4 ਸਤੰਬਰ
ਦਿੱਖ
(੪ ਸਤੰਬਰ ਤੋਂ ਮੋੜਿਆ ਗਿਆ)
<< | ਸਤੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | 7 |
8 | 9 | 10 | 11 | 12 | 13 | 14 |
15 | 16 | 17 | 18 | 19 | 20 | 21 |
22 | 23 | 24 | 25 | 26 | 27 | 28 |
29 | 30 | |||||
2024 |
4 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 247ਵਾਂ (ਲੀਪ ਸਾਲ ਵਿੱਚ 248ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 118 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1972 – ਓਲੰਪਿਕ ਖੇਡਾਂ 'ਚ ਅਮਰੀਕਾ ਦਾ ਤੈਰਾਕ ਮਾਰਕ ਸਪਿਟਜ਼ ਵਿੱਚ ਸੱਤ ਤਗਮੇਂ ਜਿੱਤਣ ਵਾਲਾ ਪਹਿਲਾ ਖਿਡਾਰੀ ਬਣਿਆ।
- 1998 – ਅਮਰੀਕਾ ਦੇ ਲੈਰੀ ਪੇਜ ਅਤੇ ਸਰਗੇ ਬ੍ਰਿਨ ਨੇ ਗੂਗਲ ਦੀ ਸਥਾਪਨਾ ਕੀਤੀ।
ਜਨਮ
[ਸੋਧੋ]- 1825 – ਭਾਰਤੀ ਰਾਸ਼ਟਰੀ ਕਾਂਗਰਸ ਦੇ ਗਠਨ ਦੇ ਪ੍ਰਮੁੱਖ ਮੈਬਰਾਂ ਦਾਦਾ ਭਾਈ ਨਾਰੋਜੀ ਦਾ ਜਨਮ।
- 1911 – ਪੰਜਾਬੀ ਜ਼ਬਾਨ ਦੇ ਮਸ਼ਹੂਰ ਸ਼ਾਇਰ ਅਤੇ ਰਹੱਸਵਾਦੀ ਉਸਤਾਦ ਦਾਮਨ ਦਾ ਜਨਮ।
- 1913 – ਆਜ਼ਾਦ ਭਾਰਤ ਦੇ ਰਣਨੀਤੀਕਾਰ ਪੀ. ਐਨ. ਹਕਸਰ ਦਾ ਜਨਮ।
- 1952 – ਬਾਲੀਵੁੱਡ ਅਭਿਨੇਤਾ, ਨਿਰਮਾਤਾ ਅਤੇ ਡਾਇਰੈਕਟਰ ਰਿਸ਼ੀ ਕਪੂਰ ਦਾ ਜਨਮ।
ਦਿਹਾਂਤ
[ਸੋਧੋ]- 1063 – ਸਲਜੋਕ ਸਲਤਨਤ ਦਾ ਪਹਿਲਾ ਸਲਜੂਕ ਸੁਲਤਾਨ ਤੁਗ਼ਰਿਲ ਬੇਗ ਦਾ ਦਿਹਾਂਤ।
- 1977 – ਅੰਤਰਰਾਸ਼ਟਰੀ ਪ੍ਰਭਾਵਸ਼ਾਲੀ ਆਰਥਿਕ ਚਿੰਤਕ ਈ ਐਫ ਸ਼ੂਮੈਕਰ ਦਾ ਦਿਹਾਂਤ।
- 1980 – ਜਰਮਨ-ਅਮਰੀਕੀ ਦਾਰਸ਼ਨਿਕ, ਅਨੁਵਾਦਕ ਅਤੇ ਕਵੀ ਵਾਲਟਰ ਕੌਫ਼ਮੈਨ ਦਾ ਦਿਹਾਂਤ।
- 1997 – ਆਧੁਨਿਕ ਹਿੰਦੀ ਸਾਹਿਤ ਦੇ ਲੇਖਕ, ਕਵੀ, ਨਾਟਕਕਾਰ ਅਤੇ ਸਮਾਜਕ ਵਿਚਾਰਕ ਧਰਮਵੀਰ ਭਾਰਤੀ ਦਾ ਦਿਹਾਂਤ।