ਸਮੱਗਰੀ 'ਤੇ ਜਾਓ

ਪੱਛਮੀ ਬੰਗਾਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਬੰਗਾ ਪ੍ਰਦੇਸ਼ ਤੋਂ ਮੋੜਿਆ ਗਿਆ)
ਪੱਛਮੀ ਬੰਗਾਲ ਦਾ ਨਕਸ਼ਾ
ਭਾਰਤ ਵਿੱਚ ਪੱਛਮੀ ਬੰਗਾਲ ਦੀ ਸਥਿਤੀ

'ਪੱਛਮੀ ਬੰਗਾਲ' (ਭਾਰਤੀ ਬੰਗਾਲ) (ਬੰਗਾਲੀ: পশ্চিমবঙ্গ) ਭਾਰਤ ਦੇ ਵੱਡੇ ਰਾਜਾਂ ਵਿੱਚ ਸ਼ਾਮਲ ਹੈ। ਇਸ ਦਾ ਖੇਤਰਫਲ 88,750 ਵਰਗਮੀਟਰ ਹੈ। ਇਸ ਦੇ ਪੱਛਮ ਵਲ ਬਿਹਾਰ, ਦੱਖਣ ਵੱਲ ਬੰਗਾਲ ਦੀ ਖਾੜੀ, ਉੱਤਰ ਵਿੱਚ ਸਿੱਕਮ, ਉੱਤਰ-ਪੂਰਬ ਵਿੱਚ ਅਸਾਮ ਹੈ। ਇਸਦੀ ਰਾਜਧਾਨੀ ਦਾ ਨਾਮ ਕੋਲਕਾਤਾ ਹੈ। ਇਸਦੀ ਮੁੱਖ ਭਾਸ਼ਾ ਬੰਗਲਾ ਹੈ।

ਇਤਿਹਾਸ

[ਸੋਧੋ]