ਭਾਰਤੀ ਸੂਬੇ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਭਾਰਤ ਦੇ ਰਾਜਾਂ ਦੀ ਸੂਚੀ ਤੋਂ ਰੀਡਿਰੈਕਟ)
Jump to navigation Jump to search
ਭਾਰਤ ਦੇ ਰਾਜ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸ਼

Map
ਸ਼੍ਰੇਣੀ ਰਾਜ
ਜਗ੍ਹਾ ਭਾਰਤੀ ਗਣਰਾਜ
ਗਿਣਤੀ 29 ਰਾਜ
7 ਕੇਂਦਰੀ ਸ਼ਾਸ਼ਤ ਪ੍ਰਦੇਸ਼
ਜਨਸੰਖਿਆ ਰਾਜ: ਘੱਟ:610,577 ਸਿੱਕਮ –ਵੱਧ:199,812,341 ਉੱਤਰ ਪ੍ਰਦੇਸ਼
ਕੇਂਦਰੀ ਸ਼ਾਸ਼ਤ ਪ੍ਰਦੇਸ਼: 64,473 ਲਕਸ਼ਦੀਪ – 16,787,941 ਦਿੱਲੀ
ਖੇਤਰ ਰਾਜ: ਘੱਟ:3,702 km2 (1,429 sq mi) ਗੋਆ –ਵੱਧ:342,269 km2 (132,151 sq mi) ਰਾਜਸਥਾਨ
Union territories: ਘੱਟ:32 km2 (12 sq mi) ਲਕਸ਼ਦੀਪ – ਵੱਧ:8,249 km2 (3,185 sq mi) ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ
ਸਰਕਾਰ ਰਾਜ ਸਰਕਾਰ, ਕੇਂਦਰ ਸਰਕਾਰ (ਕੇਂਦਰੀ ਸ਼ਾਸ਼ਤ ਪ੍ਰਦੇਸ਼)
ਸਬ-ਡਿਵੀਜ਼ਨ ਜ਼ਿਲ੍ਹੇ, ਡਿਵੀਜ਼ਨਾਂ

ਪ੍ਰਸ਼ਾਸਕੀ ਮਕਸਦ ਲਈ, ਭਾਰਤ ਨੂੰ ਛੋਟੇ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਜ਼ਿਆਦਾਤਰ ਹਿੱਸਿਆਂ ਨੂੰ ਰਾਜ ਜਾਂ ਪ੍ਰਾਂਤ ਕਿਹਾ ਜਾਂਦਾ ਹੈ ਅਤੇ ਕੁਛ ਹਿੱਸਿਆਂ ਨੂੰ ਕੇਂਦਰੀ ਸ਼ਾਸਤ ਪ੍ਰਦੇਸ਼ ਕਿਹਾ ਜਾਂਦਾ ਹੈ। ਭਾਰਤ ਵਿੱਚ 29 ਸੂਬੇ ਅਤੇ 7 ਕੇਂਦਰੀ ਸ਼ਾਸਤ ਪ੍ਰਦੇਸ਼ ਹਨ। ਇਹ ਅੱਗੇ ਜ਼ਿਲ੍ਹਿਆਂ ਅਤੇ ਡਿਵੀਜ਼ਨਾਂ ਵਿੱਚ ਵੰਡੇ ਹੋਏ ਹਨ।

ਸੁਬੇਆਂ ਅਤੇ ਕੇਂਦਰੀ ਸ਼ਾਸਤ ਪ੍ਰਦੇਸਾਂ ਦੀ ਸੂਚੀ[ਸੋਧੋ]

ਭਾਰਤੀ ਸੂਬੇ
ਨਾਂ ISO 3266-2 code Census
2011
code
ਵਸੋਂ ਖੇਤਰ
(km2)
ਭਾਸ਼ਾਵਾਂ ਰਾਜਧਾਨੀ ਸਭ ਤੋਂ ਵੱਡਾ ਸ਼ਹਿਰ
(ਰਾਜਧਾਨੀ ਤੋਂ ਬਗੈਰ)
ਜਿਲ੍ਹਿਆਂ ਦੀ ਗਿਣਤੀ ਪਿੰਡਾਂ ਦੀ ਗਿਣਤੀ ਕਸਬਿਆਂ ਦੀ ਗਿਣਤੀ ਵਸੋਂ ਘਣਤਾ ਸਾਖਰਤਾ ਦਰ(%) ਸ਼ਹਿਰੀ ਵਸੋਂ ਫੀਸਦੀ ਸੈਕਸ ਰੇਸ਼ੋ ਸੈਕਸ ਰੇਸ਼ੋ
(੦-੬)
ਆਂਧਰਾ ਪ੍ਰਦੇਸ਼ AP ੨੮੦ ੮੪,੬੬੫,੫੩੩ ੨੭੫,੦੪੫ ਤੇਲੁਗੂ, ਉਰਦੂ ਹੈਦਰਾਬਾਦ ੨੩ ੨੮,੧੨੩ ੨੧੦ ੩੦੮ ੬੭.੬੬ ੨੭.੩ ੯੯੨ ੯੬੧
ਅਰੁਣਾਚਲ ਪ੍ਰਦੇਸ਼ AR ੧੨੦ ੧,੩੮੨,੬੧੧ ੮੩,੭੪੩ ਈਟਾਨਗਰ ੧੬ ੪,੦੬੫ ੧੭ ੧੭ ੬੬.੯੫ ੨੦.੮ ੯੨੦ ੯੬੪
ਆਸਾਮ AS ੧੮੦ ੩੧,੧੬੯,੨੭੨ ੭੮,੫੫੦ ਆਸਾਮੀ, ਬੋਡੋ, ਰਾਭਾ ਉੱਪ-ਬੋਲੀ, ਦਿਓਰੀ, ਬੰਗਾਲੀ ਦਿਸਪੁਰ ਗੁਹਾਟੀ ੨੩ ੨੬,੩੧੨ ੧੨੫ ੩੯੭ ੭੩.੧੮ ੧੨.੯ ੯੫੪ ੯੬੫
ਬਿਹਾਰ BR ੧੦੦ 1੧੦੩,੮੦੪,੬੩੭ ੯੯,੨੦੦ ਹਿੰਦੀ, ਭੋਜਪੁਰੀ, ਮੈਥਲੀ, ਮਗਧੀ ਪਟਨਾ ੩੮[1][2] ੪੫,੦੯੮ ੧੩੦ ੧੧੦੨ ੬੩.੮੨ ੧੦.੫ ੯੧੬ [2] ੯੪੨
ਛੱਤੀਸਗੜ੍ਹ CT ੨੨੦ ੨੫,੫੪੦,੧੯੬ ੧੩੫,੧੯੪ ਛੱਤੀਸਗੜ੍ਹੀ, ਹਿੰਦੀ ਰਾਏਪੁਰ ੧੬ ੨੦,੩੦੮ ੯੭ ੧੮੯ ੭੧.੦੪ ੨੦.੧ ੯੯੧ ੯੭੫
ਗੋਆ GA ੩੦੦ ੧,੪੫੭,੭੨੩ ੩,੭੦੨ ਕੋਂਕਣੀ, ਮਰਾਠੀ ਪਣਜੀ ਵਾਸਕੋ ਡੀ ਗਾਮਾ ੩੫੯ ੪੪ ੩੯੪ ੮੭.੪੦ ੪੯.੮ ੯੬੮ ੯੩੮
ਗੁਜਰਾਤ GJ ੨੪੦ ੬੦,੩੮੩,੬੨੮ ੧੯੬,੦੨੪ ਗੁਜਰਾਤੀ ਗਾਂਧੀਨਗਰ ਅਹਿਮਦਾਬਾਦ ੨੫ ੧੮,੫੮੯ ੨੪੨ ੩੦੮ ੭੯.੩੧ ੩੭.੪ ੯੧੮ ੮੮੩
ਹਰਿਆਣਾ HR ੦੬੦ ੨੫,੩੫੩,੦੮੧ ੪੪,੨੧੨ ਹਰਿਆਣਵੀ, ਪੰਜਾਬੀ ਚੰਡੀਗੜ੍ਹ
(ਸਾਂਝੀ, ਕੇਂਦਰੀ ਸ਼ਾਸ਼ਤ ਪ੍ਰਦੇਸ)
ਫਰੀਦਾਬਾਦ ੨੧ ੬,੯੫੫ ੧੦੬ ੫੭੩ ੭੬.੬੪ ੨੮.੯ ੮੭੭ ੮੧੯
ਹਿਮਾਚਲ ਪ੍ਰਦੇਸ HP ੦੨੦ ੬,੮੫੬,੫੦੯ ੫੫,੬੭੩ ਪਹਾੜੀ, ਪੰਜਾਬੀ ਸ਼ਿਮਲਾ ੧੨ ੨੦,੧੧੮ ੫੭ ੧੨੩ ੮੩.੭੮ ੯.੮ ੯੨੦ ੮੯੬
ਜੰਮੂ ਕਸ਼ਮੀਰ JK ੦੧੦ ੧੨,੫੪੮,੯੨੬ ੨੨੨,੨੩੬ ਉਰਦੂ,[3] ਕਸ਼ਮੀਰੀ, ਪੰਜਾਬੀ ਭਾਸ਼ਾ, ਪੰਜਾਬੀ ਡੋਗਰੀ, ਲਦਾਖੀ[4] ਸ਼੍ਰੀਨਗਰ (ਗਰਮੀਆਂ)
ਜੰਮੂ (ਸਰਦੀਆਂ)
੧੪ ੬,੬੫੨ ੭੫ ੧੨੪ ੬੮.੭੪ ੨੪.੮ ੮੮੩ ੯੪੧
ਝਾਰਖੰਡ JH ੨੦੦ ੩੨,੯੬੬,੨੩੮ ੭੪,੬੭੭ ਹਿੰਦੀ ਰਾਂਚੀ ਜਮਸ਼ੇਦਪੁਰ ੨੪ ੩੨,੬੧੫ ੧੫੨ ੪੧੪ ੬੭.੬੩ ੨੨.੨ ੯੪੭ ੯੬੫
ਕਰਨਾਟਕ KA ੨੯੦ ੬੧,੧੩੦,੭੦੪ ੧੯੧,੭੯੧ ਕੰਨੜ ਬੰਗਲੌਰ ੩੦ ੨੯,੪੦੬ ੨੭੦ ੩੧੯ ੭੫.੬੦ ੩੪.੦ ੯੬੮ ੯੪੬
ਕੇਰਲਾ KL ੩੨੦ ੩੩,੩੮੭,੬੭੭ ੩੮,੮੬੩ ਮਲਿਆਲਮ ਥਿਰੁਵਾਨੰਥਾਪੁਰਾਮ ੧੪ ੧,੩੬੪ ੧੫੯ ੮੫੯ ੯੩.੯੧ ੨੬.੦ ੧,੦੮੪ ੯੬੦
ਮੱਧ ਪ੍ਰਦੇਸ MP ੨੩੦ ੭੨,੫੯੭,੫੬੫ ੩੦੮,੨੫੨ ਹਿੰਦੀ ਭੋਪਾਲ ਇੰਦੌਰ ੪੫ ੫੫,੩੯੩ ੩੯੪ ੨੩੬ ੭੦.੬੩ ੨੬.੫ ੯੩੦ ੯੩੨
ਮਹਾਰਾਸ਼ਟਰ MH ੨੭੦ ੧੧੨,੩੭੨,੯੭੨ ੩੦੭,੭੧੩ ਮਰਾਠੀ ਮੁੰਬਈ ੩੫ ੪੩,੭੧੧ ੩੭੮ ੩੬੫ ੮੨.੯੧ ੪੨.੪ ੯੨੫ ੯੧੩
ਮਨੀਪੁਰ MN ੧੪੦ ੨,੭੨੧,੭੫੬ ੨੨,੩੪੭ ਮਨੀਪੁਰੀ ਇੰਫਾਲ ੨,੩੯੧ ੩੩ ੧੨੨ ੭੯.੮੫ ੨੫.੧ ੯੮੭ ੯੫੭
ਮੇਘਾਲਿਆ ML ੧੭੦ ੨,੯੬੪,੦੦੭ ੨੨,੭੨੦ ਖਾਸੀ, ਪਨਾਰ ਸ਼ਿਲੋਂਗ ੬,੦੨੬ ੧੬ ੧੩੨ ੭੫.੪੮ ੧੯.੬ ੯੮੬ ੯੭੩
ਮਿਜ਼ੋਰਮ MZ ੧੫੦ ੧,੦੯੧,੦੧੪ ੨੧,੦੮੧ ਮਿਜ਼ੋ ਆਇਜ਼ਵਲ ੮੧੭ ੨੨ ੫੨ ੯੧.੫੮ ੪੯.੬ ੯੭੫ ੯੬੪
ਨਾਗਾਲੈਂਡ NL ੧੩੦ ੧,੯੮੦,੬੦੨ ੧੬,੫੭੯ ਅੰਗਾਮੀ, ਅਓ ਭਾਸ਼ਾਵਾਂ, ਚਾਂਗ, ਚਕਹੀਸਾਂਗ, ਕੋਨ੍ਯਕ ਅਤੇ ਸੀਮਾ ਕੋਹਿਮਾ ਦੀਮਾਪੁਰ ੧੧ ੧,੩੧੯ ੧੧੯ ੮੦.੧੧ ੧੭.੨ ੯੩੧ ੯੩੪
ਓੜੀਸਾ [5] OR ੨੧੦ ੪੧,੯੪੭,੩੫੮ ੧੫੫,੮੨੦ ਓੜੀਆ ਭੁਵਨੇਸ਼ਵਰ ੩੦ ੫੧,੩੪੭ ੧੩੮ ੨੬੯ ੭੩.੪੫ ੧੫.੦ ੯੭੮ ੯੫੩
ਪੰਜਾਬ PJ ੦੩੦ ੨੭,੭੦੪,੨੩੬ ੫੦,੩੬੨ ਪੰਜਾਬੀ ਚੰਡੀਗੜ੍ਹ
(ਸਾਂਝੀ, ਕੇਂਦਰੀ ਸ਼ਾਸ਼ਤ ਪ੍ਰਦੇਸ)
ਲੁਧਿਆਣਾ ੧੭ ੧੨,੬੭੩ ੧੫੭ ੫੫੦ ੭੬.੬੮ ੩੩.੯ ੮੯੩ ੭੯੮
ਰਾਜਸਥਾਨ RJ ੦੮੦ ੬੮,੬੨੧,੦੧੨ ੩੪੨,੨੬੯ ਰਾਜਸਥਾਨੀ
(ਪੱਛਮੀ ਹਿੰਦੀ)
ਜੈਪੁਰ ੩੨ ੪੧,੩੫੩ ੨੨੨ ੨੦੧ ੬੭.੦੬ ੨੩.੪ ੯੨੬ ੯੦੯
ਸਿੱਕਮ SK ੧੧੦ ੬੦੭,੬੮੮ ੭,੦੯੬ ਨੇਪਾਲੀ ਗੰਗਟੋਕ ੪੫੨ ੮੬ ੮੨.੨੦ ੧੧.੧ ੮੮੯ ੯੬੩
ਤਮਿਲਨਾਡੂ TN ੩੩੦ ੭੨,੧੩੮,੯੫੮ ੧੩੦,੦੫੮ ਤਮਿਲ ਚੇਨਈ ੩੨ ੧੬,੩੧੭ ੮੩੨ ੪੮੦ ੮੦.੩੩ ੪੪.੦ ੯੯੫ ੯੪੨
ਤ੍ਰਿਪੁਰਾ TR ੧੬੦ ੩,੬੭੧,੦੩੨ ੧੦,੪੯੧,੬੯ ਬੰਗਾਲੀ ਅਗਰਤਲਾ ੯੭੦ ੨੩ ੫੫੫ ੮੭.੭੫ ੧੭.੧ ੯੬੧ ੯੬੬
ਉੱਤਰ ਪ੍ਰਦੇਸ UP ੦੯੦ ੧੯੯,੫੮੧,੪੭੭ ੨੪੩,੨੮੬ ਹਿੰਦੀ, ਉਰਦੂ[6] ਲਖਨਊ ਕਾਨਪੁਰ ੭੨ ੧੦੭,੪੫੨ ੭੦੪ ੮੨੮ ੬੯.੭੨ ੨੦.੮ ੯੦੮ ੯੧੬
ਉੱਤਰਾਖੰਡ UT ੦੫੦ ੧੦,੧੧੬,੭੫੨ ੫੩,੫੬੬ ਪੱਛਮੀ ਹਿੰਦੀ ਦੇਹਰਾਦੂਨ (interim) ੧੩ ੧੬,੮੨੬ ੮੬ ੧੮੯ ੭੯.੬੩ ੨੫.੭ ੯੬੩ ੯੦੮
ਪੱਛਮੀ ਬੰਗਾਲ WB ੧੯੦ ੯੧,੩੪੭,੭੩੬ ੮੮,੭੫੨ ਬੰਗਾਲੀ, ਉਰਦੂ, ਨੇਪਾਲੀ, ਸੰਤਾਲੀ, ਪੰਜਾਬੀ ਕੋਲਕਾਤਾ ੧੮ ੪੦,੭੮੨ ੩੭੨ ੧,੦੨੯ ੭੭.੦੮ ੨੮.੦ ੯੪੭ ੯੬੦
-ਕੁੱਲ- ੬੩੭,੬੪੩ ੫,੦੮੨
ਕੇਂਦਰੀ ਸ਼ਾਸਤ ਪ੍ਰਦੇਸ
ਨਾਂ ISO 3266-2 code ਵਸੋਂ ਭਾਸ਼ਾ ਰਾਜਧਾਨੀ ਸਭ ਤੋਂ ਵੱਡਾ ਸ਼ਹਿਰ ਜਿਲ੍ਹਿਆਂ ਦੀ ਗਿਣਤੀ ਪਿੰਡਾਂ ਦੀ ਗਿਣਤੀ ਸ਼ਹਿਰ/ਕਸਬਿਆਂ ਦੀ ਗਿਣਤੀ ਵਸੋਂ ਘਣਤਾ ਸਾਖਰਤਾ ਦਰ(%) ਸ਼ਹਿਰੀ ਵਸੋਂ ਫੀਸਦੀ ਸੈਕਸ ਰੇਸ਼ੋ ਸੈਕਸ ਰੇਸ਼ੋ
(੦-੬)
ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ AN ੩੭੯,੯੪੪ ਬੰਗਾਲੀ ਪੋਰਟ ਬਲੇਅਰ ੫੪੭ ੪੬ ੮੬.੨੭ ੩੨.੬ ੮੭੮ ੯੫੭
ਚੰਡੀਗੜ੍ਹ CH ੧,੦੫੪,੬੮੬ ਪੰਜਾਬੀ ਚੰਡੀਗੜ੍ਹ ੨੪ ੯,੨੫੨ ੮੬.੪੩ ੮੯.੮ ੮੧੮ ੮੪੫
ਦਾਦਰਾ ਅਤੇ ਨਗਰ ਹਵੇਲੀ DN ੩੪੨,੮੫੩ ਮਰਾਠੀ ਅਤੇ ਗੁਜਰਾਤੀ ਸਿਲਵਾਸਾ ੭੦ ੬੯੮ ੭੭.੬੫ ੨੨.੯ ੭੭੫ ੯੭੯
ਦਮਨ ਅਤੇ ਦਿਉ DD ੨੪੨,੯੧੧ ਗੁਜਰਾਤੀ ਦਮਨ ੨੩ ੨,੧੬੯ ੮੭.੦੭ ੩੬.੨ ੬੧੮ ੯੨੬
ਲਕਸ਼ਦੀਪ LD ੬੪,੪੨੯ ਮਲਿਆਲਮ ਕਾਵਾਰਤੀ ਅੰਦਰੋਟ ੨੪ ੨,੦੧੩ ੯੨.੨੮ ੪੪.੫ ੯੪੬ ੯੫੯
ਦਿੱਲੀ DL ੧੬,੭੫੩,੨੩੫ ਹਿੰਦੀ, ਪੰਜਾਬੀ ਅਤੇ ਉਰਦੂ ਨਵੀਂ ਦਿੱਲੀ ੧੬੫ ੬੨ ੧੧,੨੯੭ ੮੬.੩੪ ੯੩.੨ ੮੬੬ ੮੬੮
ਪੌਂਡੀਚਰੀ PY ੧,੨੪੪,੪੬੪ ਫ੍ਰਾਂਸੀਸੀ and ਤਮਿਲ ਪੌਂਡੀਚਰੀ ੯੨ ੨,੫੯੮ ੮੬.੫੫ ੬੬.੬ ੧,੦੩੮ ੯੬੭

ਹਵਾਲੇ[ਸੋਧੋ]

ਬਾਹਰੀ ਕ੍ੜੀਆਂ[ਸੋਧੋ]