ਦਮਦਮੀ ਟਕਸਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
The logo of the Damdami Taksal, reads 'the Shabd is forged in the Mint of truth' in Punjabi (Gurmukhi).

ਦਮਦਮੀ ਟਕਸਾਲ ਭਾਰਤ ਵਿੱਚ ਸਥਿਤ ਇੱਕ ਜੱਥੇਬੰਦੀ[1] ਹੈ। ਇਸ ਦਾ ਹੈਡਕਵਾਟਰ ਚੌਂਕ ਮਹਿਤਾ[2], ਅੰਮ੍ਰਿਤਸਰ ਤੋਂ 25 ਮੀਲ ਉੱਤਰ, ਵਿੱਚ ਸਥਿਤ ਹੈ।

1706 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਮੁਕਤਸਰ ਦੀ ਲੜਾਈ ਤੋਂ ਬਾਅਦ ਸਾਬੋ ਕੀ ਤਲਵੰਡੀ ਵਿੱਖੇ ਆਪਣਾ ਡੇਰਾ ਲਾਇਆ। ਇਸ ਥਾਂ ਨੂੰ ਦਮਦਮਾ ਕਿਹਾ ਜਾਣ ਲੱਗਿਆ ਭਾਵ ਜਿੱਥੇ ਦਮ ਜਾਂ ਸਾਹ ਲਿਆ ਜਾ ਸਕੇ। ਅੱਜ ਕੱਲ ਇਸ ਥਾਂ ਨੂੰ ਦਮਦਮਾ ਸਾਹਿਬ[3] ਕਿਹਾ ਜਾਂਦਾ ਹੈ। ਦਮਦਮਾ ਸਾਹਿਬ ਨੂੰ ਸਿੱਖਾਂ ਦੀ ਸਿੱਖਿਆ[4] ਦੀ ਸਭ ਤੋਂ ਉੱਚੀ ਗੱਦੀ ਮੰਨਿਆ ਜਾਂਦਾ ਹੈ। ਦਮਦਮੀ ਟਕਸਾਲ ਵੀ 300 ਸਾਲ ਪੁਰਾਣਾ ਹੋਣ ਦਾ ਦਾਵਾ ਕਰਦੀ ਹੈ। ਇਸ ਅਨੁਸਾਰ ਅਜਿਹਾ ਮੰਨਿਆ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਇਸ ਦੇ ਸੰਸਥਾਪਕ ਸਨ। ਅੱਜ ਵੀ ਦਮਦਮੀ ਟਕਸਾਲ ਸਿੱਖਾਂ ਦੀ ਸਿੱਖਿਆ ਦੀ ਸਭ ਤੋਂ ਵੱਡੀ ਥਾਂ ਹੈ।

ਹਵਾਲੇ[ਸੋਧੋ]

  1. Baba Thakur Singh of Damdami Taksal dead
  2. Mahmood 1997, p. Page 75
  3. Dhillon, Dalbir (1988). Sikhism Origin and Development. Atlantic Publishers & Distri. p. 152. 
  4. Kapoor, Sukhbir (2003). Dasam Granth An Introductory Study. Hemkunt Press. p. 12. ISBN 81-7010-325-8. 

ਅੱਗੇ ਪੜੋ[ਸੋਧੋ]

  1. Dr Harjinder Singh Dilgeer, Sikh History in 10 Volumes, The Sikh University Press, 2012.
  2. Dr Harjinder Singh Dilgeer, Damdami Taksaal Te Hor Lekh, The Sikh University Press, December 2014.