ਨਿੱਕਾ ਜ਼ੈਲਦਾਰ 3

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਿੱਕਾ ਜ਼ੈਲਦਾਰ 3
ਨਿਰਦੇਸ਼ਕਸਿਮਰਜੀਤ ਸਿੰਘ
ਸਕਰੀਨਪਲੇਅ
ਨਿਰਮਾਤਾ
  • ਅਮਨੀਤ ਸ਼ੇਰ ਸਿੰਘ
  • Ramneet Sher Singh
ਸਿਤਾਰੇ
ਸਿਨੇਮਾਕਾਰਅਕਾਸ਼ਦੀਪ ਪਾਂਡੇ
ਸੰਪਾਦਕBunty Nagi
ਸੰਗੀਤਕਾਰGurmeet Singh
Rick Hrt
Kuwar Brar
Background Score:
ਜਤਿੰਦਰ ਸ਼ਾਹ
ਪ੍ਰੋਡਕਸ਼ਨ
ਕੰਪਨੀਆਂ
ਰਿਲੀਜ਼ ਮਿਤੀਆਂ
  • 20 ਸਤੰਬਰ 2019 (2019-09-20)[1]
ਮਿਆਦ
121 minutes
ਦੇਸ਼India
ਭਾਸ਼ਾਪੰਜਾਬੀ
ਬਜ਼ਟ7.50 crore
ਬਾਕਸ ਆਫ਼ਿਸ19.65 crore[2]

ਨਿੱਕਾ ਜ਼ੈਲਦਾਰ 3 ਇੱਕ ਆਗਾਮੀ 2019 ਪੰਜਾਬੀ ਫ਼ਿਲਮ ਹੈ ਜੋ ਸਿਮਰਜੀਤ ਸਿੰਘ ਦੁਆਰਾ ਨਿਰਦੇਸ਼ਤ ਹੈ, ਅਤੇ ਜਗਦੀਪ ਸਿੱਧੂ ਦੁਆਰਾ ਲਿਖੀ ਗਈ ਹੈ। ਇਸ ਵਿੱਚ ਮੁੱਖ ਕਿਰਦਾਰ ਵਜੋਂ ਐਮੀ ਵਿਰਕ, ਵਮਿਕਾ ਗੱਬੀ ਹੈ। ਇਸਨੂੰ ਪੂਰੇ ਵਿਸ਼ਵ ਵਿੱਚ 20 ਸਿਤੰਬਰ, 2019 ਨੂੰ ਰਿਲੀਜ਼ ਕਰਨ ਦਾ ਪ੍ਰੋਗਰਾਮ ਹੈ। ਇਹ ਕਾਮੇਡੀ, ਰੋਮਾਂਟਿਕ, ਡਰਾਮਾ ਫ਼ਿਲਮ ਹੈ। ਇਹ 2016 ਦੀ ਫ਼ਿਲਮ ਨਿੱਕਾ ਜ਼ੈਲਦਾਰ ਦਾ ਸੀਕਵਲ ਹੈ।

ਕਾਸਟ[ਸੋਧੋ]

ਹਵਾਲੇ[ਸੋਧੋ]

  1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named :rm1
  2. https://www.bollywoodhungama.com/news/box-office-overseas/war-collects-11-20-mil-usd-rs-79-83-cr-in-overseas/