ਅਮਰਗੜ੍ਹ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਮਰਗੜ੍ਹ ਵਿਧਾਨ ਸਭਾ ਹਲਕਾ
ਚੋਣਾਂ Constituency
for the ਪੰਜਾਬ ਵਿਧਾਨ ਸਭਾ
ਜਿਲ੍ਹਾਸੰਗਰੂਰ ਜ਼ਿਲ੍ਹਾ
ਖੇਤਰਪੰਜਾਬ, ਭਾਰਤ
ਵਿਧਾਨ ਸਭਾ ਜਾਣਕਾਰੀ
ਬਨਣ ਦਾ ਸਮਾਂ1951

ਅਮਰਗੜ੍ਹ ਵਿਧਾਨ ਸਭਾ ਹਲਕਾ ਵਿੱਚ ਇਸ ਸਮੇਂ ਅਮਰਗੜ੍ਹ , ਮਾਲੇਰਕੋਟਲਾ ਸਮੇਤ 55 ਪਿੰਡ ਸਾਮਿਲ ਹਨ। ਹਲਕਾ ਅਮਰਗੜ੍ਹ 106 ਦੀ ਪਹਿਲੀ ਚੋਣ 2012 ਵਿੱਚ ਹੋਈ ਅਤੇ ਇਸ ਤੋਂ ਪਹਿਲਾਂ ਵਿਧਾਨ ਸਭਾ ਹਲਕਾ ਧੂਰੀ ਅੰਦਰ ਆਉਂਦਾ ਸੀ। ਇਹ ਹਲਕਾ ਪੰਜਾਬ ਵਿਧਾਨ ਸਭਾ ਦਾ ਸੰਗਰੂਰ ਜ਼ਿਲ੍ਹਾ ਵਿੱਚ ਆਉਂਦਾ ਹੈ।[1]

ਨਤੀਜਾ[ਸੋਧੋ]

ਸਾਲ ਨੰ ਜੇਤੂ ਦਾ ਨਾਮ ਪਾਰਟੀ ਵੋਟਾਂ ਹਾਰਿਆ ਦਾ ਨਾਮ ਪਾਰਟੀ ਵੋਟਾਂ
2012 106 ਇਕਬਾਲ ਸਿੰਘ ਝੂੰਡਨ ਸ਼੍ਰੋ ਅ ਦ 38915 ਸੁਰਜੀਤ ਸਿੰਘ ਧੀਮਾਨ ਕਾਂਗਰਸ 34489
2017 106 ਸੁਰਜੀਤ ਸਿੰਘ ਧੀਮਾਨ ਕਾਂਗਰਸ 50994 ਇਕਬਾਲ ਸਿੰਘ ਝੂੰਡਨ ਸ਼੍ਰੋ ਅ ਦ 39115

ਨਤੀਜਾ 2017[ਸੋਧੋ]

ਪੰਜਾਬ ਵਿਧਾਨ ਸਭਾ ਚੋਣਾਂ 2012: ਅਮਰਗੜ੍ਹ
ਪਾਰਟੀ ਉਮੀਦਵਾਰ ਵੋਟਾਂ % ±
ਕਾਂਗਰਸ ਸੁਰਜੀਤ ਸਿੰਘ ਧੀਮਾਨ 50994 39.04
ਸ਼੍ਰੋਮਣੀ ਅਕਾਲੀ ਦਲ ਇਕਬਾਲ ਸਿੰਘ ਝੂੰਡਨ 39115 29.95
ਆਪ ਪ੍ਰੋ. ਜਸਵੰਤ ਸਿੰਘ ਗੱਜਨਮਾਜਰਾ (ਲੋਕ ਇਨਸਾਫ ਪਾਰਟੀ) 36063 27.61
ਸੀ.ਪੀ.ਆਈ. ਪ੍ਰੀਤਮ ਸਿੰਘ 696 0.53
ਅਜ਼ਾਦ ਦੇਵਿਦਰ ਕੌਰ 637 0.49
ਲੋ ਸ ਪਾਰਟੀ ਗੁਰਦਰਸ਼ਨ ਸਿੰਘ 600 0.46
ਸ਼੍ਰੋ. ਅ. ਦ. (ਅ) ਕਰਨੈਲ ਸਿੰਘ 600 0.46
ਅਜ਼ਾਦ ਮਨਜਿੰਦਰ ਸਿੰਘ 578 0.44
ਬਸਪਾ ਤਰਸੇਮ ਸਿੰਘ 534 0.41
ਅਜ਼ਾਦ ਹਰਪਿੰਦਰ ਸਿੰਘ 287 0.22
ਅਜ਼ਾਦ ਅਮਰ ਸਿੰਘ 251 0.19
ਨੋਟਾ ਨੋਟਾ 850 0.65

ਹਵਾਲੇ[ਸੋਧੋ]

  1. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016. 
  2. "Ajnala Assembly election result, 2012". Retrieved 13 January 2017.