ਭਾਰਤੀ ਰਾਸ਼ਟਰਪਤੀ ਚੋਣਾਂ, 1987
ਦਿੱਖ
| |||||||
| |||||||
|
ਭਾਰਤੀ ਰਾਸ਼ਟਰਪਤੀ ਚੋਣਾਂ ਮਿਤੀ ਜੁਲਾਈ ਨੂੰ ਭਾਰਤ ਦੇ ਨੋਵੇਂ ਰਾਸ਼ਟਰਪਤੀ ਦੇ ਚੁਣਾਵ ਲਈ ਹੋਈਆ। ਇਹਨਾਂ ਚੋਣਾਂ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਉਮੀਦਵਾਰ ਸ੍ਰੀ ਰਾਮਾਸਵਾਮੀ ਵੇਂਕਟਰਮਣ ਨੇ ਆਪਣੇ ਵਿਰੋਧੀ ਅਜ਼ਾਦ ਉਮੀਦਵਾਰ ਵੀ.ਆਰ. ਕ੍ਰਿਸ਼ਨਾ ਆਇਰ[1] ਨੂੰ ਹਰਾ ਕਿ ਜਿੱਤੀ।
ਨਤੀਜਾ
[ਸੋਧੋ]ਉਮੀਦਵਾਰ | ਵੋਟ ਦਾ ਮੁੱਲ |
---|---|
ਰਾਮਾਸਵਾਮੀ ਵੇਂਕਟਰਮਣ | 740,148 |
ਵੀ.ਆਰ. ਕ੍ਰਿਸ਼ਨਾ ਆਇਰ | 281,550 |
ਮਿਥੀਲੇਸ਼ ਕੁਮਾਰ | 2,223 |
ਕੁੱਲ | 1,023,921 |
ਹਵਾਲੇ
[ਸੋਧੋ]- ↑ http://www.aol.in/news-story/the-indian-president-past-winners-and-losers/2007061905199019000001 AOL news (Past and present Presidential Results)