ਗੁਰਦਾਸਪੁਰ ਲੋਕ ਸਭਾ ਹਲਕਾ
ਦਿੱਖ
(ਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ) ਤੋਂ ਮੋੜਿਆ ਗਿਆ)
ਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ) ਪੰਜਾਬ ਦੇ 13 ਲੋਕ ਸਭਾ ਹਲਕਿਆ ਵਿਚੋਂ ਇੱਕ ਹੈ। ਇਸ ਵਿੱਚ ਵੋਟਰਾਂ ਦੀ ਗਿਣਤੀ 1318968 ਅਤੇ 1552 ਪੋਲਿੰਗ ਸਟੇਸ਼ਨਾਂ ਦੀ ਗਿਣਤੀ ਹੈ। ਲੋਕ ਸਭਾ ਹਲਕਾ 9 ਵਿਧਾਨ ਸਭਾ ਹਲਕਾ ਵਿੱਚ ਵੰਡਿਆ ਹੋਇਆ ਹੈ ਜੋ ਹੇਠ ਲਿਖੋ ਅਨੁਸਾਰ ਹਨ।
ਵਿਧਾਨ ਸਭਾ ਹਲਕੇ
[ਸੋਧੋ]ਲੜੀ | ਹਲਕਾ ਨੰ. | ਹਲਕਾ | ਰਾਖਵਾਂ |
---|---|---|---|
1. | 1 | ਸੁਜਾਨਪੁਰ | ਕੋਈ ਨਹੀਂ |
2. | 2 | ਭੋਆ | ਐੱਸਸੀ |
3. | 3 | ਪਠਾਨਕੋਟ | ਕੋਈ ਨਹੀਂ |
4. | 4 | ਗੁਰਦਾਸਪੁਰ | ਕੋਈ ਨਹੀਂ |
5. | 5 | ਦੀਨਾ ਨਗਰ | ਐੱਸਸੀ |
6. | 6 | ਕਾਦੀਆਂ | ਕੋਈ ਨਹੀਂ |
7. | 7 | ਬਟਾਲਾ | ਕੋਈ ਨਹੀਂ |
8. | 9 | ਫ਼ਤਹਿਗੜ੍ਹ ਚੂੜੀਆਂ | ਕੋਈ ਨਹੀਂ |
9. | 10 | ਡੇਰਾ ਬਾਬਾ ਨਾਨਕ | ਕੋਈ ਨਹੀਂ |
ਲੋਕ ਸਭਾ ਦੇ ਮੈਂਬਰਾਂ ਦੀ ਸੂਚੀ
[ਸੋਧੋ]- * = ਜ਼ਿਮਨੀ ਚੋਣ
ਸਾਲ | ਐਮ ਪੀ ਦਾ ਨਾਮ | ਪਾਰਟੀ | |
---|---|---|---|
1952 | ਤੇਜਾ ਸਿੰਘ ਅਕਾਰਪੁਰੀ | ਭਾਰਤੀ ਰਾਸ਼ਟਰੀ ਕਾਂਗਰਸ[1] | |
1957 | ਦੀਵਾਨ ਚੰਦ ਸ਼ਰਮਾ | ਭਾਰਤੀ ਰਾਸ਼ਟਰੀ ਕਾਂਗਰਸ | |
1962 | ਦੀਵਾਨ ਚੰਦ ਸ਼ਰਮਾ | ਭਾਰਤੀ ਰਾਸ਼ਟਰੀ ਕਾਂਗਰਸ | |
1967 | ਦਿਵਾਨ ਚੰਦ ਸ਼ਰਮਾ | ਭਾਰਤੀ ਰਾਸ਼ਟਰੀ ਕਾਂਗਰਸ | |
1968* | ਪ੍ਬੋਦ ਚੰਦਰ | ਭਾਰਤੀ ਰਾਸ਼ਟਰੀ ਕਾਂਗਰਸ | |
1971 | ਪ੍ਰਬੋਧ ਚੰਦਰ | ਭਾਰਤੀ ਰਾਸ਼ਟਰੀ ਕਾਂਗਰਸ | |
1977 | ਜਗਿਆ ਦੱਤ ਸ਼ਰਮਾ | ਜਨਤਾ ਪਾਰਟੀ[2] | |
1980 | ਸੁਖਬੰਸ ਕੌਰ ਭਿੰਡਰ | ਭਾਰਤੀ ਰਾਸ਼ਟਰੀ ਕਾਂਗਰਸ | |
1984 | ਸੁਖਬੰਸ ਕੌਰ ਭਿੰਡਰ | ਭਾਰਤੀ ਰਾਸ਼ਟਰੀ ਕਾਂਗਰਸ | |
1989 | ਸੁਖਬੰਸ ਕੌਰ ਭਿੰਡਰ | ਭਾਰਤੀ ਰਾਸ਼ਟਰੀ ਕਾਂਗਰਸ | |
1991 | ਸੁਖਬੰਸ ਕੌਰ ਭਿੰਡਰ | ਭਾਰਤੀ ਰਾਸ਼ਟਰੀ ਕਾਂਗਰਸ | |
1996 | ਸੁਖਬੰਸ ਕੌਰ ਭਿੰਡਰ | ਭਾਰਤੀ ਰਾਸ਼ਟਰੀ ਕਾਂਗਰਸ | |
1998 | ਵਿਨੋਦ ਖੰਨਾ | ਭਾਰਤੀ ਜਨਤਾ ਪਾਰਟੀ[3] | |
1999 | ਵਿਨੋਦ ਖੰਨਾ | ਭਾਰਤੀ ਜਨਤਾ ਪਾਰਟੀ | |
2004 | ਵਿਨੋਦ ਖੰਨਾ | ਭਾਰਤੀ ਜਨਤਾ ਪਾਰਟੀ | |
2009 | ਪ੍ਰਤਾਪ ਸਿੰਘ ਬਾਜਵਾ | ਭਾਰਤੀ ਰਾਸ਼ਟਰੀ ਕਾਂਗਰਸ | |
2014 | ਵਿਨੋਦ ਖੰਨਾ | ਭਾਰਤੀ ਜਨਤਾ ਪਾਰਟੀ | |
2017* | ਸੁਨੀਲ ਕੁਮਾਰ ਜਾਖੜ | ਭਾਰਤੀ ਰਾਸ਼ਟਰੀ ਕਾਂਗਰਸ | |
2019 | ਸੰਨੀ ਦਿਓਲ | ਭਾਰਤੀ ਜਨਤਾ ਪਾਰਟੀ |
ਇਹ ਵੀ ਦੇਖੋ
[ਸੋਧੋ]ਹਵਾਲੇ
[ਸੋਧੋ]- ↑ "ਪੁਰਾਲੇਖ ਕੀਤੀ ਕਾਪੀ". Archived from the original on 2010-12-06. Retrieved 2013-05-11.
{{cite web}}
: Unknown parameter|dead-url=
ignored (|url-status=
suggested) (help) - ↑ http://janataparty.org/
- ↑ "ਪੁਰਾਲੇਖ ਕੀਤੀ ਕਾਪੀ". Archived from the original on 2019-03-12. Retrieved 2013-05-11.
{{cite web}}
: Unknown parameter|dead-url=
ignored (|url-status=
suggested) (help)