ਪੱਛਮੀ ਪੰਜਾਬੀ ਭਾਸ਼ਾ
Jump to navigation
Jump to search
ਪੱਛਮੀ ਪੰਜਾਬੀ (پچھمی پنجابی) ਜਾਂ ਸ਼ਾਹਮੁਖੀ ਪੰਜਾਬੀ (شاہ مکھی پنجابی) ਜਾਂ ਪਾਕਿਸਤਾਨੀ ਪੰਜਾਬੀ (پاکستانی پنجابی) ਸ਼ਾਹਮੁਖੀ ਲਿਪੀ ਵਿੱਚ ਲਿਖੀ ਹੋਈ ਪੰਜਾਬੀ ਨੂੰ ਕਹਿੰਦੇ ਹਨ। ਸ਼ਾਹਮੁਖੀ ਪੰਜਾਬੀ ਪਾਕਿਸਤਾਨੀ ਪੰਜਾਬ ਵਿੱਚ ਵਰਤੀ ਜਾਂਦੀ ਹੈ। ਇਸ ਦੇ ਵਿੱਚ ਅਰਬੀ-ਫ਼ਾਰਸੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ।
ਹਵਾਲੇ[ਸੋਧੋ]
![]() |
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |