ਸਮੱਗਰੀ 'ਤੇ ਜਾਓ

ਬੱਧਨੀ ਕਲਾਂ

ਗੁਣਕ: 30°41′00″N 75°17′00″E / 30.6833°N 75.2833°E / 30.6833; 75.2833
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਬੱਧਨੀਂ ਕਲਾਂ ਤੋਂ ਮੋੜਿਆ ਗਿਆ)
ਬੱਧਨੀ ਕਲਾਂ
ਸ਼ਹਿਰ
ਬੱਧਨੀ ਕਲਾਂ is located in ਪੰਜਾਬ
ਬੱਧਨੀ ਕਲਾਂ
ਬੱਧਨੀ ਕਲਾਂ
Location in Punjab, India
ਬੱਧਨੀ ਕਲਾਂ is located in ਭਾਰਤ
ਬੱਧਨੀ ਕਲਾਂ
ਬੱਧਨੀ ਕਲਾਂ
ਬੱਧਨੀ ਕਲਾਂ (ਭਾਰਤ)
ਗੁਣਕ: 30°41′00″N 75°17′00″E / 30.6833°N 75.2833°E / 30.6833; 75.2833
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਮੋਗਾ
ਆਬਾਦੀ
 (2001)
 • ਕੁੱਲ6,373
ਭਾਸ਼ਾ
 • ਦਫਤਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
ਪਿੰਨ ਕੋਡ
142037
ਟੈਲੀਫੋਨ ਕੋਡ01636-
ਵਾਹਨ ਰਜਿਸਟ੍ਰੇਸ਼ਨPB-66

ਬੱਧਨੀਂ ਕਲਾਂ ਜਿਲ੍ਹਾ ਮੋਗਾ ਦਾ ਇੱਕ ਕਸਬਾ ਹੈ, ਜਿਸ ਨੂੰ ਉਪ-ਤਹਿਸੀਲ ਦਾ ਦਰਜਾ ਪ੍ਰਾਪਤ ਹੈ ਜੋ ਕੇ ਮੋਗਾ ਤੋਂ ਬਰਨਾਲਾ ਮਾਰਗ 'ਤੇ ਸਥਿਤ ਹੈ।[1] ਇਹ ਕਸਬਾ ਨਿਹਾਲ ਸਿੰਘ ਵਾਲਾ ਤਹਿਸੀਲ ਵਿੱਚ ਪੈਂਦਾ ਹੈ। 2011 ਦੀ ਮਰਦਮ ਸ਼ੁਮਾਰੀ ਮੁਤਾਬਕ ਇਸਦੀ ਅਬਾਦੀ 6786 ਹੈ।

ਹਵਾਲੇ

[ਸੋਧੋ]