24 ਮਾਰਚ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(੨੪ ਮਾਰਚ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
<< ਮਾਰਚ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5
6 7 8 9 10 11 12
13 14 15 16 17 18 19
20 21 22 23 24 25 26
27 28 29 30 31
2016

24 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 83ਵਾਂ (ਲੀਪ ਸਾਲ ਵਿੱਚ 84ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 282 ਦਿਨ ਬਾਕੀ ਹਨ।

ਵਾਕਿਆ[ਸੋਧੋ]

  • 1837ਕੈਨੇਡਾ ਨੇ ਕਾਲਿਆਂ ਨੂੰ ਵੀ ਵੋਟ ਪਾਉਣ ਦਾ ਹੱਕ ਦਿਤਾ।
  • 1898– ਦੁਨੀਆਂ ਦੀ ਪਹਿਲੀ ਗੱਡੀ (ਆਟੋ ਮੋਬਾਈਲ) ਵੇਚੀ ਗਈ।
  • 1911ਡੈਨਮਾਰਕ ਨੇ ਜਿਸਮਾਨੀ ਸਜ਼ਾ ਬੰਦ ਕਰਨ ਦਾ ਕਾਨੂੰਨ ਪਾਸ ਕੀਤਾ।
  • 1927ਚੀਨੀ ਕਮਿਊਨਿਸਟਾਂ ਨੇ ਨਾਨਕਿੰਗ ਸ਼ਹਿਰ ਉੱਤੇ ਕਬਜ਼ਾ ਕਰ ਲਿਆ।
  • 1946ਬਰਤਾਨੀਆ ਦਾ ਤਿੰਨ ਮੈਬਰਾਂ ਦਾ ਮਿਸ਼ਨ ਭਾਰਤ ਪਹੁੰਚਿਆ ਜੋ ਇਹ ਵਿੱਚਾਰ ਕਰੇ ਕਿ ਬ੍ਰਤਾਨੀਆਂ ਰਾਜ ਦੀ ਸਾਰੀਆਂ ਤਾਕਤਾ ਭਾਰਤੀ ਲੀਡਰ ਸਿੱਪ ਨੂੰ ਸੋਪ ਦਿਤੀਆਂ ਜਾਣ।
  • 1947ਅਮਰੀਕਨ ਕਾਂਗਰਸ ਨੇ ਰਾਸ਼ਟਰਪਤੀ ਬਣਨ ਵਾਸਤੇ ਦੋ ਵਾਰ ਦੀ ਹੱਦ ਨੀਅਤ ਕੀਤੀ।
  • 1958– ਮਸ਼ਹੂਰ ਗਾਇਕ ਐਲਵਿਸ ਪਰੈਸਲੀ ਨੇ ਅਪਣੀ ਗਿਟਾਰ ਵੇਚ ਕੇ ਇੱਕ ਰਾਈਫ਼ਲ ਤੇ ਫ਼ੌਜੀ ਵਰਦੀ ਖ਼ਰੀਦੀ।
  • 1959ਅਨੰਦਪੁਰ ਸਾਹਿਬ ਵਿਖੇ ਅਕਾਲੀ ਕਾਨਫ਼ਰੰਸ 'ਚ ਗੁਰਦਵਾਰਿਆਂ ਵਿੱਚ ਸਰਕਾਰ ਦੇ ਦਖ਼ਲ ਵਿਰੁਧ ਮਤਾ ਪਾਸ ਕੀਤਾ ਕਿ ਜੇ ਸਰਕਾਰ ਨੇ ਸਿੱਖਾਂ ਦੇ ਮਾਮਲਿਆਂ ਵਿੱਚ ਦਖ਼ਲ ਵਿਰੁਧ ਕੋਈ ਕਾਰਵਾਈ ਨਾ ਕੀਤੀ ਤਾਂ ਦਲ ਵੱਡਾ ਐਕਸ਼ਨ ਲੈਣ ਉੱਤੇ ਮਜਬੂਰ ਹੋ ਜਾਵੇਗਾ।
  • 1960– ਇੱਕ ਅਮਰੀਕੀ ਅਦਾਲਤ ਨੇ ਫ਼ੈਸਲਾ ਦਿਤਾ ਕਿ ਡੀ.ਐਚ. ਲਾਰੰਸ ਦਾ ਨਾਵਲ 'ਲੇਡੀ ਚੈਟਰਲੀਜ਼ ਲਵਰ' ਅਸ਼ਲੀਲ ਨਹੀਂ ਹੈ।
  • 1990ਤਾਮਿਲਾਂ ਦੀ ਬਗ਼ਾਵਤ ਦਬਾਉਣ ਵਾਸਤੇ ਸ੍ਰੀਲੰਕਾ ਗਈਆਂ ਭਾਰਤੀ ਫ਼ੌਜਾਂ ਵਾਪਸ ਆਈਆਂ।
  • 1998– ਭਾਰਤ ਵਿੱਚ ਤੁਫਾਨ ਨੇ 250 ਲੋਕਾਂ ਨੂੰ ਮੌਤ ਮੂੰਹ ਵਿੱਚ ਪਾ ਲਿਆ ਅਤੇ 3000 ਜ਼ਖ਼ਮੀ ਕਰ ਦਿਤੇ।
  • 2006ਸਪੇਨ ਵਿੱਚ ਵੱਖ ਮੁਲਕ ਦੀ ਮੰਗ ਕਰ ਰਹੇ ਬਾਸਕ ਲੋਕਾਂ ਦੀ ਪਾਰਟੀ 'ਈਟਾ' ਨੇ ਪੱਕੀ ਜੰਗਬੰਦੀ ਕਰਨ ਦਾ ਐਲਾਨ ਕੀਤਾ।

ਛੁੱਟੀਆਂ[ਸੋਧੋ]

ਜਨਮ[ਸੋਧੋ]