ਸੋਨਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ robot Adding: koi:Зарни
ਛੋ robot Adding: pap:Oro
ਲਾਈਨ 114: ਲਾਈਨ 114:
[[os:Сызгъæрин]]
[[os:Сызгъæрин]]
[[pam:Gintu]]
[[pam:Gintu]]
[[pap:Oro]]
[[pl:Złoto]]
[[pl:Złoto]]
[[pnb:سونا]]
[[pnb:سونا]]

10:29, 12 ਦਸੰਬਰ 2010 ਦਾ ਦੁਹਰਾਅ

ਸੋਨੇ ਦੇ ਟੁਕੜੇ

ਸੋਨਾ (ਅੰਗ੍ਰੇਜ਼ੀ: Gold) ਇੱਕ ਰਸਾਇਣਕ ਤੱਤ ਹੈ। ਇਸ ਦਾ ਪਰਮਾਣੂ-ਅੰਕ 79 ਹੈ ਅਤੇ ਇਸ ਦਾ Au ਨਾਲ ਨਿਵੇਦਨ ਕਿਤਾ ਜਾਂਦਾ ਹੈ। ਇਸ ਦਾ ਪਰਮਾਣੂ-ਭਾਰ 196.966569 amu ਹੈ। ਸੋਨਾ ਸਭ ਤੋਂ ਕੀਮਤੀ ਅਤੇ ਅਲੱਭ ਧਾਤ ਹੈ, ਇਸ ਨੂੰ ਪੇਸੇ, ਗਹਿਣਿਆਂ ਅਤੇ ਬੁਤ ਆਦਿ ਲਈ ਵਰਤਿਆ ਜਾਂਦਾ ਰਿਹਾ ਹੈ। ਸੋਨਾ ਦਾਣੇ ਜਾਂ ਡਲੀ ਦੇ ਰੁਪ ਵਿੱਚ ਪੱਥਰਾਂ, ਚਟਾਨਾਂ ਦੇ ਪਾੜ, ਅਤੇ ਨਹਿਰ ਜਾਂ ਕੋਈ ਵੀ ਵਗ ਰਹੇ ਪਾਣੀ ਦੀ ਮਿਟੀ ਵਿੱਚੋਂ ਪਾਇਆ ਜਾਂਦਾ ਹੈ। ਸੋਨਾ ਗਾੜ੍ਹਾ, ਨਰਮ, ਚਮਕ ਦਾਰ, ਅਤੇ ਸਭ ਤੋਂ ਜ਼ਿਆਦਾ ਕੁਟੀਣਯੋਗ ਅਤੇ ਨਰਮ ਧਾਤ ਹੈ। ਇਸ ਦੀ ਅੱਜ ਕਲ੍ਹ ਦੀ ਨਵੀਂ ਵਰਤੋਂ ਦੰਦਸਾਜ਼ੀ ਅਤੇ ਇਲੇਕਟ੍ਰਾਨਿਕਸ ਵਿੱਚ ਵੀ ਹੈ।

ਕੀਮਤ

ਸੋਨੇ ਦੀ ਕੀਮਤ ਟਰੋਏ ਔਂਸ ਅਤੇ ਗਰਾਮ ਨਾਲ ਮਿਣੀ ਜਾਂਦੀ ਹੈ। ਜਦ ਸੋਨੇ ਨੂੰ ਬਾਕੀ ਧਾਤਾਂ ਨਾਲ ਮਿਲਾਂਦੇ ਹਨ, ਤਾਂ ਇਸ ਲਈ ਤੋਲੇ ਵਰਤੇ ਜਾਂਦੇ ਹਨ, ਜਿਥੇ 24 ਤੋਲਿਆਂ ਵਿੱਚ ਸਭ ਤੋਂ ਜ਼ਿਆਦਾ ਸੋਨਾ ਹੈ।

ਬਾਹਰੀ ਕੜੀ