ਭਾਰਤ ਦੇ ਸੱਤ ਅਜੂਬੇ
ਦਿੱਖ
ਭਾਰਤ ਦੇ ਸੱਤ ਅਜੂਬਿਆਂ ਵਿੱਚ ਭਾਰਤ ਵਿੱਚ ਵਿਸ਼ੇਸ਼ ਅਜੂਬਿਆਂ ਦਾ ਨਾਮ ਹੈ ਜਿਹਨਾਂ ਦੀ ਲੋਕਾਂ ਦੁਆਰਾ ਚੋਣ ਕੀਤੀ ਗਈ। ਇਹ ਚੋਣ ਇੱਕ ਰੋਜ਼ਾਨਾ ਅਖਬਾਰ ਟਾਇਮਜ਼ ਆਫ ਇੰਡੀਆ ਵੱਲੋ ਕਰਵਾਈ ਗਈ। ਇਹਨਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ।[1]
ਜੇਤੂ
[ਸੋਧੋ]ਚਿੱਤਰ | ਅਜੂਬੇ ਦਾ ਨਾਂ | ਸਥਾਨ | ਸਮਾਂ | ਵਿਸ਼ੇਸ਼ |
---|---|---|---|---|
![]() |
ਬਾਹੁਬਲੀ ਗੁਮਤੇਸਵਰਾ | ਸ਼ਰਵਨਬੇਲਾਗੋਲਾ, ਕਰਨਾਟਕਾ | 981 ਈਸਾ ਪੂਰਬ | 57-ਫੁੱਟ (17 ਮੀ) ਬਾਹੁਬਲੀ ਦਾ ਬੁੱਤ, ਇੱਕ ਜੈਨ ਅਰੀਹੰਤ |
![]() |
ਹਰਿਮੰਦਰ ਸਾਹਿਬ | ਅੰਮ੍ਰਿਤਸਰ, ਪੰਜਾਬ | 1585–1604 | ਸਿੱਖ ਗੁਰਦੁਆਰਾ |
![]() |
ਤਾਜ ਮਹਿਲ | ਆਗਰਾ, ਉੱਤਰ ਪ੍ਰਦੇਸ਼ | 1632–53 | ਮੁਮਤਾਜ਼ ਮਹਿਲ ਦਾ ਚਿੱਟੇ ਸੰਗਮਰਮਰ ਦਾ ਮਕਬਰਾ |
![]() |
ਹੰਪੀ | ਵਿਜੇਨਗਰ, ਕਰਨਾਟਕਾ | 1 ਈਸਾ ਪੂਰਬ | ਵਿਰੁਪ੍ਰਕਾਸ਼ ਮੰਦਰ ਦਾ ਪਿੰਡ ਦਾ ਘਰ |
![]() |
ਕੋਨਾਰਕ ਸੂਰਜ ਮੰਦਰ ਕਾਲਾ ਪਗੋਡਾ |
ਕੋਨਾਰਕ, ਓਡੀਸਾ | 13ਵੀਂ ਸਦੀ ਦੇ ਵਿਚਕਾਰ | ਸੂਰਜ ਦੇਵਤਾ ਦਾ ਮੰਦਰ ਕਲਿੰਗਾ ਆਰਚੀਟੈਕਚਰ |
![]() |
ਨਾਲੰਦਾ ਯੂਨੀਵਰਸਿਟੀ | ਨੇੜੇ ਪਟਨਾ, ਬਿਹਾਰ | 5ਵੀਂ ਸਦੀ | ਪ੍ਰਾਚੀਨ ਸਿੱਖਿਆ ਦਾ ਕੇਂਦਰ |
![]() |
ਖੁਜਰਾਹੋ | ਛੱਤਰਪੁਰ ਜ਼ਿਲ੍ਹਾ, ਮੱਧ ਪ੍ਰਦੇਸ਼ | 9ਵੀਂ ਸਦੀ | ਹਿੰਦੂ ਅਤੇ ਜੈਨ ਮੰਦਰ |
ਹੋਰ
[ਸੋਧੋ]ਅਜੂਬਾ | ਸਥਾਨ | ਚਿੱਤਰ | ਵਿਸ਼ੇਸ਼ |
---|---|---|---|
ਲਾਲ ਕਿਲਾ | ਦਿੱਲੀ, ਭਾਰਤ | ![]() |
ਨਹੀਂ |
ਤੀਰੁਵੱਲਵਰ ਦੀ ਮੂਰਤੀ | ਕੰਨਿਆਕੁਮਾਰੀ, ਭਾਰਤ | ![]() |
ਨਹੀਂ |
ਤੀਰੁਵੱਲਵਰ ਦੀ ਮੂਰਤੀ | ਕੰਨਿਆਕੁਮਾਰੀ, ਭਾਰਤ | ![]() |
ਨਹੀਂ |
ਮੈਸੂਰ | ਮੈਸੂਰ, ਭਾਰਤ | ![]() |
ਨਹੀਂ |
ਬੇਕੁਲ ਦਾ ਕਿਲਾ | ਕੇਰਲਾ, ਭਾਰਤ | ![]() |
ਨਹੀਂ |
ਮਹਾਬਲੀਪੁਰਮ | ਤਾਮਿਲਨਾਡੂ, ਭਾਰਤ | ![]() |
ਨਹੀਂ |
ਕੁਤਬ ਮੀਨਾਰ | ਦਿੱਲੀ, ਭਾਰਤ | ![]() |
ਨਹੀਂ |
ਨੰਦੀ | ਕੇਰਲਾ, ਭਾਰਤ | ![]() |
ਨਹੀਂ |
ਬੁਧ ਦੀ ਮੂਰਤੀ | ਕੇਰਲਾ, ਭਾਰਤ | ![]() |
ਨਹੀਂ |
ਚਾਰਮੀਨਾਰ | ਹੈਦਰਾਬਾਦ, ਭਾਰਤ | ਨਹੀਂ | |
ਸਾਂਚੀ | ਮੱਧ ਪ੍ਰਦੇਸ਼, ਭਾਰਤ | ![]() |
ਨਹੀਂ |
ਅਜੰਤਾ ਦੀ ਗੁਫਾਵਾਂ | ਮਹਾਰਾਸ਼ਟਰ, ਭਾਰਤ | ![]() |
ਨਹੀਂ |
ਅਕਸ਼ਰਧਾਮ | ਦਿੱਲੀ, ਭਾਰਤ | ਨਹੀਂ | |
ਸ਼ਾਂਤ ਵਾਦੀ | ਕੇਰਲਾ, ਭਾਰਤ | ![]() |
ਨਹੀਂ |
ਪਾਮਬਨ ਪੁੱਲ | ਤਾਮਿਲਨਾਡੂ, ਭਾਰਤ | ![]() |
ਨਹੀਂ |
ਹਵਾ ਮਹਿਲ | ਰਾਜਸਥਾਨ, ਭਾਰਤ | ਨਹੀਂ | |
ਐਲੀਫੈਨਟਾ ਗੁਫਾਵਾਂ | ਮਹਾਰਾਸ਼ਟਰ, ਭਾਰਤ | ![]() |
ਨਹੀਂ |
ਹਵਾਲੇ
[ਸੋਧੋ]- ↑ "ਪੁਰਾਲੇਖ ਕੀਤੀ ਕਾਪੀ". Archived from the original on 2013-10-31. Retrieved 2013-11-10.
{{cite web}}
: Unknown parameter|dead-url=
ignored (|url-status=
suggested) (help)