2010 ਫੀਫਾ ਵਿਸ਼ਵ ਕੱਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
2010 ਫੀਫਾ ਵਿਸ਼ਵ ਕੱਪ
ਫੀਫਾ ਵਿਸ਼ਵ ਕੱਪ ਦੱਖਣੀ ਅਫਰੀਕਾ 2010
2010 ਫੀਫਾ ਵਿਸ਼ਵ ਕੱਪ ਲੋਗੋ
ਟੂਰਨਾਮੈਂਟ ਵੇਰਵਾ
ਮੇਜ਼ਬਾਨ ਦੇਸ਼ਦੱਖਣੀ ਅਫਰੀਕਾ
ਮਿਤੀ11 ਜੂਨ – 11 ਜੁਲਾਈ (31 ਦਿਨ)
ਟੀਮਾਂ32 (from 6 confederations)
ਸਥਾਨ10 (9 ਮੇਜ਼ਬਾਨ ਸ਼ਹਿਰਾਂ ਵਿੱਚ)
ਨਤੀਜਾ
ਵਿਜੇਤਾ ਸਪੇਨ
ਦੂਸਰਾ ਸਥਾਨ ਨੀਦਰਲੈਂਡਜ਼
ਤੀਸਰਾ ਸਥਾਨ ਜਰਮਨੀ
ਚੌਥਾ ਸਥਾਨ ਉਰੂਗੁਏ
ਟੂਰਨਾਮੈਂਟ ਅੰਕੜੇ
ਮੈਚ ਖੇਡੇ ਗਏ64
ਗੋਲ145 (2.27 ਪ੍ਰਤਿ ਮੈਚ)
ਹਾਜ਼ਰੀ31,78,856 (49,670 ਪ੍ਰਤਿ ਮੈਚ)
ਸਭ ਤੋਂ ਵੱਧ ਗੋਲ ਕਰਨ ਵਾਲਾਉਰੂਗੁਏ ਡਿਏਗੋ ਫੋਰਲਾਨ
ਜਰਮਨੀ ਥੋਮਸ ਮੁਲਰ
ਨੀਦਰਲੈਂਡਜ਼ ਵੇਸਲੇ ਸਨਾਈਡਰ
ਸਪੇਨ ਦਾਵੀਦ ਵੀਆ
(ਹਰ ਇੱਕ ਦੇ 5 ਗੋਲ)[1]
ਸਰਵਸ੍ਰੇਸ਼ਟ ਖਿਡਾਰੀਉਰੂਗੁਏ ਡਿਏਗੋ ਫੋਰਲਾਨ[2]
ਸਰਵਸ੍ਰੇਸ਼ਟ ਜਵਾਨ ਖਿਡਾਰੀਜਰਮਨੀ ਥੋਮਸ ਮੁਲਰ[3]
ਸਰਵਸ੍ਰੇਸ਼ਟ ਗੋਲਕੀਪਰਸਪੇਨ ਇਕਰ ਕਸੀਆਸ[4]
2006
2014

2010 ਵਿੱਚ ਖੇਡਿਆ ਗਿਆ ਫੀਫਾ ਵਿਸ਼ਵ ਕੱਪ 19ਵਾਂ ਫੀਫਾ ਵਿਸ਼ਵ ਕੱਪ ਸੀ ਜੋ ਮਰਦਾਂ ਦੀ ਫੁੱਟਬਾਲ ਦਾ ਅੰਤਰਰਾਸ਼ਟਰੀ ਟੂਰਨਾਮੈਂਟ ਹੈ। ਇਹ 11 ਜੂਨ ਤੋਂ ਲੈਕੇ 11 ਜੁਲਾਈ ਤੱਕ ਚੱਲਿਆ ਸੀ। ਇਸ ਟੂਰਨਾਮੈਂਟ ਦੇ ਨਾਲ ਦੱਖਣੀ ਅਫਰੀਕਾ ਅਜਿਹਾ ਪਹਿਲਾ ਅਫਰੀਕੀ ਦੇਸ਼ ਬਣਿਆ ਜਿਸਨੇ ਫੀਫਾ ਵਿਸ਼ਵ ਕੱਪ ਕੀ ਮੇਜ਼ਬਾਨੀ ਕੀਤੀ ਹੋਵੇ। ਇਹ ਟੂਰਨਾਮੈਂਟ ਦੇਸ਼ ਦੇ 9 ਸ਼ਹਿਰਾਂ ਵਿੱਚ 10 ਸਟੇਡੀਅਮਾਂ ਵਿੱਚ ਖੇਡਿਆ ਗਿਆ ਅਤੇ ਆਖਰੀ ਮੈਚ ਦੱਖਣੀ ਅਫਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਜੋਹਾਨਿਸਬਰਗ ਦੇ ਸਟੇਡੀਅਮ ਸਾਕਰ ਸਿਟੀ ਵਿੱਚ ਖੇਡਿਆ ਗਿਆ ਸੀ। ਦੱਖਣੀ ਅਫਰੀਕਾ-2010 ਸੰਸਾਰ ਫੁਟਬਾਲ ਕੱਪ ’ਚ ਜਿਥੇ ਸਪੇਨ ਨੇ ਪਹਿਲੀ ਵਾਰ ਵਿਸ਼ਵ ਫੁਟਬਾਲ ਚੈਂਪੀਅਨਸ਼ਿਪ ਜਿੱਤੀ ਉਥੇ ਸਟਰਾਈਕਰ ਡੇਵਿਡ ਵਿੱਲਾ, ਜਰਮਨ ਦੇ ਥੋਮਸ ਮੂਲਰ ਤੇ ਉਰੂਗੁਏ ਦੇ ਕਪਤਾਨ ਡਿਆਗੋ ਫੋਰਲਾਨ ਨਾਲ ਪੰਜ ਗੋਲ ਦਾਗਣ ਸਦਕਾ ਸਾਂਝੇ ਰੂਪ ’ਚ ‘ਸਰਵੋਤਮ ਸਕੋਰਰ’ ਨਾਮਜ਼ਦ ਹੋਇਆ। ਵਿੱਲਾ ਨੂੰ ‘ਫੀਫਾ ਦੀ ਵਿਸ਼ਵ ਕੱਪ ਆਲ ਸਟਾਰ ਫੁਟਬਾਲ ਟੀਮ’ ਲਈ ਵੀ ਚੁਣਿਆ ਗਿਆ। 2010 ਦੇ ਵਿਸ਼ਵ ਫੁਟਬਾਲ ਕੱਪ ’ਚ ਭਾਵੇਂ ਸੈਮੀਫਾਈਨਲ ਹਾਲੈਂਡ ਦੇ ਡੱਚ ਖਿਡਾਰੀਆਂ ਤੋਂ ਹਾਰਨ ਸਦਕਾ ਜਰਮਨ ਟੀਮ ਦੇ ਹੱਥ ਤਾਂਬੇ ਦਾ ਮੈਡਲ ਲੱਗਿਆ ਪਰ ਆਪਣੀ ਚੁੰਬਕੀ ਖੇਡ ਨਾਲ ਫੁਟਬਾਲ ਪ੍ਰੇਮੀਆਂ ਦਾ ਮਨ ਜਿੱਤਣ ਵਾਲੇ ਥੋਮਸ ਮੂਲਰ ਦੀ ਫੁਟਬਾਲ ਦੀ ਗੱਲ ਚਹੁੰ ਕੂੰਟਾਂ ’ਚ ਚੱਲਣ ਦਾ ਸਬੱਬ ਜ਼ਰੂਰ ਬਣੀ।

ਪੂਲ A[ਸੋਧੋ]

ਟੀਮ ਮੈਚ ਖੇਡੇ ਜਿੱਤੇ ਖਿੱਚਣ ਹਾਰੇ ਗੋਲ ਕੀਤੇ ਗੋਲ ਹੋਏ ਗ੍ਰੇਡ ਅੰਕ
 ਉਰੂਗੁਏ 3 2 1 0 4 0 +4 7
 ਮੈਕਸੀਕੋ 3 1 1 1 3 2 +1 4
 ਦੱਖਣੀ ਅਫਰੀਕਾ 3 1 1 1 3 5 -2 4
 ਫ੍ਰਾਂਸ 3 1 0 2 1 4 -3 1

ਪੂਲ B[ਸੋਧੋ]

ਟੀਮ ਮੈਚ ਖੇਡੇ ਜਿੱਤੇ ਖਿੱਚਣ ਹਾਰੇ ਗੋਲ ਕੀਤੇ ਗੋਲ ਹੋਏ ਗ੍ਰੇਡ ਅੰਕ
 ਅਰਜਨਟੀਨਾ 3 3 0 0 7 1 +6 9
 ਦੱਖਣੀ ਕੋਰੀਆ 3 1 1 1 5 6 +1 4
 ਯੂਨਾਨ 3 1 0 2 2 5 -3 3
 ਨਾਈਜੀਰੀਆ 3 0 1 2 3 5 -2 1

ਪੂਲ C[ਸੋਧੋ]

ਟੀਮ ਮੈਚ ਖੇਡੇ ਜਿੱਤੇ ਖਿੱਚਣ ਹਾਰੇ ਗੋਲ ਕੀਤੇ ਗੋਲ ਹੋਏ ਗ੍ਰੇਡ ਅੰਕ
 ਸੰਯੁਕਤ ਰਾਜ 3 1 2 0 4 3 +1 5
 ਬਰਤਾਨੀਆ 3 1 2 0 2 1 +1 5
 ਸਲੋਵਾਕੀਆ 3 1 1 1 3 3 0 4
 ਅਲਜੀਰੀਆ 3 0 1 2 0 2 -2 1

ਪੂਲ D[ਸੋਧੋ]

ਟੀਮ ਮੈਚ ਖੇਡੇ ਜਿੱਤੇ ਖਿੱਚਣ ਹਾਰੇ ਗੋਲ ਕੀਤੇ ਗੋਲ ਹੋਏ ਗ੍ਰੇਡ ਅੰਕ
 ਜਰਮਨੀ 3 2 0 1 5 1 +4 6
 ਘਾਨਾ 3 1 1 1 2 2 0 4
 ਆਸਟ੍ਰੇਲੀਆ 3 1 1 1 3 6 -3 4
 ਸਰਬੀਆ 3 1 0 2 2 3 -1 3

ਪੂਲ E[ਸੋਧੋ]

ਟੀਮ ਮੈਚ ਖੇਡੇ ਜਿੱਤੇ ਖਿੱਚਣ ਹਾਰੇ ਗੋਲ ਕੀਤੇ ਗੋਲ ਹੋਏ ਗ੍ਰੇਡ ਅੰਕ
 ਨੀਦਰਲੈਂਡ 3 3 0 0 5 1 +4 9
 ਜਪਾਨ 3 2 0 1 4 2 +2 6
 ਡੈੱਨਮਾਰਕ 3 1 0 2 3 6 -3 3
 ਕੈਮਰੂਨ 3 0 0 3 2 5 -3 0

ਪੂਲ F[ਸੋਧੋ]

ਟੀਮ ਮੈਚ ਖੇਡੇ ਜਿੱਤੇ ਖਿੱਚਣ ਹਾਰੇ ਗੋਲ ਕੀਤੇ ਗੋਲ ਹੋਏ ਗ੍ਰੇਡ ਅੰਕ
 ਪੈਰਾਗੁਏ 3 1 2 0 3 1 +2 5
 ਸਲੋਵਾਕੀਆ 3 1 1 1 4 5 1 4
 ਨਿਊਜ਼ੀਲੈਂਡ 3 0 3 0 2 2 0 3
 ਇਟਲੀ 3 0 2 1 4 5 -1 2

ਪੂਲ G[ਸੋਧੋ]

ਟੀਮ ਮੈਚ ਖੇਡੇ ਜਿੱਤੇ ਖਿੱਚਣ ਹਾਰੇ ਗੋਲ ਕੀਤੇ ਗੋਲ ਹੋਏ ਗ੍ਰੇਡ ਅੰਕ
 ਬ੍ਰਾਜ਼ੀਲ 3 2 1 0 5 2 +3 7
 ਪੁਰਤਗਾਲ 3 1 2 0 7 0 +7 5
 ਦੰਦ ਖੰਡ ਤਟ 3 1 1 1 4 3 +1 4
 ਉੱਤਰੀ ਕੋਰੀਆ 3 0 0 3 12 0 -11 0

ਪੂਲ H[ਸੋਧੋ]

ਟੀਮ ਮੈਚ ਖੇਡੇ ਜਿੱਤੇ ਖਿੱਚਣ ਹਾਰੇ ਗੋਲ ਕੀਤੇ ਗੋਲ ਹੋਏ ਗ੍ਰੇਡ ਅੰਕ
 ਸਪੇਨ 3 2 0 1 4 2 +2 6
 ਚਿਲੀ 3 2 0 1 3 2 +1 6
 ਸਵਿਟਜ਼ਰਲੈਂਡ 3 1 1 1 1 1 0 4
 ਹਾਂਡੂਰਾਸ 3 0 1 2 0 3 -3 1

ਨੌਕ ਆਉਟ[ਸੋਧੋ]

ਕੁਆਟਰਫਾਈਨਲ ਸੈਮੀਫਾਈਨਲ ਫਾਈਨਲ
                           
26 ਜੂਨ            
  ਉਰੂਗੁਏ  2
2 ਜੁਲਾਈ
  ਦੱਖਣੀ ਕੋਰੀਆ  1  
  ਉਰੂਗੁਏ  1(4)
26 ਜੂਨ
    ਘਾਨਾ  1(2)  
  ਸੰਯੁਕਤ ਰਾਜ  1
6 ਜੁਲਾਈ
  ਘਾਨਾ  2  
  ਉਰੂਗੁਏ  2
28 ਜੂਨ
    ਨੀਦਰਲੈਂਡ  3  
  ਨੀਦਰਲੈਂਡ  2
2 ਜੁਲਾਈ
  ਸਲੋਵਾਕੀਆ  1  
  ਨੀਦਰਲੈਂਡ  2
28 ਜੂਨ
    ਬ੍ਰਾਜ਼ੀਲ  1  
  ਬ੍ਰਾਜ਼ੀਲ  3
11 ਜੁਲਾਈ
  ਚਿਲੀ  0  
  ਨੀਦਰਲੈਂਡ  0
27 ਜੂਨ
    ਸਪੇਨ  1
  ਅਰਜਨਟੀਨਾ  3
3 ਜੁਲਾਈ
  ਮੈਕਸੀਕੋ  1  
  ਅਰਜਨਟੀਨਾ (ਪਨੈਲਟੀ ਸੂਟ)  0
27 ਜੂਨ
    ਜਰਮਨੀ  4  
  ਜਰਮਨੀ  4
7 ਜੁਲਾਈ
  ਬਰਤਾਨੀਆ  1  
  ਜਰਮਨੀ  0
29 ਜੁਲਾਈ
    ਸਪੇਨ  1   ਤੀਜਾ ਸਥਾਨ
  ਪੈਰਾਗੁਏ  0(5)
3 ਜੁਲਾਈ 10 ਜੁਲਾਈ
  ਜਪਾਨ  0(3)  
  ਪੈਰਾਗੁਏ  0   ਉਰੂਗੁਏ   2
29 ਜੁਲਾਈ
    ਸਪੇਨ  1     ਜਰਮਨੀ  3
  ਸਪੇਨ (ਵਾਧੂ ਸਮਾਂ)  1
  ਪੁਰਤਗਾਲ  0  


ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]

  1. "Players - Top goals". FIFA.com. Fédération Internationale de Football Association. Retrieved 6 July 2012. 
  2. "Adidas Golden Ball". FIFA.com. Fédération Internationale de Football Association. Retrieved 6 July 2012. 
  3. "Hyundai Best Young Player". FIFA.com. Fédération Internationale de Football Association. Retrieved 6 July 2012. 
  4. "Adidas Golden Glove". FIFA.com. Fédération Internationale de Football Association. Retrieved 6 July 2012.