ਸਮੱਗਰੀ 'ਤੇ ਜਾਓ

ਚੇਚਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਚੇਚਕ
ਵਰਗੀਕਰਨ ਅਤੇ ਬਾਹਰਲੇ ਸਰੋਤ
ਰੋਗ ਡੇਟਾਬੇਸ (DiseasesDB)12219
ਮੈੱਡਲਾਈਨ ਪਲੱਸ (MedlinePlus)001356
ਈ-ਮੈਡੀਸਨ (eMedicine)emerg/885
MeSHD012899

ਚੇਚਕ ਇੱਕ ਛੂਤ ਦੀ ਬਿਮਾਰੀ ਸੀ ਜੋ ਦੋ ਕਿਸਮ ਦੇ ਵਿਸ਼ਾਣੂਆਂ ਕਰ ਕੇ ਹੁੰਦੀ ਸੀ, ਵੈਰੀਓਲਾ ਮੇਜਰ ਅਤੇ ਵੈਰੀਓਲਾ ਮਾਈਨਰ[1] ਇਸ ਬਿਮਾਰੀ ਨੂੰ ਆਤਸ਼ਕ, ਵੈਰੀਓਲਾ, ਵੱਡੀ ਮਾਤਾ, ਦਾਣੇ, ਪੌਕਸ, ਸਮਾਲਪੌਕਸ ਆਦਿ ਨਾਵਾਂ ਨਾਲ਼ ਜਾਣਿਆ ਜਾਂਦਾ ਸੀ। ਇਸ ਰੋਗ (ਵੈਰੀਓਲਾ ਮਾਈਨਰ) ਦਾ ਆਖ਼ਰੀ ਕੁਦਰਤੀ ਮਰੀਜ਼ 26 ਅਕਤੂਬਰ 1977 ਵਿੱਚ ਆਇਆ ਸੀ।[2]

ਹਵਾਲੇ

[ਸੋਧੋ]
  1. Ryan KJ, Ray CG (editors) (2004). Sherris Medical Microbiology (4th ed.). McGraw Hill. pp. 525–8. ISBN 0-8385-8529-9. {{cite book}}: |author= has generic name (help)
  2. "Smallpox". WHO Factsheet. Archived from the original on 2007-09-21. Retrieved 2014-05-27. {{cite web}}: Unknown parameter |dead-url= ignored (|url-status= suggested) (help)