ਡਗਲਸ, ਮੈਨ ਟਾਪੂ
ਦਿੱਖ
ਡਗਲਸ | |
---|---|
ਡਗਲਸ ਖਾੜੀ ਦਾ ਇੱਕ ਨਜ਼ਾਰਾ | |
Population | 27,938 (2011 ਮਰਦਮਸ਼ੁਮਾਰੀ) |
OS grid reference | SC379750 |
Parish | ਡਗਲਸ |
Sheading | ਮੱਧ |
Crown dependency | ਮੈਨ ਟਾਪੂ |
Post town | ISLE OF MAN |
Postcode district | IM1 / IM2 |
Dialling code | 01624 |
Police | |
Fire | |
Ambulance | |
House of Keys | ਉੱਤਰੀ ਡਗਲਸ ਪੂਰਬੀ ਡਗਲਸ ਦੱਖਣੀ ਡਗਲਸ ਪੱਛਮੀ ਡਗਲਸ |
Website | www.douglas.im/ |
ਡਗਲਸ (ਮਾਂਕਸ: [Doolish] Error: {{Lang}}: text has italic markup (help)) ਮੈਨ ਟਾਪੂ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜੀਹਦੀ ਅਬਾਦੀ 28,939 (2011) ਹੈ। ਇਹ ਡਗਲਸ ਦਰਿਆ ਦੇ ਦਹਾਨੇ ਉੱਤੇ ਵਸਿਆ ਹੈ ਜੋ ਸ਼ਹਿਰ ਦੀ ਪ੍ਰਮੁੱਖ ਬੰਦਰਗਾਹ ਦਾ ਹਿੱਸਾ ਹੈ।