ਐਦੂਆਰਦ ਉਸਪੇਂਸਕੀ
ਦਿੱਖ
ਐਦੂਆਰਦ ਉਸਪੇਂਸਕੀ | |
---|---|
ਜਨਮ | ਐਦੂਆਰਦ ਨਿਕੋਲਾਏਵਿੱਚ ਉਸਪੇਂਸਕੀ 22 ਦਸੰਬਰ 1937 ਯੇਗੋਰਏਵਸਕ, ਸੋਵੀਅਤ ਯੂਨੀਅਨ |
ਕਿੱਤਾ | ਨਾਵਲਕਾਰ, ਪੇਸ਼ਕਾਰ |
ਅਲਮਾ ਮਾਤਰ | ਮਾਸਕੋ ਏਵੀਏਸ਼ਨ ਇੰਸਟੀਚਿਊਟ |
ਕਾਲ | 1960–ਹੁਣ |
ਸ਼ੈਲੀ | ਬਾਲ ਸਾਹਿਤ |
ਐਦੂਆਰਦ ਨਿਕੋਲਾਏਵਿੱਚ ਉਸਪੇਂਸਕੀ (ਰੂਸੀ: Эдуа́рд Никола́евич Успе́нский; ਜਨਮ 22 ਦਸੰਬਰ 1937) ਰੂਸੀ ਲੇਖਕ ਹੈ ਅਤੇ ਉਸਨੇ ਬੱਚਿਆਂ ਲਈ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਹਨ।[1] ਉਸ ਦੇ ਸਭ ਤੋਂ ਮਨਪਸੰਦ ਪਾਤਰਾਂ ਵਿੱਚ [ਅੰਕਲ ਫਿਓਦਰ], ਉਹਦਾ ਕੁੱਤਾ ਅਤੇ ਉਹਦੀ ਬਿੱਲੀ ਵਿਚਲਾ ਗੰਭੀਰ ਅਤੇ ਸਾਹਸੀ ਮੁੰਡਾ ਅੰਕਲ ਫਿਓਦਰ (Дядя Фёдор); ਅਤੇ ਦੋ ਜਾਨਵਰ ਦੋਸਤਾਂ ਦੇ ਕਾਰਨਾਮਿਆਂ ਬਾਰੇ ਬਾਲ ਨਾਵਲ ਵਿੱਚ ਜੇਨਾ ਮਗਰਮੱਛ (Крокодил Гена) ਅਤੇ ਚੇਬੂਰਾਸ਼ਕਾ (Чебурашка) ਦੀ ਮਾਨਵੀਕ੍ਰਿਤ ਜੋੜੀ ਹਨ।
ਜੀਵਨ
[ਸੋਧੋ]ਹਵਾਲੇ
[ਸੋਧੋ]- ↑ "Uspenskiĭ, Ė (Ėduard)". WorldCat Identities. Archived from the original on 2014-07-28. Retrieved 2013-08-23.
{{cite web}}
: Cite has empty unknown parameters:|month=
and|coauthors=
(help)