ਮੈਨ ਟਾਪੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਆਇਲ ਆਫ਼ ਮੈਨ
Ellan Vannin
ਮੈਨ ਟਾਪੂ ਦਾ ਝੰਡਾ Coat of arms of ਮੈਨ ਟਾਪੂ
ਮਾਟੋQuocunque Jeceris Stabit  (ਲਾਤੀਨੀ)
"ਜਿੱਥੇ ਵੀ ਸੁੱਟੋਗੇ, ਇਹ ਖੜ੍ਹ ਜਾਵੇਗਾ"[1]
ਕੌਮੀ ਗੀਤਹੇ ਸਾਡੀ ਜਨਮ-ਭੂਮੀ
Arrane Ashoonagh dy Vannin  (ਮਾਂਕਸ)
ਸ਼ਾਹੀ ਗੀਤਰੱਬ ਰਾਣੀ ਦੀ ਰੱਖਿਆ ਕਰੇ
ਮੈਨ ਟਾਪੂ ਦੀ ਥਾਂ
Location of  ਮੈਨ ਟਾਪੂ  (ਲਾਲ)

in ਆਇਰਲੈਂਡੀ ਸਗਰ (ਮਾਂਕਸ ਸਾਗਰ) ਇੰਗਲੈਂਡ / ਸਕਾਟਲੈਂਡ ਅਤੇ ਉੱਤਰੀ ਆਇਰਲੈਂਡ ਵਿਚਕਾਰ  (ਗੂੜ੍ਹਾ ਸਲੇਟੀ)

ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਡਗਲਸ (Doolish)
54°09′N 4°29′W / 54.15°N 4.483°W / 54.15; -4.483
ਰਾਸ਼ਟਰੀ ਭਾਸ਼ਾਵਾਂ
ਵਾਸੀ ਸੂਚਕ ਮਾਂਕਸ
ਸਰਕਾਰ ਬਰਤਨਵੀ ਮੁਕਟ ਅਧੀਨ ਰਾਜa
 -  ਮਾਨ ਦਾ ਲਾਟ ਐਲਿਜ਼ਾਬੈਥ ਦੂਜੀ
 -  ਲੈਫਟੀਨੈਂਟ ਗਵਰਨਰ ਐਡਮ ਵੁੱਡ
 -  ਮੁੱਖ ਮੰਤਰੀ ਐਲਨ ਬੈੱਲ
ਵਿਧਾਨ ਸਭਾ ਤਿਨਵਾਲਡ
 -  ਉੱਚ ਸਦਨ ਵਿਧਾਨ ਕੌਂਸਲ
 -  ਹੇਠਲਾ ਸਦਨ ਮੁਖੀਆਂ ਦਾ ਸਦਨ
ਦਰਜਾ (ਮੁਕਟ ਅਧੀਨ ਰਾਜ) 
 -  ਮਾਨ ਦੀ ਲਾਟਗਿਰੀ ਦੀ ਤਾਕਤ ਬਰਤਾਨਵੀ ਮੁਕਟ ਨੂੰ ਦਿੱਤੀ ਗਈ
1765 
ਖੇਤਰਫਲ
 -  ਕੁੱਲ 572 ਕਿਮੀ2 (196ਵਾਂ)
221 sq mi 
 -  ਪਾਣੀ (%) 0
ਅਬਾਦੀ
 -   ਦਾ ਅੰਦਾਜ਼ਾ 84,655 (202ਵਾਂ)
 -  ਆਬਾਦੀ ਦਾ ਸੰਘਣਾਪਣ 140/ਕਿਮੀ2 (109ਵਾਂ)
362.4/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਖ਼ਰੀਦ ਸ਼ਕਤੀ ਸਮਾਨਤਾ) 2010 ਦਾ ਅੰਦਾਜ਼ਾ
 -  ਕੁਲ $2.113 ਬਿਲੀਅਨ (162ਵਾਂ)
 -  ਪ੍ਰਤੀ ਵਿਅਕਤੀ ਆਮਦਨ $35,000 (27ਵਾਂ)
ਜਿਨੀ  41 
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (2010) 0.849 (14ਵਾਂ)
ਮੁੱਦਰਾ ਪਾਊਂਡ ਸਟਰਲਿੰਗb (GBP)
ਸਮਾਂ ਖੇਤਰ ਗ੍ਰੀਨਵਿੱਚ ਔਸਤ ਸਮਾਂ (ਯੂ ਟੀ ਸੀ+0)
 -  ਹੁਨਾਲ (ਡੀ ਐੱਸ ਟੀ)  (ਯੂ ਟੀ ਸੀ+1)
Date formats ਦਦ/ਮਮ/ਸਸਸਸ (ਈਸਵੀ)
ਸੜਕ ਦੇ ਕਿਸ ਪਾਸੇ ਜਾਂਦੇ ਹਨ ਖੱਬੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .im
ਕਾਲਿੰਗ ਕੋਡ +44c

ਆਇਲ ਆਫ਼ ਮੈਨ ਜਾਂ ਮੈਨ ਟਾਪੂ (ਅੰਗਰੇਜ਼ੀ ਉਚਾਰਨ: /ˈmæn/; ਮਾਂਕਸ: Ellan Vannin,[2] ਉੱਚਾਰਨ [ˈɛlʲən ˈvanɪn]), ਜਾਂ ਆਮ ਤੌਰ ਉੱਤੇ ਮਾਨ (ਮਾਂਕਸ: Mannin, IPA: [ˈmanɪn]), ਇੱਕ ਸਵੈ-ਪ੍ਰਸ਼ਾਸਤ ਬਰਤਨਾਵੀ ਮੁਕਟ ਪਰਤੰਤਰ ਰਾਜ ਹੈ ਜੋ ਸੰਯੁਕਤ ਬਾਦਸ਼ਾਹੀ ਅਤੇ ਆਇਰਲੈਂਡ ਵਿਚਲੇ ਆਇਰਲੈਂਡੀ ਸਾਗਰ ਦੇ ਬਰਤਾਨਵੀ ਟਾਪੂਆਂ ਵਿੱਚ ਸਥਿੱਤ ਹੈ। ਇਸ ਦੀ ਸਰਕਾਰ ਦ ਮੁਖੀ ਮਹਾਰਾਣੀ ਐਲਿਜ਼ਾਬੈਥ ਦੂਜੀ ਹੈ ਜਿਸਦਾ ਅਹੁਦਾ ਮਾਨ ਦਾ ਲਾਟ ਹੈ। ਇਸ ਦਾ ਪ੍ਰਤੀਨਿਧੀ ਲੈਫਟੀਨੈਂਟ ਗਵਰਨਰ ਹੈ ਪਰ ਵਿਦੇਸ਼ੀ ਸਬੰਧ ਅਤੇ ਸੁਰੱਖਿਆ ਦਾ ਜ਼ਿੰਮਾ ਬਰਤਾਨਵੀ ਸਰਕਾਰ ਦਾ ਹੈ। ਭਾਵੇਂ ਸੰਯੁਕਤ ਬਾਦਸ਼ਾਹੀ ਇਸ ਟਾਪੂ ਦੇ ਘਰੇਲੂ ਮਾਮਲਿਆਂ ਵਿੱਚ ਦਖ਼ਲ ਨਹੀਂ ਦਿੰਦੀ ਪਰ ਆਖ਼ਰ ਨੂੰ "ਚੰਗੀ ਸਰਕਾਰ" ਦੀ ਜ਼ੁੰਮੇਵਾਰੀ ਮੁਕਟ (ਭਾਵ ਸੰਯੁਕਤ ਬਾਦਸ਼ਾਹੀ) ਦੀ ਹੈ।[3]

ਹਵਾਲੇ[ਸੋਧੋ]

  1. "Island Facts". Isle of Man Public Services (www.gov.im). http://www.gov.im/isleofman/facts.xml. Retrieved on 15 September 2011. 
  2. Ellan is Manx for "island"; Vannin is the genitive case of Mannin, and means "of Mann".
  3. Constitution: The term "good government" is used in the "Kilbrandon Report" of the Royal Commission on the Constitution. According to the House of Commons Justice Committee, there is "a high degree of consensus amongst academics, legal advisors, politicians and officials about the meaning of the term 'good government' used in the Kilbrandon Report. They agree that good government would only be called into question in the most serious of circumstances [...]", such as "a fundamental breakdown in public order or endemic corruption in the government, legislature or judiciary. [...] Kilbrandon suggests that intervention to preserve law and order or in the event of grave internal disruption would be justifiable, but that an attempt to define the circumstances further would be essentially pointless." Source: Report retrieved 15 July 2010.