ਇੰਡੀਅਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਇੰਡੀਅਮ
49In
Ga

In

Tl
ਕੈਡਮੀਅਮਇੰਡੀਅਮਟੀਨ
ਦਿੱਖ
ਚਾਂਦੀ-ਰੰਗਾ ਚਮਕੀਲਾ ਸਲੇਟੀ
ਆਮ ਲੱਛਣ
ਨਾਂ, ਨਿਸ਼ਾਨ, ਸੰਖਿਆ ਇੰਡੀਅਮ, In, 49
ਉਚਾਰਨ /ˈɪndiəm/ IN-dee-əm
ਧਾਤ ਸ਼੍ਰੇਣੀ ਪਰਿਵਰਤਨ-ਪਿੱਛੋਂ ਧਾਤ
ਸਮੂਹ, ਪੀਰੀਅਡ, ਬਲਾਕ 135, p
ਮਿਆਰੀ ਐਟਮੀ ਭਾਰ ੧੧੪.੮੧੮
ਬਿਜਲਾਣੂ ਬਣਤਰ [Kr] 4d10 5s2 5p1
੨, ੮, ੧੮, ੧੮, ੩
History
ਖੋਜ Ferdinand Reich and Hieronymous Theodor Richter (1863)
First isolation Hieronymous Theodor Richter (1867)
ਭੌਤਕੀ ਲੱਛਣ
ਅਵਸਥਾ solid
ਘਣਤਾ (near r.t.) 7.31 ਗ੍ਰਾਮ·ਸਮ−3
ਪਿ.ਦ. 'ਤੇ ਤਰਲ ਦਾ ਸੰਘਣਾਪਣ 7.02 ਗ੍ਰਾਮ·ਸਮ−3
ਪਿਘਲਣ ਦਰਜਾ 429.7485 K, 156.5985 °C, 313.8773 °F
ਉਬਾਲ ਦਰਜਾ 2345 K, 2072 °C, 3762 °F
ਇਕਰੂਪਤਾ ਦੀ ਤਪਸ਼ 3.281 kJ·mol−1
Heat of vaporization 231.8 kJ·mol−1
Molar heat capacity 26.74 J·mol−1·K−1
Vapor pressure
P (Pa) 1 10 100 1 k 10 k 100 k
at T (K) 1196 1325 1485 1690 1962 2340
ਪਰਮਾਣੂ ਲੱਛਣ
ਆਕਸੀਕਰਨ ਅਵਸਥਾਵਾਂ 3, 2, 1 (amphoteric oxide)
ਇਲੈਕਟ੍ਰੋਨੈਗੇਟਿਵਟੀ 1.78 (ਪੋਲਿੰਗ ਸਕੇਲ)
Ionization energies 1st: {{{ਪਹਿਲੀ ਆਇਓਨਾਈਜ਼ੇਸ਼ਨ ਉਰਜਾ}}} kJ·mol−1
2nd: {{{ਦੂਜੀ ਆਇਓਨਾਈਜ਼ੇਸ਼ਨ ਉਰਜਾ}}} kJ·mol−1
3rd: {{{ਤੀਜੀ ਆਇਓਨਾਈਜ਼ੇਸ਼ਨ ਉਰਜਾ}}} kJ·mol−1
ਪਰਮਾਣੂ ਅਰਧ-ਵਿਆਸ 167 pm
ਸਹਿ-ਸੰਯੋਜਕ ਅਰਧ-ਵਿਆਸ 142±5 pm
ਵਾਨ ਦਰ ਵਾਲਸ ਅਰਧ-ਵਿਆਸ 193 pm
ਨਿੱਕ-ਸੁੱਕ
ਬਲੌਰੀ ਬਣਤਰ tetragonal
Magnetic ordering diamagnetic[1]
ਬਿਜਲਈ ਰੁਕਾਵਟ (੨੦ °C) 83.7 nΩ·m
ਤਾਪ ਚਾਲਕਤਾ 81.8 W·m−੧·K−੧
ਤਾਪ ਫੈਲਾਅ (25 °C) 32.1 µm·m−1·K−1
ਅਵਾਜ਼ ਦੀ ਗਤੀ (ਪਤਲਾ ਡੰਡਾ) (20 °C) 1215 m·s−੧
ਯੰਗ ਗੁਣਾਂਕ 11 GPa
ਮੋਸ ਕਠੋਰਤਾ 1.2
ਬ੍ਰਿਨਲ ਕਠੋਰਤਾ 8.83 MPa
CAS ਇੰਦਰਾਜ ਸੰਖਿਆ 7440-74-6
ਸਭ ਤੋਂ ਸਥਿਰ ਆਈਸੋਟੋਪ
Main article: ਇੰਡੀਅਮ ਦੇ ਆਇਸੋਟੋਪ
iso NA ਅਰਥ ਆਯੂ ਸਾਲ DM DE (MeV) DP
113In 4.3% 113In is stable with 64 neutrons
115In 95.7% 4.41×1014 y β 0.495 115Sn
· r

ਇੰਡੀਅਮ ਇੱਕ ਤੱਤ ਹੈ ਜਿਸਦਾ ਨਿਸ਼ਾਨ  In ਅਤੇ ਐਟਮੀ ਸੰਖਿਆ  49 ਹੈ। ਇਹ ਦੁਰਲੱਭ, ਬਹੁਤ ਪੋਲਾ, ਕੁੱਟੇ ਜਾਣ ਯੋਗ ਅਤੇ ਸੌਖੀ ਤਰ੍ਹਾਂ ਪਿਘਲਣਯੋਗ ਧਾਤ ਰਸਾਇਣਕ ਤੌਰ ਉੱਤੇ ਗੈਲੀਅਮ ਅਤੇ ਥੈਲੀਅਮ ਨਾਲ਼ ਮਿਲਦੀ-ਜੁਲਦੀ ਹੈ ਅਤੇ ਜਿਸਦੇ ਲੱਛਣ ਇਹਨਾਂ ਦੋਹਾਂ ਦੇ ਅੱਧ-ਵਿਚਕਾਰ ਹਨ। ਇਸ ਦੀ ਖੋਜ 1863 ਵਿੱਚ ਹੋਈ ਸੀ ਅਤੇ ਇਸ ਦਾ ਇਹ ਨਾਂ ਇਸ ਦੀ ਕਿਰਨ ਪਰਛਾਈਂ ਵਿਚਲੀ ਲਾਜਵਰ (ਇੰਡੀਗੋ) ਰੇਖਾ ਤੋਂ ਪਿਆ ਹੈ ਜੋ ਜਿਸਤ ਦੀ ਕੱਚੀਆਂ ਧਾਤਾਂ ਵਿੱਚ ਇਸ ਦੀ ਹੋਂਦ ਅਤੇ ਇੱਕ ਨਵਾਂ ਅਤੇ ਅਣ-ਪਛਾਤਾ ਤੱਤ ਹੋਣ ਦਾ ਪਹਿਲਾ ਇਸ਼ਾਰਾ ਸੀ। ਇਸਨੂੰ ਵੱਖ ਕਰਨ ਦੀ ਕਿਰਿਆ ਅਗਲੇ ਸਾਲ ਵਿੱਚ ਪੂਰੀ ਹੋਈ। ਇਸ ਦਾ ਮੁੱਢਲਾ ਸਰੋਤ ਅਜੇ ਵੀ ਜਿਸਤ ਦੀਆਂ ਕੱਚੀਆਂ ਧਾਤਾਂ ਹੀ ਹਨ ਜਿੱਥੇ ਇਹ ਸੰਯੋਗੀ ਰੂਪ ਵਿੱਚ ਮਿਲਦਾ ਹੈ। ਬਹੁਤ ਘੱਟ ਵਾਰ ਇਹ ਅਜ਼ਾਦ ਰੂਪ ਵਿੱਚ ਕਿਣਕਿਆਂ ਦੇ ਰੂਪ ਵਿੱਚ ਵੀ ਮਿਲ ਜਾਂਦਾ ਹੈ ਪਰ ਇਹਨਾਂ ਦੀ ਕੋਈ ਵਪਾਰਕ ਮਹੱਤਤਾ ਨਹੀਂ ਹੁੰਦੀ।

ਹਵਾਲੇ[ਸੋਧੋ]

  1. Magnetic susceptibility of the elements and inorganic compounds, in Handbook of Chemistry and Physics 81st edition, CRC press.
  1. redirectਫਰਮਾ:ਮਿਆਦੀ ਪਹਾੜਾ (32 ਕਾਲਮ, ਸੰਖੇਪ)