀ, ਟੇਬਲ ਟੈਨਿਸ, ਤਾਇਕਵੋਂਦੋ, ਵਾਲੀਬਾਲ, ਭਾਰ ਤੋਲਕ, ਖੇਡਾਂ ਸਨ।

ਤਗਮਾ ਸੂਚੀ[ਸੋਧੋ]

Rank ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1  ਭਾਰਤ 102 58 37 197
2  ਨੇਪਾਲ 32 10 24 65
3  ਸ੍ਰੀਲੰਕਾ 16 42 62 120
4  ਪਾਕਿਸਤਾਨ 10 36 30 76
5  ਬੰਗਲਾਦੇਸ਼ 2 10 35 47
6 ਫਰਮਾ:Country data ਭੂਟਾਨ 1 6 7 14
7 ਫਰਮਾ:Country data ਮਾਲਦੀਵ 0 0 4 4
ਕੁਲ 162 162 199 523

ਵਿਸ਼ੇਸ਼[ਸੋਧੋ]

ਨੇਪਾਲ ਨੇ 28 ਸੋਨ ਤਗਮੇ ਸਿਰਫ ਤਾਇਕਵੋਂਦੋ ਅਤੇ ਕਰਾਟੇ ਵਿੱਚ ਜਿੱਤੇ।[2]

ਹਵਾਲੇ[ਸੋਧੋ]

  1. "8th SAF Games". Pakistan Sports Board. Archived from the original on 7 ਜੂਨ 2014. Retrieved 3 June 2014. {{cite web}}: Unknown parameter |dead-url= ignored (|url-status= suggested) (help)
  2. "ਪੁਰਾਲੇਖ ਕੀਤੀ ਕਾਪੀ". Archived from the original on 2016-03-04. Retrieved 2016-02-12.