ਹਾਈਡਰੋਜਨ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
(ਹਾਈਡ੍ਰੋਜਨ ਤੋਂ ਰੀਡਿਰੈਕਟ)
ਉਦਜਨ (ਹਾਈਡ੍ਰੋਜਨ) (ਅੰਗ੍ਰੇਜ਼ੀ: Hydrogen) ਇੱਕ ਰਸਾਇਣਕ ਤੱਤ ਹੈ। ਇਸ ਦਾ ਪਰਮਾਣੂ-ਅੰਕ 1 ਹੈ ਅਤੇ ਇਸ ਦਾ H/ਉ ਨਾਲ ਨਿਵੇਦਨ ਕਿਤਾ ਜਾਂਦਾ ਹੈ। ਆਮ ਤਾਪਮਾਨ ਅਤੇ ਦਬਾਉ ਤੇ ਉਦਜਨ ਇੱਕ ਬੇਰੰਗ, ਗੰਧਹੀਣ, ਅਧਾਤੀ, ਬੇਸੁਆਦਾ, ਅਤੇ ਬਹੁਤ ਜ਼ਿਆਦਾ ਜਲਦੀ ਨਾਲ ਅੱਗ ਲੱਗਣ ਵਾਲਾ ਤੱਤ ਹੈ। ਇਸ ਦਾ ਅਣੂਦਾਰ ਫ਼ਾਰਮੂਲਾ H੨ ਹੈ। ਇਸ ਦਾ ਪਰਮਾਣੂ-ਭਾਰ ੧.੦੦੭੯ ੪ amu ਹੈ ਅਤੇ ਇਹ ਸਭ ਤੋਂ ਹਲਕਾ ਤੱਤ ਹੈ। ਉਦਜਨ ਸਭ ਤੋਂ ਜ਼ਿਆਦਾ ਪਾਇਆ ਜਾਣ ਵਾਲਾ ਰਸਾਇਣਕ ਤੱਤ ਹੈ, ਅਤੇ ਬ੍ਰਹਿਮੰਡ ਦੇ ਪਰਮਾਣੂ-ਭਾਰ ਵਿੱਚੋਂ ੭੫% ਉਦਜਨ ਹੈ। ਇਸਦੀ ਖੋਜ ਹੈਨਰੀ ਕੇਵਨਡਿਸ਼ ਨੇ ਕੀਤੀ|
ਬਾਹਰੀ ਕੜੀ [ਸੋਧ]
| ਵਿਕੀਮੀਡੀਆ ਕਾਮਨਜ਼ ’ਤੇ Hydrogen ਨਾਲ ਸਬੰਧਤ ਮੀਡੀਆ ਹੈ। |
| ਵਿਕੀਮੀਡੀਆ ਕਾਮਨਜ਼ ’ਤੇ Hydrogen production ਨਾਲ ਸਬੰਧਤ ਮੀਡੀਆ ਹੈ। |
- ਪਟਰੋਲ ਦੇ ਬੁਹਰਾਨ ਦਾ ਹੱਲ, ਉਦਜਨ ਨਾਲ ਚੱਲਣ ਵਾਲੀ ਕਾਰ ਬਣ ਗਈ
- The Truth About Hydrogen; Popular Mechanics
- Basic Hydrogen Calculations of Quantum Mechanics
- National Hydrogen Association
- Hydrogen phase diagram
- RIKEN Beam Science Laboratory, Japan — Heavy hydrogen research
- Wavefunction of hydrogen
- Zinc Powder Will Drive your Hydrogen Car
|
|
|||||||||||||||||||||||||||||||||||||||||
|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
| H | He | ||||||||||||||||||||||||||||||||||||||||
| Li | Be | B | C | N | O | F | Ne | ||||||||||||||||||||||||||||||||||
| Na | Mg | Al | Si | P | S | Cl | Ar | ||||||||||||||||||||||||||||||||||
| K | Ca | Sc | Ti | V | Cr | Mn | Fe | Co | Ni | Cu | Zn | Ga | Ge | As | Se | Br | Kr | ||||||||||||||||||||||||
| Rb | Sr | Y | Zr | Nb | Mo | Tc | Ru | Rh | Pd | Ag | Cd | In | Sn | Sb | Te | I | Xe | ||||||||||||||||||||||||
| Cs | Ba | La | Ce | Pr | Nd | Pm | Sm | Eu | Gd | Tb | Dy | Ho | Er | Tm | Yb | Lu | Hf | Ta | W | Re | Os | Ir | Pt | Au | Hg | Tl | Pb | Bi | Po | At | Rn | ||||||||||
| Fr | Ra | Ac | Th | Pa | U | Np | Pu | Am | Cm | Bk | Cf | Es | Fm | Md | No | Lr | Rf | Db | Sg | Bh | Hs | Mt | Ds | Rg | Cn | Uut | Fl | Uup | Lv | Uus | Uuo | ||||||||||
|
|||||||||||||||||||||||||||||||||||||||||
| ਵਿਗਿਆਨ ਬਾਰੇ ਇਹ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |