ਭਾਰਤ ਦੇ ਸ਼ਰਾਬ ਸਬੰਧੀ ਕਾਨੂੰਨ
ਦਿੱਖ
ਭਾਰਤ ਵਿੱਚ ਵੱਖ-ਵੱਖ ਰਾਜਾਂ ਵਿੱਚ ਸ਼ਰਾਬ ਪੀਣ ਦੀ ਕਾਨੂੰਨੀ ਉਮਰ ਵੱਖ-ਵੱਖ ਹੈ।[1] ਭਾਰਤ ਵਿੱਚ ਗੁਜਰਾਤ, ਮਨੀਪੁਰ, ਮਿਜ਼ੋਰਮ, ਕੇਰਲਾ, ਨਾਗਾਲੈਂਡ[2] ਅਤੇ ਸੰਘੀ ਖੇਤਰ ਲਕਸ਼ਦੀਪ ਵਿੱਚ ਸ਼ਰਾਬ ਪੀਣਾ ਕਾਨੂੰਨੀ ਤੌਰ ਉੱਤੇ ਜੁਰਮ ਹੈ।
ਸ਼ਰਾਬ ਪੀਣ ਦੀ ਕਾਨੂੰਨੀ ਉਮਰ
[ਸੋਧੋ]ਇਹ ਸੂਚੀ ਹਾਲੇ ਅਧੂਰੀ ਹੈ।
ਰਾਜ/ਸੰਘੀ ਖੇਤਰ | ਪੀਣ ਦੀ ਉਮਰ | ਟਿੱਪਣੀਆਂ |
---|---|---|
ਅੰਡੇਮਾਨ ਨਿਕੋਬਾਰ ਦੀਪ ਸਮੂਹ | ਅੰਡੇਮਾਨੀ, ਨਿਕੋਬਾਰੀ ਜਾਂ ਹੋਰ ਕਬੀਲਿਆਂ ਦੇ ਲੋਕਾਂ ਨੂੰ ਸ਼ਰਾਬ ਵੇਚਣੀ ਜਾਂ ਦੇਣੀ ਗ਼ੈਰ-ਕਾਨੂੰਨੀ ਹੈ। | |
ਆਂਧਰਾ ਪ੍ਰਦੇਸ਼ | 21[3] | |
ਅਰੁਣਾਚਲ ਪ੍ਰਦੇਸ਼ | 21[4] | |
ਅਸਾਮ | 21 | |
ਬਿਹਾਰ | 21[3] | |
ਚੰਡੀਗੜ੍ਹ | 25[5] | |
ਛੱਤੀਸਗੜ੍ਹ | 21 | |
ਦਾਦਰ ਅਤੇ ਨਗਰ ਹਵੇਲੀ | ||
ਦਮਨ ਅਤੇ ਦਿਉ | ||
ਦਿੱਲੀ | 25[6] | |
ਗੋਆ | 18[3] | |
ਗੁਜਰਾਤ | ਗ਼ੈਰ-ਕਾਨੂੰਨੀ | ਗੁਜਰਾਤ ਵਿੱਚ ਨਾ ਰਹਿਣ ਵਾਲੇ ਆਰਜ਼ੀ ਆਗਿਆ ਪੱਤਰ ਲਈ ਅਰਜ਼ੀ ਦੇ ਸਕਦੇ ਹਨ। |
ਹਰਿਆਣਾ | 25 | ਪੰਜਾਬ ਐਕਸਾਈਸ ਐਕਟ ਹਰਿਆਣਾ ਵਿੱਚ ਵੀ ਲਾਗੂ ਹੈ ਜਿਸਦੇ ਤਹਿਤ ਸ਼ਰਾਬ ਸੰਬੰਧੀ ਕਿਸੇ ਵੀ ਜਗ੍ਹਾ ਉੱਤੇ ਔਰਤਾਂ ਨੂੰ ਰੋਜ਼ਗਾਰ ਦੇਣਾ ਗ਼ੈਰ-ਕਾਨੂੰਨੀ ਹੈ।[7] |
ਹਿਮਾਚਲ ਪ੍ਰਦੇਸ਼ | 18[8] | |
ਜੰਮੂ ਅਤੇ ਕਸ਼ਮੀਰ | 21[9][10] | |
ਝਾਰਖੰਡ | 21 | |
ਕਰਨਾਟਕਾ | 20[11] | |
ਕੇਰਲਾ | 21[14] | 1996 ਤੋਂ ਅਰਕ ਗ਼ੈਰ-ਕਾਨੂੰਨੀ ਹੈ[15] ਜੁਲਾਈ 2011 ਤੋਂ ਪੀਣ ਦੀ ਉਮਰ 18 ਤੋਂ 21 ਕੀਤੀ ਗਈ। 1 ਅਪਰੈਲ 2015 ਤੋਂ ਸ਼ਰਾਬ ਸਿਰਫ਼ 5 ਤਾਰੇ ਹੋਟਲਾਂ ਵਿੱਚ ਵੇਚੀ ਜਾਵੇਗੀ। ਟੋਡੀ ਪਹਿਲਾਂ ਵਾਂਗੂੰ ਹੀ ਵੇਚੀ ਜਾਵੇਗੀ।[16] |
ਲਕਸ਼ਦੀਪ | ਗ਼ੈਰ-ਕਾਨੂੰਨੀ | ਸ਼ਰਾਬ ਪੀਣਾ ਸਿਰਫ਼ ਬਾਂਗਰਮ ਟਾਪੂ ਉੱਤੇ ਕਾਨੂੰਨੀ ਹੈ।[17] |
ਮੱਧ ਪ੍ਰਦੇਸ਼ | 21 | |
ਮਹਾਂਰਾਸ਼ਟਰ | ਕੋਈ ਉਮਰ ਨਹੀਂ (ਵਾਈਨ)[18] 21 (ਬੀਅਰ) 25 (ਬਾਕੀ)[18] |
ਮਹਾਂਰਾਸ਼ਟਰ ਵਿੱਚ ਸ਼ਰਾਬ ਪੀਣ ਲਈ ਇੱਕ ਵਿਅਕਤੀ ਕੋਲ ਸਰਕਾਰੀ ਸਿਵਲ ਹਸਪਤਾਲ ਤੋਂ ਬਣਵਾਇਆ ਸ਼ਰਾਬ ਦਾ ਲਸੰਸ ਹੋਣਾ ਚਾਹੀਦਾ ਹੈ। ਵਾਰਧਾ ਜ਼ਿਲ੍ਹੇ ਵਿੱਚ ਪੀਣ ਦੀ ਉਮਰ 30 ਸਾਲ ਹੈ।[19] |
ਮਨੀਪੁਰ | ਗ਼ੈਰ-ਕਾਨੂੰਨੀ | |
ਮੇਘਾਲਿਆ | 25[20] | |
ਮਿਜ਼ੋਰਮ | ਗ਼ੈਰ-ਕਾਨੂੰਨੀ[21] | |
ਨਾਗਾਲੈਂਡ | ਗ਼ੈਰ-ਕਾਨੂੰਨੀ[2] | 1989 ਤੋਂ ਸ਼ਰਾਬ ਵੇਚਣਾ ਅਤੇ ਪੀਣਾ ਗ਼ੈਰ-ਕਾਨੂੰਨੀ ਹੈ[22] |
ਉੜੀਸਾ | 21[3] | |
ਪੌਂਡੀਚੈਰੀ | 18 | |
ਪੰਜਾਬ | 25[23] | ਪੰਜਾਬ ਐਕਸਾਈਸ ਐਕਟ ਦੇ ਤਹਿਤ ਸ਼ਰਾਬ ਸੰਬੰਧੀ ਕਿਸੇ ਵੀ ਜਗ੍ਹਾ ਉੱਤੇ ਔਰਤਾਂ ਨੂੰ ਰੋਜ਼ਗਾਰ ਦੇਣਾ ਗ਼ੈਰ-ਕਾਨੂੰਨੀ ਹੈ।[7] |
ਰਾਜਸਥਾਨ | 21 | |
ਸਿੱਕਮ | 18[4] | |
ਤਾਮਿਲ ਨਾਡੂ | 21[3] | |
ਤਾਮਿਲ ਨਾਡੂ | 21[3] | |
ਤ੍ਰਿਪੁਰਾ | 21 | |
ਉੱਤਰ ਪ੍ਰਦੇਸ਼ | 18 | |
ਉੱਤਰਾਖੰਡ | 21 | |
ਪੱਛਮੀ ਬੰਗਾਲ | 21[20] |
ਹਵਾਲੇ
[ਸੋਧੋ]- ↑ "Minimum Age Limits Worldwide". International Center for Alcohol Policies.
- ↑ 2.0 2.1 "Alcohol prohibition to remain in Nagaland".
- ↑ 3.0 3.1 3.2 3.3 3.4 3.5 "Cheers! Orissa raises a toast to 21". The Times of India. 18 June 2011. Archived from the original on 2012-04-19. Retrieved 2015-04-02.
{{cite news}}
: Unknown parameter|dead-url=
ignored (|url-status=
suggested) (help) - ↑ 4.0 4.1 "Maharashtra's legal drinking age is highest in world". The Times of India. 24 June 2011. Archived from the original on 2013-01-04. Retrieved 2015-04-02.
{{cite news}}
: Unknown parameter|dead-url=
ignored (|url-status=
suggested) (help) - ↑ "Legal Drinking Age | Minimum Age For Drinking In India". Drunkdriving.co.in. Archived from the original on 2014-02-21. Retrieved 2014-08-24.
{{cite web}}
: Unknown parameter|dead-url=
ignored (|url-status=
suggested) (help) - ↑ "Drinking age in India". drinkingmap.com. Archived from the original on 22 ਮਈ 2014. Retrieved 22 May 2014.
{{cite web}}
: Unknown parameter|dead-url=
ignored (|url-status=
suggested) (help) - ↑ 7.0 7.1 "The Punjab Excise Act, 1914", The Punjab Excise Act, 1914, Government of Haryana, archived from the original on ਨਵੰਬਰ 5, 2012, retrieved November 1, 2012
- ↑ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸ਼ਰਾਬ ਵੇਚਣਾ ਗ਼ੈਰ-ਕਾਨੂੰਨੀ
- ↑ http://jkexcise.nic.in/documents/eact.pdf
- ↑ http://jkexcise.nic.in/documents/exc_rule.pdf
- ↑ "Overview of Indian Nightlife". about.com. 20 June 2012. Archived from the original on 6 ਅਪ੍ਰੈਲ 2015. Retrieved 2 ਅਪ੍ਰੈਲ 2015.
{{cite news}}
: Check date values in:|access-date=
and|archive-date=
(help); Unknown parameter|dead-url=
ignored (|url-status=
suggested) (help) - ↑ "Arrack ban in Karnataka from tomorrow". The Times Of India. 30 June 2007. Archived from the original on 2016-03-18. Retrieved 2015-04-02.
- ↑ Siddu wants cheap, safe liquor for poor
- ↑ Liquor policy aims to curb buying, selling – Indian Express
- ↑ "Arrack ban to stay in Kerala". Archived from the original on 2014-02-22. Retrieved 2015-04-02.
{{cite web}}
: Unknown parameter|dead-url=
ignored (|url-status=
suggested) (help) - ↑ "Kerala, one of the highest consumers of alcohol, to bid goodbye to booze". The Economic Times. ET bureau. 21 August 2014. Retrieved 21 August 2014.
- ↑ Lakshadweep Official Website
- ↑ 18.0 18.1 "Maha ups drinking age to 25". Hindustan Times. 2 June 2011. Archived from the original on 6 ਸਤੰਬਰ 2011. Retrieved 2 ਅਪ੍ਰੈਲ 2015.
{{cite web}}
: Check date values in:|access-date=
(help); Unknown parameter|dead-url=
ignored (|url-status=
suggested) (help) - ↑ "Maharashtra's legal drinking age is highest in world". The Times Of India. Archived from the original on 2013-12-28. Retrieved 2015-04-02.
{{cite news}}
: Unknown parameter|dead-url=
ignored (|url-status=
suggested) (help) - ↑ 20.0 20.1 "Drink at 18 in Lucknow, 25 in Mumbai, 16 in Rome". IBN Live. 2 June 2011. Archived from the original on 5 ਜੂਨ 2011. Retrieved 2 ਅਪ੍ਰੈਲ 2015.
{{cite web}}
: Check date values in:|access-date=
(help); Unknown parameter|dead-url=
ignored (|url-status=
suggested) (help) - ↑ http://www.thehindu.com/news/national/other-states/mizoram-to-enact-law-to-lift-total-prohibition-of-liquor/article6373073.ece
- ↑ "No Drink For You? India's Dry States". Full Stop India. Archived from the original on 2015-03-23. Retrieved 2015-04-02.
{{cite news}}
: Unknown parameter|dead-url=
ignored (|url-status=
suggested) (help) - ↑ Underage drinking: Punjab to take action against vendors – Indian Express