ਭਾਰਤ ਵਿੱਚ ਮੂਲ ਬੁਲਾਰਿਆਂ ਦੀ ਗਿਣਤੀ ਦੇ ਪੱਖ ਤੋਂ ਭਾਸ਼ਾਵਾਂ ਦੀ ਸੂਚੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਇਹ ਮੂਲ ਬੁਲਾਰਿਆਂ ਦੀ ਗਿਣਤੀ ਦੇ ਹਿਸਾਬ ਨਾਲ਼ ਭਾਰਤੀ ਭਾਸ਼ਾਵਾਂ ਦੀ ਸੂਚੀ ਹੈ। ਭਾਰਤ ਵਿੱਚ ਸੈਂਕੜੇ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਐਥਨੋਲੋਗ ਦੇ ਅਨੁਸਾਰ ਭਾਰਤ ਵਿੱਚ 415 ਜਿਊਂਦੀਆਂ ਭਾਸ਼ਾਵਾਂ ਹਨ।

10 ਲੱਖ ਤੋਂ ਵੱਧ ਬੁਲਾਰੇ[ਸੋਧੋ]

2001 ਦੀ ਮਰਦਮਸ਼ੁਮਾਰੀ ਵਿੱਚ 29 ਭਾਸ਼ਾਵਾਂ ਵੇਖੀਆਂ ਗਈਆਂ ਜਿਹਨਾਂ ਦੇ ਮੂਲ ਬੁਲਾਰਿਆਂ ਦੀ ਗਿਣਤੀ 10 ਲੱਖ ਤੋਂ ਵੱਧ ਸੀ।

ਟੇਬਲ:ਬੁਲਾਰਿਆਂ ਦੀ ਗਿਣਤੀ ਦੇ ਅਨੁਸਾਰ
ਨੰਬਰ ਭਾਸ਼ਾ 2001 ਮਰਦਮਸ਼ੁਮਾਰੀ[1]
(ਕੁੱਲ ਆਬਾਦੀ 1,028,610,328)
1991 ਮਰਦਮਸ਼ੁਮਾਰੀ[2]
(ਕੁੱਲ ਆਬਾਦੀ 838,583,988)
ਐਂਕਰਟਾ 2007 ਦਾ ਅੰਦਾਜ਼ਾ[3]
(ਵਿਸ਼ਵ ਵਿੱਚ ਬੁਲਾਰੇ)

ਬੁਲਾਰੇ ਫ਼ੀਸਦੀ ਬੁਲਾਰੇ ਫ਼ੀਸਦੀ ਬੁਲਾਰੇ
1 ਹਿੰਦੀ ਭਾਸ਼ਾਵਾਂ[4] 422,048,642 41.03% 329,518,087 39.29% 366 M
2 ਬੰਗਾਲੀ 83,369,769 8.11% 69,595,738 8.30% 207 M
3 ਤੇਲੁਗੂ 74,002,856 7.19% 66,017,615 7.87% 69.7 M
4 ਮਰਾਠੀ 71,936,894 6.99% 62,481,681 7.45% 68.0 M
5 ਤਮਿਲ 60,793,814 5.91% 53,006,368 6.32% 66.0 M
6 ਉਰਦੂ 51,536,111 5.01% 43,406,932 5.18% 60.3 M
7 ਗੁਜਰਾਤੀ 46,091,617 4.48% 40,673,814 4.85% 46.1 M
8 ਕੰਨੜ 37,924,011 3.69% 32,753,676 3.91% 35.3 M
9 ਮਲਿਆਲਮ 33,066,392 3.21% 30,377,176 3.62% 35.7 M
10 ਊੜੀਆ 33,017,446 3.21% 28,061,313 3.35% 32.3 M
11 ਪੰਜਾਬੀ 29,102,477 2.83% 23,378,744 2.79% 57.1 M
12 ਅਸਾਮੀ 13,168,484 1.28% 13,079,696 1.56% 15.4 M
13 ਮੈਥਿਲੀ 12,179,122 1.18% 7,766,921 0.926% 24.2 M
14 ਭੀਲੀ/ਭੀਲੋਦੀ 9,582,957 0.93%
15 ਸੰਥਾਲੀ 6,469,600 0.63% 5,216,325 0.622%
16 ਕਸ਼ਮੀਰੀ 5,527,698 0.54%
17 ਨੇਪਾਲੀ 2,871,749 0.28% 2,076,645 0.248% 16.1 M
18 ਗੋਂਡੀ 2,713,790 0.26%
19 ਸਿੰਧੀ 2,535,485 0.25% 2,122,848 0.253% 19.7 M
20 ਕੋਂਕਣੀ 2,489,015 0.24% 1,760,607 0.210%
21 ਡੋਗਰੀ 2,282,589 0.22%
22 ਖਾਂਦੇਸ਼ੀ 2,075,258 0.21%
23 ਕੁਰੁਖ 1,751,489 0.17%
24 ਤੁਲੂ 1,722,768 0.17%
25 ਮੇਈਤੀ/ਮਨੀਪੁਰੀ 1,466,705* 0.14% 1,270,216 0.151%
26 ਬੋੜੋ 1,350,478 0.13% 1,221,881 0.146%
27 ਖਾਸੀ 1,128,575 0.11%
28 ਮੁੰਡਾਰੀ 1,061,352 0.103%
29 ਹੋ 1,042,724 0.101%

ਇੱਕ ਲੱਖ ਤੋਂ ਦਸ ਲੱਖ ਤੱਕ[ਸੋਧੋ]

ਨੰਬਰ ਭਾਸ਼ਾ 2001 ਜਨਗਣਨਾ
ਬੁਲਾਰੇ ਫ਼ੀਸਦੀ
30 ਕੁਈ 916,222
31 ਗਾਰੋ 889,479
32 ਗਾਰੋ 854,023
33 ਮਿਜ਼ੋ 674,756
34 ਹਲਾਬੀ 593,443
35 ਕੋਰਕੂ 574,481
36 ਮੁੰਡਾ 469,357
37 ਮਿਸ਼ਿੰਗ 390,583 0.047%
38 ਕਰਬੀ/ਮਿਕਿਰ 366,229 0.044%
39 ਸੌਰਾਰਸ਼ਟ੍ਰਾ 310,000 0.037%
40 ਸਵਾਰਾ 273,168 0.033%
41 ਕੋਯਾ 270,994 0.032%
42 ਅੰਗ੍ਰੇਜ਼ੀ 226,449 0.027%
43 ਖਾਰੀਆ 225,556 0.027%
44 ਖੋੰਡ/ਕੋੰਧ 220,783 0.026%
45 ਨਿਸ਼ੀ 173,791 0.021%
46 ਆਓ 172,449 0.021%
50 ਸੇਮਾ 166,157 0.020%
51 ਕਿਸਾਨ 162,088 0.019%
52 ਆਦੀ 158,409 0.019%
53 ਰਾਭਾ 139,365 0.017%
54 ਕੋਨਯਕ 137,722 0.016%
55 ਮਾਲਟੋ 108,148 0.013%
56 ਥਾਡੋ 107,992 0.013%
57 ਤੰਗਖੁਲ 101,841 0.012%

ਹਵਾਲੇ[ਸੋਧੋ]

ਸਾਧਾਰਨ ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]