ਰਾਇਪੁਰ
ਦਿੱਖ
ਰਾਇਪੁਰ
रायपुर ਰਾਏਪੁਰ | |
|---|---|
ਮਹਾਂਨਗਰੀ ਸ਼ਹਿਰ | |
| ਦੇਸ਼ | |
| ਰਾਜ | ਛੱਤੀਸਗੜ੍ਹ |
| ਜ਼ਿਲ੍ਹਾ | ਰਾਇਪੁਰ |
| ਸਰਕਾਰ | |
| • ਕਿਸਮ | ਸਥਾਨਕ ਸਰਕਾਰ |
| • ਮੇਅਰ | ਡਾ. ਕਿਰਨ ਮਈ ਨਾਇਕ |
| ਖੇਤਰ | |
• ਮਹਾਂਨਗਰੀ ਸ਼ਹਿਰ | 226 km2 (87 sq mi) |
| • ਰੈਂਕ | 1 |
| ਉੱਚਾਈ | 298.15 m (978.18 ft) |
| ਆਬਾਦੀ (2011)[1] | |
• ਮਹਾਂਨਗਰੀ ਸ਼ਹਿਰ | 11,22,555 |
| • ਰੈਂਕ | 47ਵਾਂ |
| • ਘਣਤਾ | 5,000/km2 (13,000/sq mi) |
| • ਮੈਟਰੋ | 21,87,232 |
| ਭਾਸ਼ਾਵਾਂ | |
| • ਅਧਿਕਾਰਕ | ਹਿੰਦੀ, ਛੱਤੀਸਗੜ੍ਹੀ, ਅੰਗਰੇਜ਼ੀ |
| ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
| ਪਿਨ ਕੋਡ | 492001 |
| ਵਾਹਨ ਰਜਿਸਟ੍ਰੇਸ਼ਨ | CG-04 |
| ਵੈੱਬਸਾਈਟ | www |
ਰਾਇਪੁਰ (ਹਿੰਦੀ: रायपुर ⓘ) ਭਾਰਤ ਦੇ ਛੱਤੀਸਗੜ੍ਹ ਰਾਜ ਦੀ ਰਾਜਧਾਨੀ ਹੈ। ਇਹਦਾ ਸਦਰ ਮੁਕਾਮ ਰਾਇਪੁਰ ਜ਼ਿਲ੍ਹਾ ਹੈ। 1 ਨਵੰਬਰ, 2000 ਵਿੱਚ ਨਵਾਂ ਰਾਜ ਛੱਤੀਸਗੜ੍ਹ ਬਣਨ ਤੋਂ ਪਹਿਲਾਂ ਇਹ ਮੱਧ ਪ੍ਰਦੇਸ਼ ਦਾ ਹਿੱਸਾ ਸੀ। 2001 ਮਰਦਮਸ਼ੁਮਾਰੀ ਵਿੱਚ ਇਹਦੀ ਅਬਾਦੀ 1,010,087 ਸੀ।
ਹਵਾਲੇ
[ਸੋਧੋ]- ↑ "Provisional Population Totals, Census of India 2011; Cities having population 1 lakh and above" (PDF). Office of the Registrar General & Census Commissioner, India. Retrieved 26 March 2012.
- ↑ "Provisional Population Totals, Census of India 2011; Urban Agglomerations/Cities having population 1 lakh and above" (PDF). Office of the Registrar General & Census Commissioner, India. Retrieved 26 March 2012.