ਸਮੱਗਰੀ 'ਤੇ ਜਾਓ

ਭਾਰਤੀ ਰਾਸ਼ਟਰਪਤੀ ਚੋਣਾਂ, 1987

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਭਾਰਤੀ ਰਾਸ਼ਟਰਪਤੀ ਚੋਣਾਂ, 1987

← 1982 16 ਜੁਲਾਈ, 1987 1992 →
 
Party ਭਾਰਤੀ ਰਾਸ਼ਟਰੀ ਕਾਂਗਰਸ ਅਜ਼ਾਦ

ਰਾਸ਼ਟਰਪਤੀ (ਚੋਣਾਂ ਤੋਂ ਪਹਿਲਾਂ)

ਗਿਆਨੀ ਜ਼ੈਲ ਸਿੰਘ
ਭਾਰਤੀ ਰਾਸ਼ਟਰੀ ਕਾਂਗਰਸ

ਨਵਾਂ ਚੁਣਿਆ ਰਾਸ਼ਟਰਪਤੀ

ਰਾਮਾਸਵਾਮੀ ਵੇਂਕਟਰਮਣ
ਭਾਰਤੀ ਰਾਸ਼ਟਰੀ ਕਾਂਗਰਸ

ਭਾਰਤੀ ਰਾਸ਼ਟਰਪਤੀ ਚੋਣਾਂ ਮਿਤੀ ਜੁਲਾਈ ਨੂੰ ਭਾਰਤ ਦੇ ਨੋਵੇਂ ਰਾਸ਼ਟਰਪਤੀ ਦੇ ਚੁਣਾਵ ਲਈ ਹੋਈਆ। ਇਹਨਾਂ ਚੋਣਾਂ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਉਮੀਦਵਾਰ ਸ੍ਰੀ ਰਾਮਾਸਵਾਮੀ ਵੇਂਕਟਰਮਣ ਨੇ ਆਪਣੇ ਵਿਰੋਧੀ ਅਜ਼ਾਦ ਉਮੀਦਵਾਰ ਵੀ.ਆਰ. ਕ੍ਰਿਸ਼ਨਾ ਆਇਰ[1] ਨੂੰ ਹਰਾ ਕਿ ਜਿੱਤੀ।

ਨਤੀਜਾ

[ਸੋਧੋ]
ਉਮੀਦਵਾਰ ਵੋਟ ਦਾ ਮੁੱਲ
ਰਾਮਾਸਵਾਮੀ ਵੇਂਕਟਰਮਣ 740,148
ਵੀ.ਆਰ. ਕ੍ਰਿਸ਼ਨਾ ਆਇਰ 281,550
ਮਿਥੀਲੇਸ਼ ਕੁਮਾਰ 2,223
ਕੁੱਲ 1,023,921

ਹਵਾਲੇ

[ਸੋਧੋ]