ਬਰਕੀਲੀਅਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
{{#if:| }}
ਬਰਕੀਲੀਅਮ
97Bk
Tb

Bk

(Uqe)
ਕਿਊਰੀਅਮਬਰਕੀਲੀਅਮਕੈਲੀਫ਼ੋਰਨੀਅਮ
ਦਿੱਖ
ਚਾਂਦੀ-ਰੰਗਾ
ਆਮ ਲੱਛਣ
ਨਾਂ, ਨਿਸ਼ਾਨ, ਅੰਕ ਬਰਕੀਲੀਅਮ, Bk, 97
ਉਚਾਰਨ /bərˈkli.əm/; ਕਈ ਵਾਰ: /ˈbɜːrkli.əm/
ਧਾਤ ਸ਼੍ਰੇਣੀ ਐਕਟੀਨਾਈਡ
ਸਮੂਹ, ਪੀਰੀਅਡ, ਬਲਾਕ n/a7, f
ਮਿਆਰੀ ਪ੍ਰਮਾਣੂ ਭਾਰ (੨੪੭)
ਬਿਜਲਾਣੂ ਬਣਤਰ [Rn] 5f9 7s2
੨, ੮, ੧੮, ੩੨, ੨੭, ੮, ੨
History
ਖੋਜ ਲਾਰੰਸ ਬਰਕਲੀ ਨੈਸ਼ਨਲ ਲੈਬਾਰਟਰੀ (੧੯੪੯)
ਭੌਤਿਕੀ ਲੱਛਣ
ਅਵਸਥਾ solid
ਘਣਤਾ (near r.t.) alpha: 14.78 ਗ੍ਰਾਮ·ਸਮ−3
ਘਣਤਾ (near r.t.) beta: 13.25 ਗ੍ਰਾਮ·ਸਮ−3
[[ਉਬਾਲ ਦਰਜਾ|ਉਃ ਦਃ] 'ਤੇ ਤਰਲ ਦਾ ਸੰਘਣਾਪਣ {{{density gpcm3bp}}} ਗ੍ਰਾਮ·ਸਮ−3
ਪਿਘਲਣ ਦਰਜਾ ਬੀਟਾ: ੧੨੫੯ K, ੯੮੬ °C, ੧੮੦੭ °F
ਉਬਾਲ ਦਰਜਾ ਬੀਟਾ: ੨੯੦੦ K, ੨੬੨੭ °C, ੪੭੬੦ °F
ਪ੍ਰਮਾਣੂ ਲੱਛਣ
ਆਕਸੀਕਰਨ ਅਵਸਥਾਵਾਂ , ੪
ਇਲੈਕਟ੍ਰੋਨੈਗੇਟਿਵਟੀ ੧.੩ (ਪੋਲਿੰਗ ਸਕੇਲ)
energies 1st: {{{ਪਹਿਲੀ ਆਇਓਨਾਈਜ਼ੇਸ਼ਨ ਊਰਜਾ}}} ਕਿਲੋਜੂਲ·ਮੋਲ−1
ਪਰਮਾਣੂ ਅਰਧ-ਵਿਆਸ ੧੭੦ pm
ਨਿੱਕ-ਸੁੱਕ
ਬਲੌਰੀ ਬਣਤਰ ਛੇਭੁਜੀ ਬੰਦ-ਡੱਬਬੰਦੀ
Magnetic ordering ਸਮਚੁੰਬਕੀ
ਤਾਪ ਚਾਲਕਤਾ 10 W·m−੧·K−੧
CAS ਇੰਦਰਾਜ ਸੰਖਿਆ ੭੪੪੦-੪੦-੬
ਸਭ ਤੋਂ ਸਥਿਰ ਆਈਸੋਟੋਪ
Main article: ਬਰਕੀਲੀਅਮ ਦੇ ਆਇਸੋਟੋਪ
iso NA ਅਰਥ ਆਯੂ ਸਾਲ DM DE (MeV) DP
245Bk syn 4.94 d ε 0.810 245Cm
α 6.455 241Am
246Bk syn 1.8 d α 6.070 242Am
ε 1.350 246Cm
247Bk syn 1380 y α 5.889 243Am
248Bk syn >9 y α 5.803 244Am

ਫਰਮਾ:Infobox element/isotopes decay3

· r

ਬਰਕੀਲੀਅਮ ਇੱਕ ਯੂਰੇਨੀਅਮ-ਪਾਰ ਅਤੇ ਕਿਰਨਾਂ ਛੱਡਣ ਵਾਲ਼ਾ ਰਸਾਇਣਕ ਤੱਤ ਹੈ ਜੀਹਦਾ ਨਿਸ਼ਾਨ Bk ਅਤੇ ਪਰਮਾਣੂ ਸੰਖਿਆ 97 ਹੈ। ਇਹ ਐਕਟੀਨਾਈਡ ਅਤੇ ਯੂਰੇਨੀਅਮ-ਪਾਰ ਲੜੀਆਂ ਦਾ ਜੀਅ ਹੈ। ਇਹਦਾ ਨਾਂ ਕੈਲੀਫ਼ੋਰਨੀਆ ਰੇਡੀਏਸ਼ਨ ਲੈਬਾਰਟਰੀ ਯੂਨੀਵਰਸਿਟੀ ਦੇ ਸ਼ਹਿਰ ਬਰਕਲੀ, ਕੈਲੀਫ਼ੋਰਨੀਆ ਪਿੱਛੇ ਪਿਆ ਹੈ ਜਿੱਥੇ ਇਸ ਤੱਤ ਦੀ ਖੋਜ ਦਸੰਬਰ 1949 'ਚ ਹੋਈ। ਇਹ ਨੈਪਟਿਊਨੀਅਮ, ਪਲੂਟੋਨੀਅਮ, ਕਿਊਰੀਅਮ ਅਤੇ ਐਮਰੀਸੀਅਮ ਮਗਰੋਂ ਲੱਭਿਆ ਗਿਆ ਪੰਜਵਾਂ ਯੂਰੇਨੀਅਮ-ਪਾਰ ਤੱਤ ਸੀ।

ਹਵਾਲੇ[ਸੋਧੋ]