ਸਮੱਗਰੀ 'ਤੇ ਜਾਓ

ਫ਼ਰਾਂਸੀਅਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
{{#if:| }}
ਫ਼ਰਾਂਸੀਅਮ
87Fr
Cs

Fr

Uue
ਰੇਡਾਨਫ਼ਰਾਂਸੀਅਮਰੇਡੀਅਮ
ਦਿੱਖ
ਪਤਾ ਨਹੀਂ, ਪਰ ਸ਼ਾਇਦ ਧਾਤਮਈ
ਆਮ ਲੱਛਣ
ਨਾਂ, ਨਿਸ਼ਾਨ, ਅੰਕ ਫ਼ਰਾਂਸੀਅਮ, Fr, 87
ਉਚਾਰਨ /ˈfrænsiəm/
FRAN-see-əm
ਧਾਤ ਸ਼੍ਰੇਣੀ ਖ਼ਾਰਮਈ ਧਾਤ
ਸਮੂਹ, ਪੀਰੀਅਡ, ਬਲਾਕ 17, s
ਮਿਆਰੀ ਪ੍ਰਮਾਣੂ ਭਾਰ (223)
ਬਿਜਲਾਣੂ ਬਣਤਰ [Rn] 7s1
2, 8, 18, 32, 18, 8, 1
History
ਖੋਜ Marguerite Perey (1939)
First isolation Marguerite Perey (1939)
ਭੌਤਿਕੀ ਲੱਛਣ
ਅਵਸਥਾ solid presumably
ਘਣਤਾ (near r.t.) ? 1.87 (extrapolated) ਗ੍ਰਾਮ·ਸਮ−3
[[ਉਬਾਲ ਦਰਜਾ|ਉਃ ਦਃ] 'ਤੇ ਤਰਲ ਦਾ ਸੰਘਣਾਪਣ {{{density gpcm3bp}}} ਗ੍ਰਾਮ·ਸਮ−3
ਪਿਘਲਣ ਦਰਜਾ ? 300 K, ? 27 °C, ? 80 °F
ਉਬਾਲ ਦਰਜਾ ? 950 K, ? 677 °C, ? 1250 °F
ਇਕਰੂਪਤਾ ਦੀ ਤਪਸ਼ ca. 2 kJ·mol−1
Heat of ca. 65 kJ·mol−1
pressure (extrapolated)
P (Pa) 1 10 100 1 k 10 k 100 k
at T (K) 404 454 519 608 738 946
ਪ੍ਰਮਾਣੂ ਲੱਛਣ
ਆਕਸੀਕਰਨ ਅਵਸਥਾਵਾਂ 1 (strongly basic oxide)
ਇਲੈਕਟ੍ਰੋਨੈਗੇਟਿਵਟੀ 0.7 (ਪੋਲਿੰਗ ਸਕੇਲ)
energies 1st: {{{ਪਹਿਲੀ ਆਇਓਨਾਈਜ਼ੇਸ਼ਨ ਊਰਜਾ}}} ਕਿਲੋਜੂਲ·ਮੋਲ−1
ਸਹਿ-ਸੰਯੋਜਕ ਅਰਧ-ਵਿਆਸ 260 (extrapolated) pm
ਵਾਨ ਦਰ ਵਾਲਸ ਅਰਧ-ਵਿਆਸ 348 (extrapolated) pm
ਨਿੱਕ-ਸੁੱਕ
ਬਲੌਰੀ ਬਣਤਰ cubic body-centered (extrapolated)
Magnetic ordering Paramagnetic
ਬਿਜਲਈ ਰੁਕਾਵਟ 3 µ (calculated)Ω·m
ਤਾਪ ਚਾਲਕਤਾ 15 (extrapolated) W·m−੧·K−੧
CAS ਇੰਦਰਾਜ ਸੰਖਿਆ 7440-73-5
ਸਭ ਤੋਂ ਸਥਿਰ ਆਈਸੋਟੋਪ
Main article: ਫ਼ਰਾਂਸੀਅਮ ਦੇ ਆਇਸੋਟੋਪ
iso NA ਅਰਥ ਆਯੂ ਸਾਲ DM DE (MeV) DP
221Fr trace 4.8 min α 6.457 217At
222Fr syn 14.2 min β 2.033 222Ra
223Fr trace 22.00 min β 1.149 223Ra
α 5.430 219At
· r

ਫ਼ਰਾਂਸੀਅਮ ਇੱਕ ਰਸਾਇਣਕ ਤੱਤ ਹੈ ਜਿਸਦਾ ਨਿਸ਼ਾਨ Fr ਅਤੇ ਪਰਮਾਣੂ ਸੰਖਿਆ 87 ਹੈ। ਇਸਨੂੰ ਪਹਿਲਾਂ ਈਕਾ-ਸੀਜ਼ੀਅਮ ਅਤੇ ਐਕਟਿਨੀਅਮ K ਆਖਿਆ ਜਾਂਦਾ ਸੀ।[1] ਇਹ ਬਹੁਤ ਜ਼ਿਆਦਾ ਰੇਡੀਓ-ਕਿਰਿਆਸ਼ੀਲ ਤੱਤ ਹੈ ਜੋ ਐਸਟਾਟੀਨ, ਰੇਡੀਅਮ ਅਤੇ ਰੇਡਾਨ ਵਿੱਚ ਨਾਸ ਹੁੰਦਾ ਹੈ। ਇੱਕ ਖ਼ਾਰਮਈ ਤੱਤ ਵਜੋਂ ਇਸ ਵਿੱਚ ਇੱਕ ਸੰਯੋਜਕਤਾ ਬਿਜਲਾਣੂ ਹੁੰਦਾ ਹੈ।

ਹਵਾਲੇ

[ਸੋਧੋ]
  1. ਅਸਲ ਵਿੱਚ ਸਭ ਤੋਂ ਘੱਟ ਸਥਿਰ ਆਈਸੋਟੋਪ ਫ਼ਰਾਂਸੀਅਮ-223