ਬੌਂਬੇ ਟਾਕੀਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬੌਂਬੇ ਟਾਕੀਜ਼
ਤਸਵੀਰ:Bombay Talkies 2013 Film.jpg
ਨਿਰਦੇਸ਼ਕਅਨੁਰਾਗ ਕਸ਼ਿਅਪ, ਦਿਬਾਕਰ ਬੈਨਰਜੀ, ਜੋਇਆ ਅਖ਼ਤਰ ਅਤੇ ਕਰਨ ਜੌਹਰ
ਨਿਰਮਾਤਾAshi Dua
ਲੇਖਕਅਨੁਰਾਗ ਕਸ਼ਿਅਪ
ਦਿਬਾਕਰ ਬੈਨਰਜੀ
ਜੋਇਆ ਅਖ਼ਤਰ
ਕਰਨ ਜੌਹਰ
ਰੀਮਾ ਕਾਗਤੀ
ਸਿਤਾਰੇਰਾਣੀ ਮੁਖਰਜੀ
ਰਣਦੀਪ ਹੁੱਡਾ
ਸਾਕਿਬ ਸਲੀਮ
ਵਿਨੀਤ ਕੁਮਾਰ ਸਿੰਘ
ਨਵਾਜੁਦੀਨ ਸਿਦੀਕੀ
ਸਦਾਸ਼ਿਵ ਅਮਰਾਪੁਰਕਰ
ਨਮਨ ਜੈਨ
ਸਵਾਤੀ ਦਾਸ
ਕੈਟਰੀਨਾ ਕੈਫ
ਅਬਦੁਲ ਕਾਦਿਰ ਅਮੀਨ
ਅਮਿਤਾਭ ਬੱਚਨ
ਸੰਗੀਤਕਾਰਅਮਿਤ ਤ੍ਰਿਵੇਦੀ
ਸਿਨੇਮਾਕਾਰਅਨਿਲ ਮਹਿਤਾ
ਕਾਰਲੋਸ ਕਟਲਨ ਨਿਕੋਸ ਐਂਡਰਿਟਸਕਿਸ
ਰਾਜੀਵ ਰਵੀ
ਅਇਆਨਕਾ ਬੋਸ
ਪੰਕਜ ਕੁਮਾਰ
ਸੰਪਾਦਕਦੀਪਾ ਭਾਟੀਆ
ਸਟੂਡੀਓਫਲਾਇੰਗ ਯੂਨੀਕੋਰਨ ਐਂਟਰਟੇਨਮੈਂਟ
ਰਿਲੀਜ਼ ਮਿਤੀ(ਆਂ)
 • 3 ਮਈ 2013 (2013-05-03)
ਮਿਆਦ128 ਮਿੰਟ
ਦੇਸ਼ਭਾਰਤ
ਭਾਸ਼ਾਹਿੰਦੀ
ਬਜਟINR6 ਕਰੋੜ (ਫਰਮਾ:INRConvert/inflation)[1]
ਬਾਕਸ ਆਫ਼ਿਸINR14.3 ਕਰੋੜ (ਫਰਮਾ:INRConvert/inflation)[2]

ਬੌਂਬੇ ਟਾਕੀਜ਼  ਇੱਕ 2013 ਭਾਰਤੀ ਸੰਗ੍ਰਹਿ ਫ਼ਿਲਮ ਹੈ ਜਿਸ ਵਿੱਚ ਚਾਰ ਛੋਟੀਆਂ ਫ਼ਿਲਮਾਂ ਹਨ ਜਿਨ੍ਹਾਂ ਦੇ ਨਿਰਦੇਸ਼ਕ ਅਨੁਰਾਗ ਕਸ਼ਿਅਪ, ਦਿਬਾਕਰ ਬੈਨਰਜੀ, ਜੋਇਆ ਅਖ਼ਤਰ ਅਤੇ ਕਰਨ ਜੌਹਰ ਹਨ।[3] ਇਹ ਫਿਲਮ 3 ਮਈ 2013 ਨੂੰ ਰਿਲੀਜ਼ ਕੀਤੀ ਗਈ ਸੀ, ਜੋ ਕਿ ਭਾਰਤੀ ਸਿਨੇਮਾ ਦੇ 100 ਵੇਂ ਸਾਲ ਅਤੇ ਆਧੁਨਿਕ ਸਿਨੇਮਾ ਦੇ ਨਵੇਂ ਯੁੱਗ ਦੀ ਸ਼ੁਰੂਆਤ ਦੇ ਜਸ਼ਨ ਮਨਾਉਣ ਦਾ ਸਮਾਂ ਸੀ। [4] 17 ਮਈ 2013 ਨੂੰ ਇਸ ਨੂੰ 2013 ਕਾਨਜ ਫਿਲਮ ਫੈਸਟੀਵਲ ਵਿਖੇ ਪ੍ਰਦਰਸ਼ਿਤ ਕੀਤਾ ਗਿਆ ਸੀ।[5]

ਪਲਾਟ[ਸੋਧੋ]

ਅਜੀਬ ਦਾਸਤਾਨ ਹੈ ਯੇ[ਸੋਧੋ]

ਨਿਰਦੇਸ਼ਨ ਕਰਨ ਜੌਹਰ

ਸਟਾਰ[ਸੋਧੋ]

ਨਿਰਦੇਸ਼ਕ  ਦਿਬਾਕਰ ਬੈਨਰਜੀ

ਸ਼ੀਲਾ ਕੀ ਜਵਾਨੀ[ਸੋਧੋ]

ਨਿਰਦੇਸ਼ਕ ਜੋਇਆ ਅਖ਼ਤਰ

ਮੁਰੱਬਾ  [ਸੋਧੋ]

ਨਿਰਦੇਸ਼ਕ ਅਨੁਰਾਗ ਕਸ਼ਿਅਪ

ਕਲਕਾਰ [ਸੋਧੋ]

 • ਅਮਿਤਾਭ ਬੱਚਨ, ਆਕਾਸ਼ ਸਿਨਹਾ ਦੇ ਤੌਰ ਤੇ (ਵਿਸ਼ੇਸ਼ ਦਿੱਖ)[6]
 • ਰਾਣੀ ਮੁਖਰਜੀ, ਗਾਇਤਰੀ ਦੇ ਤੌਰ ਤੇ  [7]
 • ਰਣਦੀਪ ਹੁੱਡਾ ਦੇਵ ਦੇ ਤੌਰ ਤੇ  
 • ਸਾਕ਼ਿਬ ਸਲੀਮ,  ਅਵਿਨਾਸ਼ ਦੇ ਤੌਰ ਤੇ  [8]
 • ਨਵਾਜ਼ੁਦੀਨ ਸਿਦੀਕੀ ਪ੍ਰੰਦਰ ਦੇ ਤੌਰ ਤੇ  (ਵਿਸ਼ੇਸ਼ ਦਿੱਖ)
 • ਸਦਾਸ਼ਿਵ ਅਮਰਾਪੁਰਕਰ[9]
 • ਰਣਵੀਰ ਸ਼ੋਰੀ
 • 'ਸ਼ੀਲਾ ਕੀ ਜਵਾਨੀ' ਦੀ ਕਹਾਣੀ ਵਿੱਚ ਨਾਇਕ ਵਜੋਂ ਨਮਨ ਜੈਨ
 • ਸਵਾਤੀ ਦਾਸ
 • ਵਿਨੀਤ ਕੁਮਾਰ ਸਿੰਘ ਵਿਜੇ ਦੇ ਰੂਪ ਵਿਚ
 • ਸੁਧੀਰ ਪਾਂਡੇ ਵਿਜੇ ਦੇ ਪਿਤਾ ਦੇ ਰੂਪ ਵਿੱਚ

ਅਰਜੁਨ ਦੇ ਤੌਰ ਤੇ ਅਬਦੁਲ ਕਾਦਿਰ ਅਮੀਨ

 • ਕੈਟਰੀਨਾ ਕੈਫ ਆਲੀਆ ਸਿਨਹਾ ਦੇ ਤੌਰ ਤੇ ਆਪ (ਕੈਮੀਓ ਦਿੱਖ)[10]
ਵਿਸ਼ੇਸ਼ ਦਿੱਖ

ਹਵਾਲੇ[ਸੋਧੋ]

 1. "Bombay Talkies succeeds at Box Office". Retrieved 3 June 2013.  |first1= missing |last1= in Authors list (help)
 2. "Bombay Talkies Weekend Territorial Breakdown". Box Office India. Retrieved 19 May 2013. 
 3. "Bollywood directors join hands to pay homage to Indian cinema". The Times of India. 7 May 2012. Archived from the original on 22 ਜੂਨ 2012. Retrieved 28 January 2012.  Check date values in: |archive-date= (help)
 4. Dubey, Bharati (25 January 2012). "Film industry to mark Phalke centenary". The Times of India. Archived from the original on 19 ਅਪ੍ਰੈਲ 2013. Retrieved 28 January 2012.  Check date values in: |archive-date= (help)
 5. "Festival de Cannes - Site Officiel / Institutionnel". Festival de Cannes. 
 6. Srivastava, Priyanka (16 January 2012). "Big B shoots for Kashyap's short story". India Today. Retrieved 28 January 2012. 
 7. "Karan picks Saqib Saleem over Sidharth and Varun". Filmfare. 24 January 2012. Retrieved 28 January 2012. 
 8. Singh, Prashant (28 January 2013). "Karan Johar backs yet another newcomer for Bombay Talkies". FHindustan Times. Archived from the original on 29 January 2013. Retrieved 28 January 2013. 
 9. Banerjee, Soumyadipta (4 February 2013). "Dibakar Banerjee to make a film on Ray's short story". Hindustan Times. Archived from the original on 16 ਫ਼ਰਵਰੀ 2013. Retrieved 4 February 2013.  Check date values in: |archive-date= (help)
 10. Bakshi, Dibyojyoti (27 December 2012). "Haven't cast anyone for Bombay Talkies yet: Karan Johar". Hindustan Times. Archived from the original on 27 December 2012. Retrieved 28 January 2012. 

ਬਾਹਰੀ ਲਿੰਕ[ਸੋਧੋ]