ਜਰਨੈਲ ਸਿੰਘ ਭਿੰਡਰਾਂਵਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ
Sant Jarnail Singh Bhindranwale.jpg
ਜਨਮ ਜਰਨੈਲ ਸਿੰਘ
12 ਫਰਵਰੀ 1947(1947-02-12)
Rode, ਪੰਜਾਬ (ਬ੍ਰਿਟਿਸ਼ ਭਾਰਤ)
ਮੌਤ 6 ਜੂਨ 1984(1984-06-06) (ਉਮਰ 37)
ਅੰਮ੍ਰਿਤਸਰ, ਪੰਜਾਬ , ਭਾਰਤ
ਨਾਗਰਿਕਤਾ ਸਿੱਖ
ਪੇਸ਼ਾ ਦਮਦਮੀ ਟਕਸਾਲ ਦੇ ਮੁੱਖੀ
ਸਾਥੀ ਪ੍ਰੀਤਮ ਕੌਰ
ਬੱਚੇ ਈਸ਼ਰ ਸਿੰਘ ਅਤੇ ਇੰਦਰਜੀਤ ਸਿੰਘ
ਮਾਤਾ-ਪਿਤਾ(s) ਜੋਗਿੰਦਰ ਸਿੰਘ ਅਤੇ ਨਿਹਾਲ ਕੌਰ
ਪੁਰਸਕਾਰ ਸ਼ਹੀਦ (ਅਕਾਲ ਤਖਤ ਦੁਆਰਾ)[1]

ਸੰਤ ਜਰਨੈਲ ਸਿੰਘ ਭਿੰਡਰਾਂਵਾਲਾ (2 ਜੂਨ 1947 – 6 ਜੂਨ 1984)[2] ਦਮਦਮੀ ਟਕਸਾਲ , ਇੱਕ ਸਿੱਖ ਧਾਰਮਿਕ ਦਲ, ਦੇ ਆਗੂ ਸਨ। ਉਹਨਾਂ ਨੇ ਆਨੰਦਪੁਰ ਮਤੇ[3][4][5][6] ਦਾ ਸਹਿਯੋਗ ਕੀਤਾ। ਉਹਨਾਂ ਨੇ ਸਿੱਖਾਂ ਨੂੰ ਸ਼ੁੱਧ ਹੋਣ ਲਈ ਕਿਹਾ। ਉਹਨਾਂ ਨੇ ਸ਼ਰਾਬ ਪੀਣ, ਨਸ਼ੇ ਕਰਨ, ਧਾਰਮਿਕ ਕੰਮਾਂ ਵਿੱਚ ਲਾਪਰਵਾਹੀ ਅਤੇ ਸਿੱਖ ਨੌਜਵਾਨਾਂ ਦੇ ਕੇਸ ਕਟਾਉਣ ਦੀ ਨਿਖੇਧੀ ਕੀਤੀ[7]। ਉਹਨਾਂ ਨੇ ਭਾਰਤ ਦੇ ਸੰਵਿਧਾਨ ਦੇ ਅਨੁਛੇਦ 25 ਦੀ ਸਖਤ ਨਿੰਦਾ ਕੀਤੀ ਜਿਸ ਅਨੁਸਾਰ ਸਿੱਖ, ਜੈਨ ਅਤੇ ਬੋਧੀਆਂ ਨੂੰ ਘੱਟ ਗਿਣਤੀ ਕਿਹਾ ਗਇਆ ਅਤੇ ਹਿੰਦੂ ਧਰਮ ਦਾ ਇੱਕ ਹਿੱਸਾ ਕਿਹਾ ਗਿਆ।

ਅਗਸਤ 1982 ਵਿੱਚ ਭਿੰਡਰਾਂਵਾਲੇ ਅਤੇ ਅਕਾਲੀ ਦਲ ਨੇ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ। ਇਸ ਦਾ ਉਦੇਸ਼ ਆਨੰਦਪੁਰ ਮਤੇ ਵਿੱਚ ਵਿਚਾਰੇ ਗਏ ਉਦੇਸ਼ਾਂ ਨੂੰ ਪਾਉਣਾ ਸੀ। ਬਹੁਤ ਸਾਰੇ ਲੋਕਾਂ ਨੇ ਇਸ ਲਹਿਰ ਵਿੱਚ ਹਿੱਸਾ ਲਿਆ ਕਿਉਂਕਿ ਉਹ ਸਿੰਚਾਈ ਦੇ ਪਾਣੀ ਵਿੱਚੋਂ ਵੱਡਾ ਹਿੱਸਾ ਅਤੇ ਚੰਡੀਗੜ੍ਹ ਵਾਪਸ ਪੰਜਾਬ ਕੋਲ ਲੈਣਾ ਚਾਹੁੰਦੇ ਸਨ।[8]

ਹਵਾਲੇ[ਸੋਧੋ]

  1. Akal Takht declares Bhindranwale 'martyr'
  2. Singh, Sandeep. "Jarnail Singh Bhindranwale (1947)". Sikh-history.com. Retrieved on 2007-03-18
  3. "Bhindranwale firm on Anandpur move". The Hindustan Times. 5 September 1983. 
  4. "Bhindranwale, not for Khalistan". The Hindustan Times. 13 November 1982. 
  5. "Sikhs not for secession: Bhindranwale". The Tribune. 28 February 1984. 
  6. Joshi, Chand (1985). Bhindranwale: Myth and Reality. New Delhi: Vikas Publishing House. p. 129. ISBN 0-7069-2694-3. 
  7. Leveling Crowds: Ethnonationalist Conflicts and Collective Violence in South Asia by Stanley Jeyaraja Tambiah (1996). University of California Press. Page 143-144. ISBN 978-0-520-20642-7.
  8. Akshayakumar Ramanlal Desai (1 January 1991). Expanding Governmental Lawlessness and Organized Struggles. Popular Prakashan. pp. 64–66. ISBN 978-81-7154-529-2.