ਅਰੁਨਾਚਲ ਪ੍ਰਦੇਸ਼ ਦੇ ਮੁੱਖ ਮੰਤਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਰੁਨਾਚਲ ਪ੍ਰਦੇਸ਼ ਭਾਰਤ ਦਾ ਪੂਰਬ 'ਚ ਸਥਿਤ ਇੱਕ ਪ੍ਰਾਂਤ ਹੈ ਇਸ ਦੇ ਮੁੱਖ ਮੰਤਰੀ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ।

ਅਰੁਨਾਚਲ ਪ੍ਰਦੇਸ਼

ਮੁੱਖ ਮੰਤਰੀ[ਸੋਧੋ]

# ਨਾਮ ਕਦੋਂ ਤੋਂ ਕਦੋਂ ਤੱਕ ਪਾਰਟੀ ਦਿਨ
1 ਪ੍ਰੇਮ ਖੰਡੂ ਥੂੰਗਨ 13 ਅਗਸਤ 1975 18 ਸਤੰਬਰ 1979 ਜਨਤਾ ਪਾਰਟੀ
1978 ਵਿੱਚ ਪਿਹਲੇ ਵਿਧਾਨ ਸਭਾ ਦੇਆਂ ਚੋਣਾਂ ਹੋਈਆਂ।

.

1507
2 ਤੋਮੋ ਰੀਬਾ 18 ਸਤੰਬਰ 1979 3 ਨਵੰਬਰ 1979 ਅਰੁਨਾਚਲ ਪੀਪਲ ਪਾਰਟੀ 47
# ਰਾਸ਼ਟਰਪਤੀ ਰਾਜ 3 ਨਵੰਬਰ 1979 18 ਜਨਵਰੀ 1980 -- 52
3 ਗੇਗੰਗ ਅਪੰਗ 18 ਜਨਵਰੀ 1980 19 ਜਨਵਰੀ 1999 ਭਾਰਤੀ ਰਾਸ਼ਟਰੀ ਕਾਂਗਰਸ 6940
4 ਮੁਕਤ ਮਿਥੀ 19 ਜਨਵਰੀ 1999 3 ਅਗਸਤ 2003 ਭਾਰਤੀ ਰਾਸ਼ਟਰੀ ਕਾਂਗਰਸ 1658
5 ਗੇਗੰਗ ਅਪੰਗ
(ਦੁਜੀ ਵਾਰੀ)
3 ਅਗਸਤ 2003 9 ਅਪਰੈਲ 2007 ਯੁਨਾਈਟਿੰਡ ਡੈਮੋਕੈਟਿਕ ਫਰੰਟ, ਭਾਰਤੀ ਜਨਤਾ ਪਾਰਟੀ, ਭਾਰਤੀ ਰਾਸ਼ਟਰੀ ਕਾਂਗਰਸ 1346 [ ਕੁਲ 8286 ]
6 ਡੋਰਜੀ ਖੰਡੂ 9 ਅਪਰੈਲ 2007 30 ਅਪਰੈਲ 2011
*ਦਫਤਰ 'ਚ ਮੌਤ
ਭਾਰਤੀ ਰਾਸ਼ਟਰੀ ਕਾਂਗਰਸ 1483
7 ਜਰਬੂਮ ਗੈਮਲਿਨ 5 ਮਈ 2011 31 ਅਕਤੂਬਰ 2011 ਭਾਰਤੀ ਰਾਸ਼ਟਰੀ ਕਾਂਗਰਸ 180
8 ਨਬਮ ਟੂਕੀ 1 ਨਵੰਬਰ 2011 ਹੁਣ ਭਾਰਤੀ ਰਾਸ਼ਟਰੀ ਕਾਂਗਰਸ -

ਹਵਾਲੇ[ਸੋਧੋ]