ਸਮੱਗਰੀ 'ਤੇ ਜਾਓ

ਸ਼ੇਖ਼ੂਪੁਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ੇਖ਼ੂਪੁਰਾ ਜ਼ਿਲ੍ਹਾ
District Sheikhupura


ਦੇਸ਼: ਪਾਕਿਸਤਾਨ
ਪ੍ਰਦੇਸ਼: ਪੰਜਾਬ
ਜ਼ਿਲ੍ਹਾ ਹੈਡਕੁਆਰਟਰ: ਸ਼ੇਖ਼ੂਪੁਰਾ
ਰਕਬਾ: 5312 ਮੁਰੱਬਾ ਕਿਲੋਮੀਟਰ
ਅਬਾਦੀ: 3,321,029
ਭਾਸ਼ਾ: ਪੰਜਾਬੀ
ਤਹਿਸੀਲਾਂ: 5
ਯੂਨੀਅਨ ਕੌਂਸਲਾਂ: 107

ਸ਼ੇਖ਼ੂਪੁਰਾ (ਪੱਛਮੀ ਪੰਜਾਬੀ: شَيخُوپُور) ਪਾਕਿਸਤਾਨ ਵਿੱਚ ਪੰਜਾਬ ਦਾ ਇੱਕ ਜ਼ਿਲ੍ਹਾ ਹੈ। ਇਸਦੀਆਂ 5 ਤਹਿਸੀਲਾਂ ਤੇ 107 ਯੂਨੀਅਨ ਕੌਂਸਲਾਂ ਹਨ। ਇਸਦਾ ਜ਼ਿਲ੍ਹਾ ਹੈਡਕੁਆਰਟਰ ਲਾਹੌਰ ਤੋਂ ਤਕਰੀਬਨ 35 ਕਿਲੋਮੀਟਰ ਉੱਤਰ-ਪੱਛਮ ਵੱਲ ਇੱਕ ਉਦਯੋਗਿਕ ਸ਼ਹਿਰ ਸ਼ੇਖ਼ੂਪੁਰਾ ਹੈ।