ਸਮੱਗਰੀ 'ਤੇ ਜਾਓ

ਸਕੈਂਡੀਅਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੀਰੀਆਡਿਕ ਟੇਬਲ ਵਿੱਚ ਸਕੈਂਡਿਅਮ ਦੀ ਥਾਂ

ਸਕੈਂਡੀਅਮ ਇੱਕ ਰਾਸਾਇਣਕ ਧਾਤ ਹੈ ਜਿਸਦਾ ਪਰਮਾਣੂ ਅੰਕ 21 ਹੈ ਅਤੇ ਇਸ ਦਾ ਸੰਕੇਤ Sc ਹੈ। ਆਮ ਤਾਪਮਾਨ ਅਤੇ ਦਬਾਉ ਤੇ ਸਕੈਂਡੀਅਮ ਇੱਕ ਚਮਕੀਲੇ ਚਿੱਟੇ ਰੰਗ ਵਾਲਾ ਤੱਤ ਹੈ। ਇਸ ਦਾ ਪਰਮਾਣੂ-ਭਾਰ 44.955912 amu ਹੈ ਅਤੇ ਇਹ ਪੀਰੀਆਡਿਕ ਟੇਬਲ ਵਿੱਚ ਡੀ ਬਲਾਕ ਤੱਤਾਂ ਦਾ ਪਹਿਲਾ ਤੱਤ ਹੈ। ਇਸ ਦੀ ਖੋਜ 1879 ਵਿੱਚ ਹੋਈ। ਇਹ ਤੱਤ ਧਰਤੀ ਉੱਤੇ ਬਹੁਤ ਘੱਟ ਪਾਇਆ ਜਾਂਦਾ ਹੈ। ਇਹ ਇੱਕ ਠੋਸ ਧਾਤ ਹੈ।

ਸਕੈਂਡਿਅਮ

ਬਾਹਰੀ ਕੜੀਆਂ[ਸੋਧੋ]