ਸਮੱਗਰੀ 'ਤੇ ਜਾਓ

ਅਲਕੇਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਅਲਕੇਨਾਂ ਤੋਂ ਮੋੜਿਆ ਗਿਆ)
ਸਭ ਤੋਂ ਸਾਡੀ ਅਲਕੇਨ ਮੀਥੇਨ ਦਾ ਰਸਾਇਣਕ ਢਾਂਚਾ

ਕਾਰਬਨੀ ਰਸਾਇਣਕ ਵਿਗਿਆਨ ਵਿੱਚ ਅਲਕੇਨ ਜਾਂ ਪੈਰਾਫ਼ਿਨ (ਅਜੇ ਵੀ ਵਰਤਿਆ ਜਾਂਦਾ ਇੱਕ ਇਤਿਹਾਸਕ ਨਾਂ ਜੀਹਦੇ ਹੋਰ ਮਤਲਬ ਵੀ ਹਨ) ਇੱਕ ਲਬਾਲਬ ਭਰਿਆ ਹਾਈਡਰੋਕਾਰਬਨ ਹੁੰਦਾ ਹੈ। ਇਹਦੇ ਵਿੱਚ ਸਿਰਫ਼ ਹਾਈਡਰੋਜਨ ਅਤੇ ਕਾਰਬਨ ਦੇ ਪਰਮਾਣੂ ਹੁੰਦੇ ਹਨ ਅਤੇ ਸਾਰੇ ਜੋੜ ਇਕਹਿਰੇ ਜੋੜ ਹੁੰਦੇ ਹਨ। ਅਚੱਕਰੀ ਅਲਕੇਨਾਂ ਦਾ ਆਮ ਰਸਾਇਣਕ ਢਾਂਚਾ CnH2n+2 ਹੁੰਦਾ ਹੈ। ਇਹਨਾਂ ਦੇ ਦੋ ਪ੍ਰਮੁੱਖ ਵਪਾਰੀ ਸਰੋਤ ਹਨ: ਕੱਚਾ ਤੇਲ ਅਤੇ ਕੁਦਰਤੀ ਗੈਸ

ਭੌਤਿਕ ਗੁਣ[ਸੋਧੋ]

ਸਾਰੇ ਅਲਕੇਨ ਰੰਗਹੀਣ ਅਤੇ ਗੰਧਹੀਣ ਹਨ।[1][2]

ਅਲਕੇਨ ਦੀ ਸਾਰਨੀ[ਸੋਧੋ]

ਅਲਕੇਨ ਫ਼ਾਰਮੂਲਾ ਉਬਾਲ ਦਰਜਾ [°C] ਪਿਘਲਣ ਦਰਜਾ [°C] ਸੰਘਣਾਪਣ [g•cm−3] (at 20 °C)
ਮੀਥੇਨ CH4 -162 -182 ਗੈਸ
ਈਥੇਨ C2H6 -89 -183 ਗੈਸ
ਪ੍ਰੋਪੇਨ C3H8 -42 -188 ਗੈਸ
ਬਿਊਟੇਨ C4H10 0 -138 ਗੈਸ
ਪੈਂਟੇਨ C5H12 36 -130 0.626 (ਤਰਲ ਜਾਂ ਦ੍ਰਵ)
ਹੈਕਸੇਨ C6H14 69 -95 0.659 (ਤਰਲ ਜਾਂ ਦ੍ਰਵ)
ਹੈਪਟੇਨ C7H16 98 -91 0.684 (ਤਰਲ ਜਾਂ ਦ੍ਰਵ)
ਔਕਟੇਨ C8H18 126 -57 0.703 (ਤਰਲ ਜਾਂ ਦ੍ਰਵ)
ਨੋਨੇਨ C9H20 151 -54 0.718 (ਤਰਲ ਜਾਂ ਦ੍ਰਵ)
ਡੈਕੇਨ C10H22 174 -30 0.730 (ਤਰਲ ਜਾਂ ਦ੍ਰਵ)
ਅਨਡੈਕੇਨ C11H24 196 -26 0.740 (ਤਰਲ ਜਾਂ ਦ੍ਰਵ)
ਡੋਡੈਕੇਨ C12H26 216 -10 0.749 (ਤਰਲ ਜਾਂ ਦ੍ਰਵ)
ਹੈਕਸਾਡੈਕੇਨ C16H34 287 18 0.773 (ਤਰਲ ਜਾਂ ਦ੍ਰਵ)
ਆਈਕੋਸੇਨ C20H42 343 37 ਠੋਸ
ਟਰਾਈਕੋਨਟੇਨ C30H62 450 66 ਠੋਸ
ਟੈਟਰਾਕੋਨਟੇਨ C40H82 525 82 ਠੋਸ
ਪੈਂਟਾਕੋਨਟੇਨ C50H102 575 91 ਠੋਸ
ਹੈਕਸਾਕੋਨਟੇਨ C60H122 625 100 ਠੋਸ

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2013-10-29. Retrieved 2014-05-14. {{cite web}}: Unknown parameter |dead-url= ignored (|url-status= suggested) (help)
  2. "ਪੁਰਾਲੇਖ ਕੀਤੀ ਕਾਪੀ". Archived from the original on 2014-10-06. Retrieved 2014-05-14. {{cite web}}: Unknown parameter |dead-url= ignored (|url-status= suggested) (help)