ਜੈਤੋ
ਦਿੱਖ
ਜੈਤੋ | |
---|---|
ਸ਼ਹਿਰ | |
ਦੇਸ਼ | India |
ਪ੍ਰਾਂਤ | ਪੰਜਾਬ, ਭਾਰਤ |
ਜ਼ਿਲ੍ਹਾ | ਫਰੀਦਕੋਟ |
ਆਬਾਦੀ (2011) | |
• ਕੁੱਲ | 33,465[1] |
ਭਾਸ਼ਾ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (IST) |
PIN | 151202 |
ਟੈਲੀਫੋਨ ਕੋਡ | 911635 |
ਜੈਤੋ ਸ਼ਹਿਰ ਫਰੀਦਕੋਟ ਅਤੇ ਬਠਿੰਡਾ ਸ਼ਹਿਰ ਸੜਕ ਤੇ ਸਥਿਤ ਹੈ ਜੋ ਫਰੀਦਕੋਟ ਜ਼ਿਲ੍ਹਾ ਦੀ ਤਹਿਸੀਲ ਹੈ ਜੋ ਕਿ ਬਾਬਾ ਜੈਤੇਆਣਾ ਫ਼ਕੀਰ ਦੇ ਨਾਂ ’ਤੇ ਵੱਸਿਆ ਸ਼ਹਿਰ ਜੈਤੋ ਦਸਵੇਂ ਪਾਤਸ਼ਾਹ ਗੂਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ।
ਜਨਸੰਖਿਆ
[ਸੋਧੋ]2001 ਨੂੰ ਭਾਰਤ ਦੀ ਮਰਦਮਸ਼ੁਮਾਰੀ ਦੇ ਨਾਤੇ, ਜੈਤੋ ਦੀ ਆਬਾਦੀ 33.465 ਸੀ। ਪੁਰਸ਼ ਆਬਾਦੀ 53% ਅਤੇ ਮਹਿਲਾ 47%।[2]
ਜੈਤੋ ਦਾ ਮੋਰਚਾ
[ਸੋਧੋ]ਨਾਭੇ ਦੇ ਰਾਜੇ ਰਿਪੁਦਮਨ ਸਿੰਘ ਨੂੰ ਅੰਗਰੇਜ਼ਾਂ ਵੱਲੋਂ ਰਿਆਸਤ ਤੋਂ ਲਾਂਭੇ ਕਰਨ ਦੇ ਵਿਰੋਧ ਵਿੱਚ ਲੱਗਿਆ ਮੋਰਚਾ ‘ਜੈਤੋ ਦੇ ਮੋਰਚੇ’ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ। ਇਸ ਮੋਰਚੇ ਨੇ ਭਾਰਤ ਦੀ ਆਜ਼ਾਦੀ ਦੀ ਲਹਿਰ ਦਾ ਮੁੱਢ ਬੰਨ੍ਹ ਦਿੱਤਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸੇ ਮੋਰਚੇ ਦੀ ਹੀ ਦੇਣ ਹੈ। ਇਸ ਮੋਰਚੇ ਤੋਂ ਪ੍ਰਭਾਵਿਤ ਹੋ ਕੇ ਪੰਡਿਤ ਜਵਾਹਰ ਲਾਲ ਨਹਿਰੂ ਇੱਥੇ ਆਏ ਅਤੇ ਉਹਨਾਂ ਨੂੰ ਜੈਤੋ ਥਾਣੇ ਦੀ ਜੇਲ੍ਹ ਵਿੱਚ ਵੀ ਰੱਖਿਆ ਗਿਆ ਸੀ। ਸ਼ਹੀਦਾਂ ਦੀ ਯਾਦ ਵਿੱਚ ਬਣੇ ਗੁਰਦੁਆਰਾ ਟਿੱਬੀ ਸਾਹਿਬ ਹੈ।[3]
ਸਾਹਿਤਕਾਰ ਅਤੇ ਹੋਰ
[ਸੋਧੋ]- ਨਾਵਲਕਾਰ ਪਦਮਸ਼੍ਰੀ ਗੁਰਦਿਆਲ ਸਿੰਘ
- ਪੰਜਾਬੀ ਗ਼ਜ਼ਲ ਦੇ ਬਾਬਾ ਬੋਹੜ ਦੀਪਕ ਜੈਤੋਈ
- ਮਾਸਟਰ ਕਰਤਾ ਰਾਮ ਅਜ਼ਾਦੀ ਘੁਲਾਟੀਏ
- ਅਰਸ਼ਦੀਪ ਸਿੰਘ ਢਿੱਲੋ ਸੋਸਲ ਐਕਟੀਵਿਸਟ,ਯੂਥ ਲੀਡਰ
ਹੋਰ ਦੇਖੋ
[ਸੋਧੋ]ਹਵਾਲੇ
[ਸੋਧੋ]- ↑ "Census of India 2001: Data from the 2001 Census, including cities, villages and towns (Provisional)". Census Commission of India. Archived from the original on 2004-06-16. Retrieved 2008-11-01.
- ↑ "ਪੁਰਾਲੇਖ ਕੀਤੀ ਕਾਪੀ". Archived from the original on 2004-06-16. Retrieved 24 ਅਕਤੂਬਰ 2015.
{{cite web}}
: Unknown parameter|dead-url=
ignored (|url-status=
suggested) (help) - ↑ "ਸ਼ਹਿਰ ਜੈਤੋ". ਪੰਜਾਬੀ ਟ੍ਰਿਬਿਊਨ. Retrieved 4 ਮਾਰਚ 2016.