17 ਸਤੰਬਰ
ਦਿੱਖ
(੧੭ ਸਤੰਬਰ ਤੋਂ ਮੋੜਿਆ ਗਿਆ)
<< | ਸਤੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | ||||
2025 |
17 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 260ਵਾਂ (ਲੀਪ ਸਾਲ ਵਿੱਚ 261ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 105 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1965 – ਊਮਿਓ ਯੂਨੀਵਰਸਿਟੀ ਦੀ ਸਥਾਪਨਾ ਹੋਈ।
- 2013 – ਮੁਜੱਫ਼ਰਨਗਰ ਦੰਗੇ: ਦੰਗਾ ਪ੍ਰਭਾਵਿਤ ਹਰ ਥਾਂ ਤੋਂ ਕਰਫਿਉ ਹਟਾ ਲਿਆ।
ਜਨਮ
[ਸੋਧੋ]- 1883 – ਆਧੁਨਿਕਤਾਵਾਦ ਅਤੇ ਬਿੰਬਵਾਦ ਨਾਲ ਨੇੜੇ ਤੋਂ ਜੁੜਿਆ ਅਮਰੀਕੀ ਕਵੀ ਵਿਲੀਅਮ ਕਾਰਲੋਸ ਵਿਲੀਅਮਜ਼ ਦਾ ਜਨਮ।
- 1906 – ਡਰਾਮਾਕਾਰ ਅਤੇ ਪ੍ਰਿੰਸੀਪਲ ਆਬਿਦ ਅਲੀ ਆਬਿਦ ਦਾ ਜਨਮ।
- 1915 – ਭਾਰਤੀ ਪੇਂਟਰ ਅਤੇ ਫਿਲਮ ਡਾਇਰੈਕਟਰ ਮਕਬੂਲ ਫ਼ਿਦਾ ਹੁਸੈਨ ਦਾ ਜਨਮ।
- 1922 – ਅੰਗੋਲਾ ਦੇ ਪਹਿਲੇ ਪ੍ਰਧਾਨ ਅੰਤੋਨੀਓ ਆਗਸਤੀਨੋ ਨੇਟੋ ਦਾ ਜਨਮ।
- 1935 – ਅਮਰੀਕੀ ਨਾਵਲਕਾਰ, ਕਹਾਣੀ ਲੇਖਕ, ਨਿਬੰਧਕਾਰ, ਕਵੀ ਅਤੇ ਕਾਉਂਟਰਕਲਚਰਲ ਹਸਤੀ ਕੇਨ ਕੇਸੀ ਦਾ ਜਨਮ।
- 1937 – ਉੜੀਆ ਅਤੇ ਅੰਗਰੇਜ਼ੀ ਕਵੀ, ਆਲੋਚਕ ਅਤੇ ਸਾਹਿਤਕਾਰ ਸੀਤਾਕਾਂਤ ਮਹਾਪਾਤਰ ਦਾ ਜਨਮ।
- 1950 – ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ।
ਦਿਹਾਂਤ
[ਸੋਧੋ]- 1974 – ਪਾਕਿਸਤਾਨ ਗ਼ਜ਼ਲ ਗਾਇਕ ਉਸਤਾਦ ਅਮਾਨਤ ਅਲੀ ਖ਼ਾਨ ਦਾ ਦਿਹਾਂਤ।
- 1994 – ਆਸਤ੍ਰਿਆਈ-ਬਰਤਾਨਵੀ ਦਾਰਸ਼ਨਿਕ ਕਾਰਲ ਪੌਪਰ ਦਾ ਦਿਹਾਂਤ।
- 1999 – ਹਿੰਦੀ ਅਤੇ ਉਰਦੂ ਕਵੀ ਅਤੇ ਹਿੰਦੀ ਫ਼ਿਲਮਾਂ ਵਿੱਚ ਫ਼ਿਲਮ ਗੀਤਕਾਰ ਹਸਰਤ ਜੈਪੁਰੀ ਦਾ ਦਿਹਾਂਤ।