ਸਮੱਗਰੀ 'ਤੇ ਜਾਓ

ਭਾਰਤ ਦੇ ਰਾਸ਼ਟਰੀ ਪਾਰਕਾਂ ਦੀ ਸੂਚੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਭਾਰਤ ਦੇ ਸਾਰੇ ਰਾਸ਼ਟਰੀ ਪਾਰਕ ਕੌਮਾਂਤਰੀ ਕੁਦਰਤ ਸੰਭਾਲ਼ ਸੰਘ ਦੇ ਸ਼੍ਰੇਣੀ II ਅਧੀਨ ਸੁਰੱਖਿਅਤ ਖੇਤਰਾਂ ਵਿੱਚ ਆਉਂਦੇ ਹਨ। ਭਾਰਤ ਦਾ ਪਹਿਲਾ ਰਾਸ਼ਟਰੀ ਪਾਰਕ ʽਹੈਲੀ ਨੈਸ਼ਨਲ ਪਾਰਕ ਦੇ ਨਾਂ ਨਾਲ 1936 ਵਿੱਚ ਸ਼ੁਰੂ ਹੋਇਆ ਸੀ, ਜਿਸ ਨੂੰ ਹੁਣ ਜਿਮ ਕੌਰਬੈਟ ਨੈਸ਼ਨਲ ਪਾਰਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ। 1970 ਤੱਕ ਭਾਰਤ ਵਿੱਚ ਸਿਰਫ 5 ਰਾਸ਼ਟਰੀ ਪਾਰਕ ਸਨ। 1972 ਵਿੱਚ ਭਾਰਤ ਵਿੱਚ ਰਾਸ਼ਟਰੀ ਜੰਗਲੀ ਜੀਵ ਸੁਰੱਖਿਆ ਕਾਨੂੰਨ, 1972 ਪਾਸ ਕੀਤਾ ਗਿਆ। ਜੁਲਾਈ 2015 ਤੱਕ ਭਾਰਤ ਵਿੱਚ ਕੁੱਲ 105 ਰਾਸ਼ਟਰੀ ਪਾਰਕ ਮੌਜੂਦ ਹਨ।


ਇਹ ਭਾਰਤ ਦੇ ਰਾਸ਼ਟਰੀ ਪਾਰਕਾਂ ਦੀ ਤਰਤੀਬਵਾਰ ਸੂਚੀ ਹੈ।[1]

ਨਾਮ ਰਾਜ ਸਥਾਪਨਾ ਖੇਤਰਫ਼ਲ (km2 ਚ) ਵਿਸ਼ੇਸ਼ਤਾ
ਅੰਨਾਮੁਦੀ ਸ਼ੋਲਾ ਰਾਸ਼ਟਰੀ ਪਾਰਕ ਕੇਰਲ 2003 7.50
ਅੰਸ਼ੀ ਰਾਸ਼ਟਰੀ ਪਾਰਕ ਕਰਨਾਟਕ 1987 417.34
ਬਲਫ਼ੜਕਮ ਰਾਸ਼ਟਰੀ ਪਾਰਕ ਮੇਘਾਲਿਆ 2013 220
ਬੰਧਵਗੜ੍ਹ ਰਾਸ਼ਟਰੀ ਪਾਰਕ ਮੱਧ ਪ੍ਰਦੇਸ਼ 1968 446 ਭਾਰਤ ਚ ਸਭ ਤੋਂ ਵੱਧ ਚੀਤੇ ਦੀ ਅਬਾਦੀ, ਚਿੱਟਾ ਚੀਤਾ, ਵੱਖਰੇ ਪੌਦਿਆਂ ਦੀਆਂ 1336 ਕਿਸਮਾਂ
ਬੰਦੀਪੁਰ ਰਾਸ਼ਟਰੀ ਪਾਰਕ ਕਰਨਾਟਕ 1974 874.20
ਬਨੇਰਘਟਾ ਰਾਸ਼ਟਰੀ ਪਾਰਕ(ਬਨੇਰਘਟਾ ਰਾਸ਼ਟਰੀ ਪਾਰਕ) ਕਰਨਾਟਕ 1986 231.67

ਚੀਤਾ, ਭਾਲੂ, ਮੋਰ, ਹਾਥੀ, ਸਾਂਭਰ ਹਿਰਨ, ਚੂਹਾ ਹਿਰਨ

ਭਿਤਰਕਨਿਕ ਰਾਸ਼ਟਰੀ ਪਾਰਕ ਓਡੀਸ਼ਾ 1988 145 ਮੈਨਗਰੋਵ ਜੰਗਲ, ਖੜ੍ਹੇ ਪਾਣੀ ਦੇ ਮਗਰਮੱਛ, ਚਿਤਾ ਮਗਰਮੱਛ, ਭਾਰਤੀ ਪੈਥਨ, ਜੰਗਲੀ ਸੂਰ, ਰੀਸਸ ਬਾਂਦਰ, ਚਿਤਲ
ਰਾਜਬਰੀ ਰਾਸ਼ਟਰੀ ਪਾਰਕ (ਬਿਬਸਨ ਰਾਸ਼ਟਰੀ ਪਾਰਕ) ਤ੍ਰਿਪੁਰਾ 2007 31.63
ਕਾਲਾ ਹਿਰਨ ਰਾਸ਼ਟਰੀ ਪਾਰਕ, ਵੇਲਾਵਦਾਰ ਗੁਜਰਾਤ 1976 34.08 ਸ਼ਿਕਾਰੀ ਚੀਤਾ, ਖਾਤਮੇ ਦੀ ਕਗਾਰ ਤੇ ਭਾਰਤੀ ਭੇੜੀਏ, ਧਾਰੀਦਾਰ ਗਿੱਦੜ, ਭਾਰਤੀ ਲੂੰਮੜ, ਸੋਨੇ ਰੰਗਾ ਜੈਕਾਲ, ਜੰਗਲੀ ਬਿੱਲੀ,ਛੋਟੇ ਦੁਧਾਰੂ ਪਸ਼ੂ ਜਿਵੇਂ ਖ਼ਰਗੋਸ਼, ਖੇਤਾਂ ਵਾਲਾ ਚੂਹਾ, ਮੰਗੂਜ਼
ਬਕਸਾ ਟਾਈਗਰ ਰਿਜ਼ਰਵ ਪੱਛਮੀ ਬੰਗਾਲ 1992 760
ਕੈੰਪਬੈੱਲ ਖਾੜੀ ਰਾਸ਼ਟਰੀ ਪਾਰਕ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ 1992 426.23
ਚੰਦੋਲੀ ਰਾਸ਼ਟਰੀ ਪਾਰਕ ਮਹਾਰਾਸ਼ਟਰ 2004 317.67
ਚਿਤਕਬਰਾ ਲੈਪਰਡ ਰਾਸ਼ਟਰੀ ਪਾਰਕ ਤ੍ਰਿਪੁਰਾ 2003 5.08
ਡਾਚੀਗ਼ਮ ਰਾਸ਼ਟਰੀ ਪਾਰਕ ਜੰਮੂ ਅਤੇ ਕਸ਼ਮੀਰ 1981 141 ਇੱਕੋ ਇੱਕ ਖੇਤਰ ਜਿੱਥੇ ਕਸ਼ਮੀਰੀ ਹਿਰਨ ਪਾਇਆ ਜਾਂਦਾ ਹੈ[2]
ਰੇਗਿਸਤਾਨ ਰਾਸ਼ਟਰੀ ਪਾਰਕ ਰਾਜਸਥਾਨ 1980 3162
ਡਿਬਰੁ-ਸਿਖੋਵਾ ਰਾਸ਼ਟਰੀ ਪਾਰਕ ਅਸਾਮ 1999 340
ਡਾਇਨੋ ਫੌਸਿਲ ਰਾਸ਼ਟਰੀ ਪਾਰਕ ਮੱਧ ਪ੍ਰਦੇਸ਼ 2010 0.897 ਡਾਇਨੋਸੋਰ ਦੇ ਅਵਸ਼ੇਸ਼ ਮਿਲ਼ੇ ਹਨ
ਦੁਧਵਾ ਰਾਸ਼ਟਰੀ ਪਾਰਕ ਉੱਤਰ ਪ੍ਰਦੇਸ਼ 1977 490.29
ਏਰਾਵੀਕੁਲਮ ਰਾਸ਼ਟਰੀ ਪਾਰਕ ਕੇਰਲ 1978 97
ਗਲੱਥਿਆ ਰਾਸ਼ਟਰੀ ਪਾਰਕ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ 1992 110
ਗੰਗੋਤਰੀ ਰਾਸ਼ਟਰੀ ਪਾਰਕ ਉਤਰਾਖੰਡ 1989 1552.73
ਗਿਰ ਰਾਸ਼ਟਰੀ ਪਾਰਕ ਗੁਜਰਾਤ 1965 258.71 ਏਸ਼ੀਆਈ ਸ਼ੇਰ
ਗੋਰੂਮੜਾ ਰਾਸ਼ਟਰੀ ਪਾਰਕ ਪੱਛਮੀ ਬੰਗਾਲ 1994 79.45
ਗੋਵਿੰਦ ਪਸ਼ੂ ਵਿਹਾਰ ਜੰਗਲੀ ਜੀਵ ਸੁੱਰਖਿਆ ਖੇਤਰ ਉੱਤਰਾਖੰਡ 1990 472.08
ਗ੍ਰੇਟ ਹਿਮਾਲਿਆ ਰਾਸ਼ਟਰੀ ਪਾਰਕ ਹਿਮਾਚਲ ਪ੍ਰਦੇਸ਼, 1984 754.40 UNESCO ਸੰਸਾਰ ਵਿਰਾਸਤ ਟਿਕਾਣਾ
ਗੁੱਗਾਮੱਲ ਰਾਸ਼ਟਰੀ ਪਾਰਕ ਮਹਾਰਾਸ਼ਟਰ 1987 361.28
ਗੈਂਡੀ ਰਾਸ਼ਟਰੀ ਪਾਰਕ ਤਾਮਿਲ ਨਾਡੂ 1976 2.82
ਮੰਨਾਰ ਖਾੜੀ ਰਾਸ਼ਟਰੀ ਪਾਰਕ ਤਾਮਿਲ ਨਾਡੂ 1980 6.23
ਸੰਜੇ ਰਾਸ਼ਟਰੀ ਪਾਰਕ ਛੱਤੀਸਗੜ੍ਹ 1981 1440.71
ਹੇਮਿਸ ਰਾਸ਼ਟਰੀ ਪਾਰਕ ਜੰਮੂ ਅਤੇ ਕਸ਼ਮੀਰ (ਰਾਜ)|ਜੰਮੂ ਅਤੇ ਕਸ਼ਮੀਰ 1981 4400
ਹਜ਼ਾਰੀਬਾਗ ਰਾਸ਼ਟਰੀ ਪਾਰਕ ਝਾਰਖੰਡ 1954 183.89
ਇੰਦਰਕਿਲਾ ਰਾਸ਼ਟਰੀ ਪਾਰਕ ਹਿਮਾਚਲ ਪ੍ਰਦੇਸ਼ 2010 104
ਇੰਦਰਾ ਗਾਂਧੀ ਜੰਗਲੀ ਜੀਵ ਸੁਰੱਖਿਆ ਖੇਤਰ ਤਾਮਿਲ ਨਾਡੂ 1989 117.10
ਇੰਦ੍ਰਾਵਤੀ ਰਾਸ਼ਟਰੀ ਪਾਰਕ ਛੱਤੀਸਗੜ੍ਹ 1981 1258.37 ਏਸ਼ੀਆਈ ਜੰਗਲੀ ਮੱਝ, ਚੀਤਾ, ਪਹਾੜੀ ਮੈਨਾ
ਜਲੜਾਪੜਾ ਰਾਸ਼ਟਰੀ ਪਾਰਕ ਪੱਛਮੀ ਬੰਗਾਲ 2012 216 ਭਾਰਤੀ ਗੈਂਡਾ
ਜਿਮ ਕੌਰਬੈੱਟ ਰਾਸ਼ਟਰੀ ਪਾਰਕ ਉੱਤਰਾਖੰਡ 1936 1318.5
ਕਾਲੇਸਰ ਰਾਸ਼ਟਰੀ ਪਾਰਕ ਹਰਿਆਣਾ 100.88
ਕਾਹਨਾ ਰਾਸ਼ਟਰੀ ਪਾਰਕ ਮੱਧ ਪ੍ਰਦੇਸ਼ 1955 940
ਕੰਗੇੜ ਘਾਟੀ ਰਾਸ਼ਟਰੀ ਪਾਰਕ ਛੱਤੀਸਗੜ੍ਹ 1982 200
ਕਸੁ ਬ੍ਰਹਮਨੰਦਾ ਰੈਡੀ ਰਾਸ਼ਟਰੀ ਪਾਰਕ ਤੇਲੰਗਾਨਾ 1994 1.42
ਕਾਜ਼ੀਰੰਗਾ ਰਾਸ਼ਟਰੀ ਪਾਰਕ ਅਸਾਮ 1905 471.71 ਭਾਰਤੀ ਗੈਂਡਾ, UNESCO ਸੰਸਾਰ ਵਿਰਾਸਤ ਟਿਕਾਣਾ
ਕੇਇਬੁਲ ਲਾਮਜਾਓ ਰਾਸ਼ਟਰੀ ਪਾਰਕ ਮਣੀਪੁਰ 1977 40 ਦੁਨੀਆ ਦਾ ਇੱਕੋ ਇੱਕ ਤੈਰਦਾ ਹੋਇਆ ਪਾਰਕ
ਕੋਇਲਾਦਿਓ ਰਾਸ਼ਟਰੀ ਪਾਰਕ ਰਾਜਸਥਾਨ 1981 28.73 UNESCOਸੰਸਾਰ ਵਿਰਾਸਤ ਟਿਕਾਣਾ
ਕੰਚਨਜੰਗਾ ਰਾਸ਼ਟਰੀ ਪਾਰਕ ਸਿੱਕਮ 1977 1784
ਖਿਰਗੰਗਾ ਰਾਸ਼ਟਰੀ ਪਾਰਕ ਹਿਮਾਚਲ ਪ੍ਰਦੇਸ਼ 2010 710
ਕਿਸ਼ਤਵਾੜ ਰਾਸ਼ਟਰੀ ਪਾਰਕ ਜੰਮੂ ਅਤੇ ਕਸ਼ਮੀਰ (ਰਾਜ)|ਜੰਮੂ ਅਤੇ ਕਸ਼ਮੀਰ 1981 400
ਕੁਦਰਮੁਖ ਰਾਸ਼ਟਰੀ ਪਾਰਕ ਕਰਨਾਟਕ 1987 600.32
ਮਾਧਵ ਰਾਸ਼ਟਰੀ ਪਾਰਕ ਮੱਧ ਪ੍ਰਦੇਸ਼ 1959 375.22
ਮਹਾਤਮਾ ਗਾਂਧੀ ਮਰੀਨ ਰਾਸ਼ਟਰੀ ਪਾਰਕ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ 1983 281.50
ਮਹਾਵੀਰ ਹਰੀਨਾ ਵਣਸਥਲੀ ਰਾਸ਼ਟਰੀ ਪਾਰਕ ਤੇਲੰਗਾਨਾ 1994 14.59
ਮਾਨਸ ਰਾਸ਼ਟਰੀ ਪਾਰਕ ਅਸਾਮ 1990 500 UNESCOਸੰਸਾਰ ਵਿਰਾਸਤ ਟਿਕਾਣਾ
ਮੰਡਲ ਪਲਾਂਟ ਫੌਸਿਲ ਰਾਸ਼ਟਰੀ ਪਾਰਕ ਮੱਧ ਪ੍ਰਦੇਸ਼ 1983 0.27
ਮਰੀਨ ਰਾਸ਼ਟਰੀ ਪਾਰਕ, ਕੱਛ ਦੀ ਖਾੜੀ ਗੁਜਰਾਤ 1980 162.89
ਮਥੀਕਤਣ ਸ਼ੋਲਾ ਰਾਸ਼ਟਰੀ ਪਾਰਕ ਕੇਰਲ 2003 12.82
ਮਿਡਲ ਬਟਨ ਦੀਪ ਰਾਸ਼ਟਰੀ ਪਾਰਕ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ 1987 0.44
ਮੌਲਮ ਰਾਸ਼ਟਰੀ ਪਾਰਕ ਗੋਆ 1978 107
ਮੌਲਿੰਗ ਰਾਸ਼ਟਰੀ ਪਾਰਕ ਅਰੁਣਾਚਲ ਪ੍ਰਦੇਸ਼ 1986 483
ਮਾਉਂਟ ਅੱਬੂ ਜੰਗਲੀ ਜੀਵ ਸੁਰੱਖਿਆ ਖੇਤਰ ਰਾਜਸਥਾਨ 1960 288.84
ਮਾਊਂਟ ਹੈਰੀਅਟ ਰਾਸ਼ਟਰੀ ਪਾਰਕ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ 1987 46.62 ਖ਼ਾਸ ਪੰਛੀ ਸੁਰੱਖਿਆ ਖੇਤਰ, ਰਾਣਾ ਚਾਰਲਸ ਡਾਰਵਿਨ ਨਾਮਕ ਨਵੀਂ ਡੱਡੂਆਂ ਦੀ ਪ੍ਰਜਾਤੀ
ਮਰੂਗਵਾਣੀ ਰਾਸ਼ਟਰੀ ਪਾਰਕ ਤੇਲੰਗਾਨਾ 1994 3.60
ਮੁਦੁਮਲਾਈ ਰਾਸ਼ਟਰੀ ਪਾਰਕ ਤਾਮਿਲ ਨਾਡੂ 1940 321.55
ਦੱਰਾਹ ਰਾਸ਼ਟਰੀ ਪਾਰਕ ਰਾਜਸਥਾਨ 2006 200.54
ਮੁਕੁਰਥੀ ਰਾਸ਼ਟਰੀ ਪਾਰਕ ਤਾਮਿਲ ਨਾਡੂ 2001 78.46 Nilgiri tahr
ਮੁਰਲਨ ਰਾਸ਼ਟਰੀ ਪਾਰਕ ਮਿਜ਼ੋਰਮ 1991 100
ਨਾਮਧਪਾ ਰਾਸ਼ਟਰੀ ਪਾਰਕ ਅਰੁਣਾਚਲ ਪ੍ਰਦੇਸ਼ 1974 1985.24
ਨਾਮੇਰੀ ਰਾਸ਼ਟਰੀ ਪਾਰਕ ਅਸਾਮ 1978 137.07
ਨੰਦਾ ਦੇਵੀ ਰਾਸ਼ਟਰੀ ਪਾਰਕ ਉਤਰਾਖੰਡ 1982 630.33 UNESCOਸੰਸਾਰ ਵਿਰਾਸਤ ਟਿਕਾਣਾ
ਨਵੇਗਾਓਂ ਰਾਸ਼ਟਰੀ ਪਾਰਕ ਮਹਾਰਾਸ਼ਟਰ 1975 133.88
ਨਿਓਰਾ ਘਾਟੀ ਰਾਸ਼ਟਰੀ ਪਾਰਕ [[[ਪੱਛਮੀ ਬੰਗਾਲ]] 1986 88
ਨੌਕਰਕ ਰਾਸ਼ਟਰੀ ਪਾਰਕ ਮੇਘਾਲਿਆ 1986 47.48 UNESCO ਵਰਲਡ ਬਾਇਓਸਫੀਅਰ ਰਿਜ਼ਰਵ
ਤੰਗਕੀ ਰਾਸ਼ਟਰੀ ਪਾਰਕ ਨਾਗਾਲੈਂਡ 1993 202.02
ਓਮਕਰੇਸ਼ਵਰ ਰਾਸ਼ਟਰੀ ਪਾਰਕ ਮੱਧ ਪ੍ਰਦੇਸ਼ 2004 293.56
ਔਰੰਗ ਰਾਸ਼ਟਰੀ ਪਾਰਕ ਅਸਾਮ 1999 78.81
ਪੰਬਦੁਮ ਸ਼ੋਲਾ ਰਾਸ਼ਟਰੀ ਪਾਰਕ ਕੇਰਲ 2003 1.32
ਪੰਨਾ ਰਾਸ਼ਟਰੀ ਪਾਰਕ ਮੱਧ ਪ੍ਰਦੇਸ਼ 1981 542.67
ਪਾਪਿਕੌਂਡਾ ਰਾਸ਼ਟਰੀ ਪਾਰਕ ਆਂਧਰ ਪ੍ਰਦੇਸ਼ 2008 1012.85
ਪੈਂਚ ਰਾਸ਼ਟਰੀਪੀ ਪਾਰਕ ਮੱਧ ਪ੍ਰਦੇਸ਼ 1977 758
ਪੇਰੀਅਰ ਰਾਸ਼ਟਰੀ ਪਾਰਕ ਕੇਰਲ 1982 305
ਫਵੰਗਪੁਈ ਰਾਸ਼ਟਰੀ ਪਾਰਕ ਮਿਜ਼ੋਰਮ 1992 50
ਪਿੰਨ ਘਾਟੀ ਰਾਸ਼ਟਰੀ ਪਾਰਕ ਹਿਮਾਚਲ ਪ੍ਰਦੇਸ਼ 1987 807.36
ਰਾਜਾਜੀ ਰਾਸ਼ਟਰੀ ਪਾਰਕ ਉੱਤਰਾਖੰਡ 1983 820
ਨਾਗੜੋਲ ਰਾਸ਼ਟਰੀ ਪਾਰਕ ਕਰਨਾਟਕ 1988 643.39
ਰਾਜੀਵ ਗਾਂਧੀ ਰਾਸ਼ਟਰੀ ਪਾਰਕ ਆਂਧਰ ਪ੍ਰਦੇਸ਼ 2005 2.40
ਰਾਣੀ ਝਾਂਸੀ ਮਰੀਨ ਰਾਸ਼ਟਰੀ ਪਾਰਕ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ 1996 256.14
ਰਣਥੰਮਭੌਰ ਰਾਸ਼ਟਰੀ ਪਾਰਕ ਰਾਜਸਥਾਨ 1981 392
ਸੈਡਲ ਰਾਸ਼ਟਰੀ ਪਾਰਕ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ 1979 32.54

ਹਵਾਲੇ

[ਸੋਧੋ]