ਐਦੂਆਰਦ ਉਸਪੇਂਸਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਐਦੂਆਰਦ ਉਸਪੇਂਸਕੀ
ਜਨਮ ਐਦੂਆਰਦ ਨਿਕੋਲਾਏਵਿੱਚ ਉਸਪੇਂਸਕੀ
22 ਦਸੰਬਰ 1937(1937-12-22)
ਯੇਗੋਰਏਵਸਕ, ਸੋਵੀਅਤ ਯੂਨੀਅਨ
ਅਲਮਾ ਮਾਤਰ ਮਾਸਕੋ ਏਵੀਏਸ਼ਨ ਇੰਸਟੀਚਿਊਟ
ਕਿੱਤਾ ਨਾਵਲਕਾਰ, ਪੇਸ਼ਕਾਰ
ਵਿਧਾ ਬਾਲ ਸਾਹਿਤ

ਐਦੂਆਰਦ ਨਿਕੋਲਾਏਵਿੱਚ ਉਸਪੇਂਸਕੀ (ਰੂਸੀ: Эдуа́рд Никола́евич Успе́нский; ਜਨਮ 22 ਦਸੰਬਰ 1937) ਰੂਸੀ ਲੇਖਕ ਹੈ ਅਤੇ ਉਸਨੇ ਬੱਚਿਆਂ ਲਈ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਹਨ।[1] ਉਸ ਦੇ ਸਭ ਤੋਂ ਮਨਪਸੰਦ ਪਾਤਰਾਂ ਵਿੱਚ [ਅੰਕਲ ਫਿਓਦਰ], ਉਹਦਾ ਕੁੱਤਾ ਅਤੇ ਉਹਦੀ ਬਿੱਲੀ ਵਿਚਲਾ ਗੰਭੀਰ ਅਤੇ ਸਾਹਸੀ ਮੁੰਡਾ ਅੰਕਲ ਫਿਓਦਰ (Дядя Фёдор); ਅਤੇ ਦੋ ਜਾਨਵਰ ਦੋਸਤਾਂ ਦੇ ਕਾਰਨਾਮਿਆਂ ਬਾਰੇ ਬਾਲ ਨਾਵਲ ਵਿੱਚ ਜੇਨਾ ਮਗਰਮੱਛ (Крокодил Гена) ਅਤੇ ਚੇਬੂਰਾਸ਼ਕਾ (Чебурашка) ਦੀ ਮਾਨਵੀਕ੍ਰਿਤ ਜੋੜੀ ਹਨ।

ਜੀਵਨ[ਸੋਧੋ]

ਹਵਾਲੇ[ਸੋਧੋ]

  1. "Uspenskiĭ, Ė (Ėduard)". WorldCat Identities.