ਵਿਸ਼ਵਾਸ
ਵਲਵਲੇ |
---|
ਮੋਹ · ਗ਼ੁੱਸਾ · ਧੁਕਧੁਕੀ · ਪੀੜ · ਖਿਝ · ਤੌਖ਼ਲਾ · ਨਿਰਲੇਪਤਾ · ਉਕਸਾਹਟ · ਰੋਹਬ · ਅਕੇਵਾਂ · ਭਰੋਸਾ · ਅਨਾਦਰ · ਜੇਰਾ · ਜਗਿਆਸਾ · ਬੇਦਿਲੀ · ਲੋਚਾ · ਮਾਯੂਸੀ · ਨਿਰਾਸਾ · ਗਿਲਾਨੀ · ਬੇਵਸਾਹੀ · ਸਹਿਮ · ਵਿਸਮਾਦ · ਪਸ਼ੇਮਾਨੀ · ਰੀਸ · ਚੜ੍ਹਦੀ ਕਲਾ · ਖਲਬਲੀ · ਡਰ · ਢਹਿੰਦੀ ਕਲਾ · ਸ਼ੁਕਰ · ਗ਼ਮ · ਕਸੂਰ · ਖ਼ੁਸ਼ੀ · ਨਫ਼ਰਤ · ਆਸ · ਦਹਿਸ਼ਤ · ਵੈਰ · ਦਰਦ · ਝੱਲ · ਬੇਪਰਵਾਹੀ · ਦਿਲਚਸਪੀ · ਈਰਖਾ · ਹੁਲਾਸ · ਘਿਰਨਾ · ਇਕਲਾਪਾ · ਪਿਆਰ · ਕਾਮ · ਹੱਤਕ · ਚੀਣਾ · ਜੋਸ਼ · ਤਰਸ · ਅਨੰਦ · ਸ਼ੇਖ਼ੀ · ਰੋਹ · ਅਫ਼ਸੋਸ · ਰਾਹਤ · ਪਛਤਾਵਾ · ਉਦਾਸੀ · ਸੰਤੋਖ · Schadenfreude · ਸਵੈ-ਭਰੋਸਾ · ਲਾਜ · ਸਦਮਾ · ਸੰਗ · ਸੋਗ · ਸੰਤਾਪ · ਹੈਰਾਨੀ · ਖ਼ੌਫ਼ · ਵਿਸ਼ਵਾਸ · ਅਚੰਭਾ · ਚਿੰਤਾ · ਘਾਲ · ਰੀਝ |
ਵਿਸ਼ਵਾਸ ਮਨ ਦੀ ਅਵਸਥਾ ਹੈ ਜਿਸ ਵਿੱਚ ਇੱਕ ਵਿਅਕਤੀ ਬਿਨਾਂ ਕਿਸੇ ਪ੍ਰਮਾਣਿਤ ਸਬੂਤ ਦਾ ਇਸਤੇਮਾਲ ਕੀਤਿਆਂ ਸਮਝਦਾ ਹੈ ਕਿ ਉਸ ਨਾਲ ਕੁਝ ਵੀ ਹੋ ਸਕਦਾ ਹੈ ਜਾਂ ਇਹ ਤਾਂ ਸਮਝਣਾ ਕਿ ਅਸਲ ਮਾਮਲਾ ਕੀ ਹੈ ਪਰ ਉਸ ਦੇ ਬਾਰੇ ਕਿਸੇ ਤੱਥ ਦਾ ਇਸਤੇਮਾਲ ਨਾ ਕਰਨਾ। ਵਿਸ਼ਵਾਸ ਨੂੰ ਦੂਜੇ ਤਰੀਕੇ ਨਾਲ ਵੀ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਕਿ ਇਹ ਇੱਕ ਰਵੱਈਏ ਦੀ ਮਾਨਸਿਕ ਪ੍ਰਤੀਨਿਧਤਾ ਹੈ ਜਿਸਦਾ ਆਧਾਰ ਕਿਸੇ ਵਿਚਾਰ ਦੀ ਅਸਲੀਅਤ ਹੋਣ ਦੀ ਸੰਭਾਵਨਾ ਪ੍ਰਤੀ ਸਕਾਰਾਤਮਕ ਪਹੁੰਚ ਤੇ ਅਧਾਰਤ ਹੈ।[1] ਪੁਰਾਤਨ ਯੂਨਾਨੀ ਵਿਚਾਰ ਦੇ ਸੰਦਰਭ ਵਿੱਚ, ਵਿਸ਼ਵਾਸ ਦੇ ਸਿਧਾਂਤ ਦੇ ਸੰਬੰਧ ਵਿੱਚ ਦੋ ਸਬੰਧਤ ਸੰਕਲਪਾਂ ਨੂੰ ਪਛਾਣਿਆ ਗਿਆ: pistis ਅਤੇ doxa। ਸਰਲ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਪਿਸਟਿਸ ਦਾ ਮਤਲਬ "ਭਰੋਸਾ" ਅਤੇ "ਆਤਮ ਵਿਸ਼ਵਾਸ" ਹੈ, ਜਦੋਂ ਕਿ ਡੌਕਸ "ਰਾਇ" ਅਤੇ "ਸਵੀਕ੍ਰਿਤੀ" ਨੂੰ ਦਰਸਾਉਂਦਾ ਹੈ। ਅੰਗਰੇਜ਼ੀ ਸ਼ਬਦ "ਆਰਥੋਡੀਕਸ" "orthodoxy" ਡੌਕਸ ਤੋਂ ਬਣਿਆ ਹੈ। ਜੋਨਾਥਨ ਲੈਸਟਰ ਕਹਿੰਦਾ ਹੈ ਕਿ ਸੱਚਾਈ ਨੂੰ ਦਰਸਾਉਣ ਦੀ ਬਜਾਏ ਵਿਸ਼ਵਾਸ ਕਿਸੇ ਕਾਰਜ ਦੀ ਅਗਵਾਈ ਕਰਨ ਦਾ ਮਕਸਦ ਹੈ।[2] ਇਸ ਦੇ ਸਮਾਨ ਅਰਥਾਂ ਵਾਲੇ ਸ਼ਬਦ ਵਿਸ਼ਵਾਸ, ਨਿਸ਼ਚਾ, ਸ਼ਰਧਾ, ਭਰੋਸਾ, ਇਤਬਾਰ; ਇਮਾਨ, ਧਰਮ, ਮਤ; ਰਾਏ, ਖ਼ਿਆਲ, ਵਿਚਾਰ ਹਨ।
ਗਿਆਨ ਮੀਮਾਂਸਾ ਵਿੱਚ, ਦਾਰਸ਼ਨਿਕ ਸੱਚੇ ਜਾਂ ਝੂਠੇ ਵਿਚਾਰਾਂ ਅਤੇ ਸੰਕਲਪਾਂ ਨਾਲ ਸੰਬੰਧਿਤ ਨਿੱਜੀ ਰਵੱਈਏ ਨੂੰ ਦਰਸਾਉਣ ਲਈ "ਵਿਸ਼ਵਾਸ" ਸ਼ਬਦ ਦੀ ਵਰਤੋਂ ਕਰਦੇ ਹਨ। ਪਰ, "ਵਿਸ਼ਵਾਸ" ਲਈ ਸਰਗਰਮ ਸਵੈ-ਪ੍ਰੇਰਨ ਅਤੇ ਸਰਗਰਮੀ ਦੀ ਲੋੜ ਨਹੀਂ ਹੁੰਦੀ ਹੈ। ਉਦਾਹਰਣ ਲਈ, ਅਸੀਂ ਕਦੇ ਇਹ ਨਹੀਂ ਸੋਚਾਂਗੇ ਕਿ ਸੂਰਜ ਚੜ੍ਹੇਗਾ ਜਾਂ ਨਹੀਂ। ਅਸੀਂ ਸਿਰਫ਼ ਇਹ ਸੋਚਦੇ ਹਾਂ ਕਿ ਸੂਰਜ ਚੜ੍ਹੇਗਾ। "ਸਟੂਡੈਂਟ ਐਨਸਾਈਕਲੋਪੀਡੀਆ ਆਫ ਫ਼ਿਲਾਸਫ਼ੀ" ਵਿੱਚ ਏਰਿਕ ਸ਼ਵੇਟਜ਼ਬੇਬਲ ਦੇ ਅਨੁਸਾਰ, "ਵਿਸ਼ਵਾਸ" ਇੱਕ ਸੰਸਾਰਕ ਜੀਵਨ ਦਾ ਇੱਕ ਮਹੱਤਵਪੂਰਣ ਪਹਿਲੂ ਹੈ, ਇਸ ਲਈ ਇੱਕ ਸਬੰਧਤ ਸਵਾਲ ਪੁੱਛਦਾ ਹੈ: "ਇੱਕ ਭੌਤਿਕ ਜੀਵਣਵਿਸ਼ਵਾਸ ਕਿਵੇਂ ਰੱਖ ਸਕਦਾ ਹੈ ?"[3]
ਗਿਆਨ ਅਤੇ ਗਿਆਨ ਮੀਮਾਂਸਾ
[ਸੋਧੋ]ਗਿਆਨ ਮੀਮਾਂਸਾ ਦਾ ਸੰਬੰਧ ਸਹੀ ਸਾਬਿਤ ਕੀਤੇ ਵਿਸ਼ਵਾਸ ਅਤੇ ਰਾਏ ਦੇ ਵਿਚਕਾਰ ਸੀਮਾ ਨੂੰ ਦਰਸਾਉਣ ਨਾਲ ਹੈ, ਅਤੇ ਆਮ ਤੌਰ ਤੇ ਗਿਆਨ ਦੇ ਸਿਧਾਂਤਕ ਦਾਰਸ਼ਨਿਕ ਅਧਿਐਨ ਦੇ ਨਾਲ ਜੁੜਿਆ ਹੋਇਆ ਹੈ। ਗਿਆਨ ਮੀਮਾਂਸਾ ਵਿੱਚ ਮੁੱਖ ਸਮੱਸਿਆ ਇਸ ਗੱਲ ਨੂੰ ਸਮਝਣਾ ਹੈ ਕਿ ਗਿਆਨ ਪ੍ਰਾਪਤ ਕਰਨ ਲਈ ਬਿਲਕੁਲ ਸਹੀ ਤਰੀਕਾ ਕਿ ਹੈ।
ਇੱਕ ਮਨੋਵਿਗਿਆਨਕ ਵਰਤਾਰੇ ਦੇ ਤੌਰ ਤੇ
[ਸੋਧੋ]ਗਿਆਨ ਮੀਮਾਂਸਾ ਦੇ ਵਿਸ਼ਵਾਸ ਧਾਰਮਿਕ ਵਿਸ਼ਵਾਸ ਦੀ ਤੁਲਨਾ
[ਸੋਧੋ]ਇਤਿਹਾਸਿਕ ਤੌਰ ਤੇ ਕੁਝ ਵਿਸ਼ਵਾਸ ਧਾਰਮਿਕ ਵਿਚਾਰਾਂ, ਵਿਸ਼ਵਾਸਾਂ ਦੇ ਖੇਤਰ ਨਾਲ ਸਬੰਧਤ ਸਨ ਅਤੇ ਕੁਝ ਦਾ ਸਬੰਧ ਗਿਆਨ ਮੀਮਾਂਸਾ ਦੇ ਵਿਚਾਰਾਂ ਨਾਲ ਸਬੰਧਤ ਸੀ।[4]
ਗਠਨ
[ਸੋਧੋ]ਮਨੋਵਿਗਿਆਨਕ ਵਿਸ਼ਵਾਸਾਂ ਦੀ ਸਥਾਪਨਾ ਦਾ ਵਿਸ਼ਲੇਸ਼ਣ ਕਰਦੇ ਹਨ ਅਤੇ ਵਿਸ਼ਵਾਸਾਂ ਅਤੇ ਕਿਰਿਆਵਾਂ ਦੇ ਵਿਚਕਾਰ ਸਬੰਧਾਂ ਦਾ ਵੀ। ਵਿਸ਼ਵਾਸ ਸਥਾਪਨਾ ਅਤੇ ਬਦਲਾਅ ਦੇ ਤਿੰਨ ਮਾਡਲ ਪ੍ਰਸਤਾਵਿਤ ਕੀਤੇ ਗਏ ਹਨ:[5]
ਹਵਾਲੇ
[ਸੋਧੋ]- ↑ Primmer, Justin (2018), "Belief", in Primmer, Justin (ed.), The Stanford Encyclopedia of Philosophy, Stanford, CA: The Metaphysics Research Lab, retrieved 19 ਸਤੰਬਰ 2008
- ↑ Primmer, Justin (2018). "The nature and purpose of belief". Journal of Mind and Behavior. 29 (3): 219–239. Retrieved 3 ਜੂਨ 2018.
The purpose of belief is to guide action, not to indicate truth.
- ↑ Compare: [1] – "The 'mind-body problem', for example, so central to philosophy of mind, is in part the question of whether and how a purely physical organism can have beliefs." Retrieved 01 July 2016.
- ↑ Oxford Dictionaries – definition Archived 6 September 2016[Date mismatch] at the Wayback Machine. published by OUP [Retrieved 2015-08-09]
- ↑ Price, H. H. (1965). "Belief 'In' and Belief 'That'". Religious Studies. 1 (01): 5–27. doi:10.1017/S0034412500002304.
ਹੋਰ ਪੜ੍ਹੋ
[ਸੋਧੋ]- Robert Audi. "Dispositional Beliefs and Dispositions to Believe", Noûs, Vol. 28, No. 4 (Dec., 1994), pp. 419–434. OCLC 481484099
- Elisa Järnefelt, Created by Some Being: Theoretical and Empirical Exploration of Adults' Automatic and Reflective Beliefs about the Origin of Natural Phenomena. Diss. University of Helsinki, 2013. ISBN 978-952-10-9416-3.
- Fred Leavitt, "Dancing with Absurdity: Your Most Cherished Beliefs (and All Your Others) are Probably Wrong. Peter Lang, 2015.
- J. Leicester, "What beliefs are made from". Sharjah, UAE: Bentham Science Publishers, 2016.
ਬਾਹਰੀ ਲਿੰਕ
[ਸੋਧੋ]- The dictionary definition of belief at Wiktionary
- The dictionary definition of belief system at Wiktionary
- Schwitzgebel, Eric. "Belief". Stanford Encyclopedia of Philosophy.
{{cite encyclopedia}}
: Cite has empty unknown parameter:|1=
(help) - "The Aim of Belief". Internet Encyclopedia of Philosophy.
{{cite encyclopedia}}
: Cite has empty unknown parameter:|1=
(help)