੩੧ ਮਾਰਚ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
<< ਮਾਰਚ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
੧੦ ੧੧ ੧੨ ੧੩ ੧੪
੧੫ ੧੬ ੧੭ ੧੮ ੧੯ ੨੦ ੨੧
੨੨ ੨੩ ੨੪ ੨੫ ੨੬ ੨੭ ੨੮
੨੯ ੩੦ ੩੧
੨੦੧੫

੩੧ ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 90ਵਾਂ (ਲੀਪ ਸਾਲ ਵਿੱਚ 91ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 275 ਦਿਨ ਬਾਕੀ ਹਨ।

ਵਾਕਿਆ[ਸੋਧੋ]

  • ੧੮੮੦ਅਮਰੀਕਾ ਦੇ ਸੂਬੇ ਇੰਡੀਆਨਾ ਦਾ ਸ਼ਹਿਰ ਵਾਬਾਸ਼ ਬਿਜਲੀ ਦੀ ਸਟਰੀਟ ਲਾਈਟ ਲਾਉਣ ਵਾਲਾ ਦੁਨੀਆਂ ਦਾ ਪਹਿਲਾ ਸ਼ਹਿਰ ਬਣਿਆ।
  • ੧੮੮੯ਪੈਰਿਸ (ਫ਼ਰਾਂਸ) ਵਿਚ ਆਈਫ਼ਲ ਟਾਵਰ ਨੂੰ ਜਨਤਾ ਵਾਸਤੇ ਖੋਲ੍ਹ ਦਿਤਾ ਗਿਆ।
  • ੧੯੦੦ਫ਼ਰਾਂਸ ਵਿਚ ਨੈਸ਼ਨਲ ਅਸੈਂਬਲੀ ਨੇ ਕਾਨੂੰਨ ਪਾਸ ਕੀਤਾ ਕਿ ਮੁਲਕ ਵਿਚ ਔਰਤਾਂ ਤੇ ਬੱਚਿਆਂ ਤੋਂ ਦਿਨ ਵਿਚ ੧੧ ਘੰਟੇ ਤੋਂ ਵਧ ਡਿਊਟੀ ਨਹੀਂ ਲਈ ਇੰਡੀਆ]] ਦੇ ਇਲਾਕੇ ਵਿਚ ਅੰਗਰੇਜ਼ਾਂ ਨੇ ਸੈਂਕੜੇ ਤਿਬਤੀ ਮੌਤ ਦੇ ਘਾਟ ਉਤਾਰ ਜਾ ਸਕੇਗੀ।
  • ੧੯੦੪– [[ਬ੍ਰਿਟਿਸ਼ ਕੀਤੇ।
  • ੧੯੧੭ਅਮਰੀਕਾ ਨੇ ਡੈਨਮਾਰਕ ਤੋਂ ਵਰਜਨ ਆਈਲੈਂਡ (ਅੱਜ ਕਲ ਮਸ਼ਹੂਰ ਟੂਰਿਸਟ ਸੈਂਟਰ) ਨੂੰ ਢਾਈ ਕਰੋੜ ਡਾਲਰ ਵਿਚ ਖ਼ਰੀਦ ਲਿਆ।
  • ੧੯੫੯ਤਿੱਬਤ ਦੇ ਬੋਧੀ ਮੁਖੀ ਦਲਾਈ ਲਾਮਾ ਨੂੰ ਭਾਰਤ ਵਿਚ ਸਿਆਸੀ ਪਨਾਹ ਦਿਤੀ ਗਈ।
  • ੨੦੦੪ਗੂਗਲ ਨੇ 'ਜੀ ਮੇਲ' ਨਾਂ ਹੇਠ ਮੁਫ਼ਤ ਈ-ਮੇਲ ਸਹੂਲਤ ਸ਼ੁਰੂ ਕੀਤੀ।
  • ੧੫੦੪ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਮੱਤੇ ਦੀ ਸਰਾਂ (ਮੁਕਤਸਰ ਤੋਂ ੧੨ ਕਿਲੋਮੀਟਰ ਅਤੇ ਫ਼ਰੀਦਕੋਟ ਤੋਂ ੧੩ ਕਿਲੋਮੀਟਰ ਦੂਰ)
  • ੧੬੮੯– ਗੋਬਿੰਦ ਸਿੰਘ ਸਾਹਿਬ ਨੇ ਅਨੰਦਗੜ੍ਹ ਕਿਲ੍ਹੇ ਦੀ ਨੀਂਹ ਰੱਖੀ ਅਤੇ ਚੱਕ ਨਾਨਕੀ-ਅਨੰਦਪੁਰ ਸਾਹਿਬ ਦੇ ਆਲੇ-ਦੁਆਲੇ ਪੰਜ ਕਿਲ੍ਹੇ ਬਣਾਉਣੇ ਸ਼ੁਰੂ ਕੀਤੇ। ਗੁਰੂ ਸਾਹਿਬ ਨੇ ਇਨ੍ਹਾਂ ਕਿਲ੍ਹਿਆਂ ਦੇ ਨਾਂ ਅਨੰਦਗੜ੍ਹ (ਮੌਜੂਦਾ ਅਨੰਦਗੜ੍ਹ ਕਿਲ੍ਹੇ ਵਾਲੀ ਜਗ੍ਹਾ), ਲੋਹਗੜ੍ਹ (ਮੌਜੂਦਾ ਲੋਹਗੜ੍ਹ ਗੁਰਦਵਾਰੇ ਵਾਲੀ ਜਗ੍ਹਾ), ਤਾਰਾਗੜ੍ਹ (ਪੁਰਾਣੇ ਕੋਟ ਕਹਿਲੂਰ ਦੇ ਨੇੜੇ ਪਿੰਡ ਤਾਰਾਪੁਰ ਵਿਚ ਮੌਜੂਦਾ ਗੁਰਦਵਾਰਾ ਤਾਰਾਗੜ੍ਹ ਦੀ ਜਗ੍ਹਾ), ਅਗੰਮਗੜ੍ਹ (ਪਿੰਡ ਅਗੰਮਗੜ੍ਹ, ਮਾਤਾ ਜੀਤ ਕੌਰ ਜੀ ਦੇ ਗੁਰਦਵਾਰੇ ਦੇ ਨੇੜੇ ਮੌਜੂਦਾ ਗੁਰਦਵਾਰਾ ਹੋਲਗੜ੍ਹ ਦੀ ਜਗ੍ਹਾ) ਅਤੇ ਫ਼ਤਿਹਗੜ੍ਹ (ਚਰਨ ਗੰਗਾ ਦੇ ਨੇੜੇ ਪਿੰਡ ਸਹੋਟਾ ਦੀ ਹਦੂਦ ਵਿਚ, ਮੌਜੂਦਾ ਗੁਰਦਵਾਰਾ ਫ਼ਤਿਹਗੜ੍ਹ ਵਾਲੀ ਜਗ੍ਹਾ)
  • ੧੯੪੨–ਵਿਚ ਬ੍ਰਿਟਿਸ਼ ਰਾਜ ਨੇ ਭਾਰਤੀਆਂ ਨੂੰ ਵਧੇਰੇ ਹੱਕ ਦੇਣ ਵਾਸਤੇ ਇਕ ਕਮਿਸ਼ਨ ਬਣਾਇਆ ਜਿਸ ਦਾ ਮੁਖੀ ਸਰ ਸਟੈਫ਼ੋਰਡ ਕ੍ਰਿਪਸ ਸੀ। ਇਸ ਨੇ ੨੩ ਮਾਰਚ, ੧੯੪੨ ਨੂੰ ਦਿੱਲੀ ਪਹੁੰਚ ਕੇ ਭਾਰਤੀਆਂ ਨੂੰ ਡੋਮੀਨੀਅਨ ਸਟੇਟਸ ਦੀ ਪੇਸ਼ਕਸ਼ ਕੀਤੀ। ਕ੍ਰਿਪਸ ਦੀ ਪੇਸ਼ਕਸ਼ ਮਗਰੋਂ, ੩੧ ਮਾਰਚ, ੧੯੪੨ ਦੇ ਦਿਨ, ਸਾਰੇ ਸਿੱਖਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਨੇ ਇਕ ਮੰਗ ਪੱਤਰ ਕ੍ਰਿਪਸ ਮਿਸ਼ਨ ਨੂੰ ਦਿਤਾ।

ਛੁੱਟੀਆਂ[ਸੋਧੋ]

ਜਨਮ[ਸੋਧੋ]