ਮਿਊਨਿਖ਼
München ਮਿਊਨਿਖ਼ | ||
ਸਿਖਰ ਖੱਬਿਓਂ ਸੱਜੇ: ਮਿਊਨਿਖ ਫ਼ਰਾਊਅਨਕਿਰਸ਼ੇ, ਨਿਮਫ਼ਨਬੁਰਗ ਮਹੱਲ, ਬੀ.ਐੱਮ.ਡਬਲਿਊ. ਦੇ ਸਦਰ-ਮੁਕਾਮ, ਨਵਾਂ ਟਾਊਨ ਹਾਲ, ਮਿਊਨਿਖ ਹੋਫ਼ਗਾਰਟਨ ਅਤੇ ਆਲੀਆਂਤਸ ਅਰੀਨਾ | ||
|
![]() | |
ਗੁਣਕ | 48°8′0″N 11°34′0″E / 48.13333°N 11.56667°E | |
ਪ੍ਰਸ਼ਾਸਨ | ||
ਦੇਸ਼ | ਜਰਮਨੀ | |
ਰਾਜ | ਬਾਈਆਨ | |
ਪ੍ਰਸ਼ਾਸਕੀ ਖੇਤਰ | ਉੱਤਰੀ ਬਾਈਆਨ | |
ਜ਼ਿਲ੍ਹਾ | urban | |
ਸ਼ਹਿਰ ਦੇ ਵਿਭਾਗ | 25 ਪਰਗਣੇ | |
ਓਬਰਬਿਊਰਗੇਮਾਈਸ਼ਟਰ | ਕ੍ਰਿਸਟੀਆਨ ਊਡੇ (SPD) | |
ਸੱਤਾਧਾਰੀ ਪਾਰਟੀਆਂ | SPD / ਹਰੀ / ਰੋਜ਼ਾ ਲੀਸਤੇ | |
ਮੂਲ ਅੰਕੜੇ | ||
ਰਕਬਾ | 310.43 km2 (119.86 sq mi) | |
ਉਚਾਈ | 519 m (1703 ft) | |
ਅਬਾਦੀ | 14,20,000 (31 ਦਸੰਬਰ 2008)[1] | |
- ਸੰਘਣਾਪਣ | 4,574 /km2 (11,847 /sq mi) | |
- ਸ਼ਹਿਰੀ | 26,06,021 | |
ਪਹਿਲਾ ਜ਼ਿਕਰ | 1158 | |
ਹੋਰ ਜਾਣਕਾਰੀ | ||
ਸਮਾਂ ਜੋਨ | CET/CEST (UTC+੧/+੨) | |
ਲਸੰਸ ਪਲੇਟ | M | |
ਡਾਕ ਕੋਡ | 80331–81929 | |
ਇਲਾਕਾ ਕੋਡ | 089 | |
ਵੈੱਬਸਾਈਟ | www.muenchen.de |
ਮਿਊਨਿਖ ਜਾਂ ਮੁਨਸ਼ਨ (/ˈmjuːnɪk/; ਜਰਮਨ: München, ਉਚਾਰਨ [ˈmʏnçən] ( ਸੁਣੋ),[2] ਬਵਾਰੀਆਈ: Minga) ਜਰਮਨੀ ਦੇ ਰਾਜ ਬਾਈਆਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਈਸਾਰ ਦਰਿਆ ਕੰਢੇ ਬਾਈਆਨੀ ਐਲਪ ਪਹਾੜਾਂ ਦੇ ਉੱਤਰ ਵੱਲ ਵਸਿਆ ਹੋਇਆ ਹੈ। ਇਹ ਬਰਲਿਨ ਅਤੇ ਹਾਮਬੁਰਗ ਮਗਰੋਂ ਜਰਮਨੀ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹਦੀਆਂ ਹੱਦਾਂ ਅੰਦਰ ਲਗਭਗ 14.2 ਲੱਖ ਲੋਕ ਰਹਿੰਦੇ ਹਨ।
![]() |
ਵਿਕੀਮੀਡੀਆ ਕਾਮਨਜ਼ ਉੱਤੇ ਮਿਊਨਿਖ ਨਾਲ ਸਬੰਧਤ ਮੀਡੀਆ ਹੈ। |
ਹਵਾਲੇ[ਸੋਧੋ]
- ↑ Bayerisches Landesamt für Statistik und Datenverarbeitung. "www.statistik.bayern.de" (German). Archived from the original on 26 ਦਸੰਬਰ 2018. Retrieved 17 May 2008. Check date values in:
|archive-date=
(help) - ↑ Names of European cities in different languages: M–P#M