ਸਮੱਗਰੀ 'ਤੇ ਜਾਓ

ਭਾਰਤ ਵਿੱਚ ਵਿਸ਼ਵ ਵਿਰਾਸਤ ਟਿਕਾਣੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਯੂਨੇਸਕੋ ਦੁਆਰਾ ਘੋਸ਼ਿਤ ਸੱਭਿਆਚਾਰਕ ਵਿਸ਼ਵ ਵਿਰਾਸਤ ਟਿਕਾਣਾ ਸੂਚੀ[1]-

  1. ਆਗਰੇ ਦਾ ਕ਼ਿਲਾ, ਉੱਤਰ ਪ੍ਰਦੇਸ਼ (1983)
  2. ਅਜੰਤਾ ਗੁਫਾਵਾਂ, ਮਹਾਰਾਸ਼ਟਰ (1983)
  3. ਇਲੋਰਾ ਗੁਫਾਵਾਂ, ਮਹਾਰਾਸ਼ਟਰ (1983)
  4. ਤਾਜ ਮਹਿਲ, ਉੱਤਰ ਪ੍ਰਦੇਸ਼ (1983)
  5. ਕੋਣਾਰਕ ਸੂਰਜ ਮੰਦਿਰ , ਉੜੀਸਾ (1984)
  6. ਸਾਂਚੀ ਦੇ ਬੋਧੀ ਸਤੰਭ, ਮੱਧ ਪ੍ਰਦੇਸ਼ (1989)
  7. ਚੰਪਾਨੇਰ ਪਾਵਾਗਢ ਦਾ ਪੁਰਾਤਤਵ ਪਾਰਕ, ਗੁਜਰਾਤ (2004)
  8. ਛਤਰਪਤੀ ਸ਼ਿਵਾਜੀ ਰੇਲਵੇ ਸਟੇਸ਼ਨ, ਮਹਾਰਾਸ਼ਟਰ (2004)
  9. ਗੋਆ ਦੇ ਪੁਰਾਣੇ ਗਿਰਜਾ ਘਰ ਗੋਆ (1986)
  10. ਐਲੀਫੈਂਟਾ ਦੀ ਗੁਫਾਵਾਂ, ਮਹਾਰਾਸ਼ਟਰ (1987)
  11. ਫ਼ਤਿਹਪੁਰ ਸੀਕਰੀ, ਉੱਤਰ ਪ੍ਰਦੇਸ਼ (1986)
  12. ਚੋਲ ਮੰਦਰ , ਤਮਿਲ ਨਾਡੁ (1987, 2004)
  13. ਹੰਪੀ ਦੇ ਸਮਾਰਕ, ਕਰਨਾਟਕ (1986)
  14. ਮਹਾਬਲੀਪੁਰਮ ਦੇ ਸਮਾਰਕ, ਤਮਿਲ ਨਾਡੁ (1984)
  15. ਪੱਟਾਡੱਕਲ ਦੇ ਸਮਾਰਕ, ਕਰਨਾਟਕ (1987)
  16. ਹੁਮਾਯੂੰ ਦਾ ਮਕਬਰਾ ਦਿੱਲੀ (1993)
  17. ਕਾਜ਼ੀਰੰਗਾ ਕੌਮੀ ਪਾਰਕ , ਅਸਾਮ (1985)
  18. ਕੇਵਲਦੇਵ ਰਾਸ਼ਟਰੀ ਜੰਗਲੀ ਜੀਵ ਰੱਖ , ਰਾਜਸਥਾਨ (1985)
  19. ਖਜੁਰਾਹੋ ਦੇ ਮੰਦਰ ਅਤੇ ਸਮਾਰਕ, ਮੱਧ ਪ੍ਰਦੇਸ਼ (1986)
  20. ਮਹਾਬੋਧੀ ਮੰਦਿਰ , ਬੋਧਗਯਾ, ਬਿਹਾਰ (2002)
  21. ਮਾਨਸ ਰਾਸ਼ਟਰੀ ਜੀਵ ਰੱਖ , ਅਸਾਮ (1985)
  22. ਨੰਦਾਦੇਵੀ ਰਾਸ਼ਟਰੀ ਪਾਰਕ (1998) ਅਤੇ ਫੁੱਲਾਂ ਦੀ ਘਾਟੀ (2005), ਉੱਤਰਾਖੰਡ
  23. ਕੁਤਬ ਮੀਨਾਰ, ਦਿੱਲੀ (1993)
  24. ਭੀਮਬਟੇਕਾ, ਮੱਧ ਪ੍ਰਦੇਸ਼ (2003)
  25. ਲਾਲ ਕਿਲਾ, ਦਿੱਲੀ (2007)
  26. ਸੁੰਦਰਵਨ ਰਾਸ਼ਟਰੀ ਜੰਗਲੀ ਜੀਵ ਰੱਖ, ਪੱਛਮੀ ਬੰਗਾਲ (1987)
  27. ਜੰਤਰ ਮੰਤਰ, ਜੈਪੁਰ , ਰਾਜਸਥਾਨ (2010)
  28. ਆਮੇਰ ਦਾ ਕਿਲਾ, ਰਾਜਸਥਾਨ (2013)
  29. ਗਾਗਰੌਨ ਕਿਲਾ, ਜੈਸਲਮੇਰ, ਰਾਜਸਥਾਨ (2013)
  30. ਚਿੱਤੌੜਗੜ ਕਿਲਾ , ਰਾਜਸਥਾਨ (2013)
  31. ਕੁੰਭਲਗੜ ਕਿਲਾ, ਰਾਜਸਥਾਨ (2013)
  32. ਰਣਥੰਭੋਰ ਕਿਲਾ , ਰਾਜਸਥਾਨ (2013)
  33. ਜੈਸਲਮੇਰ ਕਿਲਾ, ਰਾਜਸਥਾਨ (2013)
  34. ਪੱਛਮੀ ਘਾਟ, ਕਰਨਾਟਕ, ਕੇਰਲ , ਮਹਾਰਾਸ਼‍ਟਰ, ਤਮਿਲ ਨਾਡੂ (2012)
  35. ਭਾਰਤ ਦੀਆਂ ਪਹਾੜੀ ਰੇਲ ਦਾਰਜਲਿੰਗ, ਪੱਛਮ ਬੰਗਾਲ (1999)
  36. ਭਾਰਤੀ ਪਹਾੜ ਸਬੰਧੀ ਰੇਲ, ਨੀਲਗਿਰਿ, ਤਮਿਲਨਾਡੁ (2005)
  37. ਭਾਰਤੀ ਪਹਾੜ ਸਬੰਧੀ ਰੇਲ ਕਾਲਕਾ - ਸ਼ਿਮਲਾ, ਹਿਮਾਚਲ ਪ੍ਰਦੇਸ਼ (2008)
  38. ਰਾਣੀ ਕੀ ਵਾਵ ਗੁਜਰਾਤ (2014)[2]
  39. ਗਰੇਟ ਹਿਮਾਲੀਅਨ ਰਾਸ਼ਟਰੀ ਪਾਰਕ, ਕੁੱਲੂ, ਹਿਮਾਚਲ ਪ੍ਰਦੇਸ਼[3]

ਬਾਹਰੀ ਲਿੰਕ

[ਸੋਧੋ]

ਹਵਾਲੇ

[ਸੋਧੋ]
  1. "'यूनेस्‍को' की सूची में स्‍मारकों को शामिल किया जाना". पत्र सूचना कार्यालय, भारत सरकार. 14 फ़रवरी 2014. Retrieved 15 फ़रवरी 2014. {{cite web}}: Check date values in: |accessdate= and |date= (help)
  2. http://pib.nic.in/newsite/hindirelease.aspx?relid=28416
  3. http://pib.nic.in/newsite/hindirelease.aspx?relid=28484