12 ਸਤੰਬਰ
ਦਿੱਖ
<< | ਸਤੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | ||||
2025 |
12 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 255ਵਾਂ (ਲੀਪ ਸਾਲ ਵਿੱਚ 256ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 110 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1897 – ਸਾਰਾਗੜ੍ਹੀ ਦੀ ਲੜਾਈ: ਉੱਤਰ-ਪੱਛਮੀ ਫਰੰਟੀਅਰ ਸੂਬੇ ‘ਤੇ ਅਫਗਾਨਿਸਤਾਨ ਦੀਆਂ ਸਰਹੱਦਾਂ ਲਾਗੇ ਸਾਰਾਗੜ੍ਹੀ ਦੇ ਸਥਾਨ ‘ਤੇ ਸਮਾਪਤ ਹੋਈ।
- 1897 – ਸਾਰਾਗੜ੍ਹੀ ਦੀ ਲੜਾਈ ਦੇ ਸਿਰਲੱਥ ਸੂਰਮਿਆਂ ਨੂੰ ਇੰਡੀਅਨ ਆਡਰ ਆਫ ਮੈਰਿਟ ਨਾਲ ਨਿਵਾਜਿਆ ਗਿਆ।
- 1914 – ਪਹਿਲੀ ਸੰਸਾਰ ਜੰਗ: ਬਰਿਟਨ ਦੀ ਮਦਦ ਕਾਰਨ ਮਰਨ ਦੀ ਪਹਿਲੀ ਲੜਾਈ ਵਿੱਚ ਜਰਮਨੀ ਨੂੰ ਪੈਰਿਸ ਵਿੱਚ ਆਉਣ ਤੋਂ ਰੋਕ ਦਿੱਤਾ
- 2015 – ਪੇਟਲਾਬਾਦ ਧਮਾਕਾ: ਭਾਰਤ ਦੇ ਮੱਧ ਪ੍ਰਦੇਸ਼ ਰਾਜ ਵਿੱਚ ਝਾਬੂਆ ਜ਼ਿਲੇ ਦੇ ਪੇਟਲਾਬਾਦ ਸ਼ਹਿਰ ਵਿੱਚ ਹੋਏ ਇੱਕ ਧਮਾਕੇ ਨਾਲ, ਲਗਭਗ 104 ਲੋਕ ਮਾਰੇ ਗਏ।
ਜਨਮ
[ਸੋਧੋ]- 1887 – ਆਸਟਰੀਆ ਦੇ ਮਹਾਨ ਵਿਗਿਆਨੀ ਐਰਵਿਨ ਸ਼ਰੋਡਿੰਗਰ ਦਾ ਜਨਮ ਹੋਇਆ।
- 1894 – ਭਾਰਤੀ ਬੰਗਾਲੀ ਲੇਖਕ ਬਿਭੂਤੀਭੂਸ਼ਣ ਬੰਧੋਪਾਧਿਆਏ ਦਾ ਜਨਮ।
- 1897 – ਫ੍ਰੇਚ ਵਿਗਿਆਨੀ ਅਤੇ ਮੈਰੀ ਕਿਊਰੀ ਅਤੇ ਪੀਅਰੇ ਕਿਊਰੀ ਦੀ ਧੀ ਅਤੇ ਫ੍ਰੇਡੇਰੀਕ ਜੋਲੀਓ-ਕਿਊਰੀ ਦੀ ਪਤਨੀ ਇਰੀਨ ਜੋਲੀਓ-ਕੂਰੀ ਦਾ ਜਨਮ।
- 1913 – ਅਮਰੀਕਾ ਦਾ ਮਹਾਨ ਅਥਲੀਟ ਜੈਸੀ ਓਵਨਜ਼ ਦਾ ਜਨਮ।
- 1921 – ਪੋਲਿਸ਼ ਲੇਖਕ, ਵਿਗਿਆਨ ਕਥਾ ਸਾਹਿਤ, ਦਰਸ਼ਨਸ਼ਾਸਤ ਸਤਾਨੀਸਲਾਵ ਲੈੱਮ ਦਾ ਜਨਮ।
- 1937 – ਪੰਜਾਬ ਦੇ ਨਕਸਲਬਾੜੀ ਆਗੂ ਅਤੇ ਜੁਝਾਰਵਾਦੀ ਪੰਜਾਬੀ ਕਵੀ ਦਰਸ਼ਨ ਦੁਸਾਂਝ ਦਾ ਜਨਮ।
- 1972 – ਬੰਗਲਾਦੇਸ਼ੀ-ਅਮਰੀਕੀ ਇੰਜੀਨੀਅਰ, ਲੇਖਕ, ਬਲੌਗਰ ਅਤੇ ਬੰਗਲਾਦੇਸ਼ੀ ਮੂਲ ਦਾ ਧਰਮ ਨਿਰਪੱਖ ਕਾਰਕੁਨ ਅਭੀਜੀਤ ਰਾਏ ਦਾ ਜਨਮ।
- 1981 – ਪੰਜਾਬੀ ਗਾਇਕ, ਨਿਰਮਾਤਾ, ਸੰਗੀਤਕਾਰ ਅਤੇ ਗੀਤਕਾਰ ਰੌਸ਼ਨ ਪ੍ਰਿੰਸ ਦਾ ਜਨਮ।
- 1982 – ਪੰਜਾਬੀ ਗਾਇਕ ਅਤੇ ਗੀਤਕਾਰ ਸ਼ੈਰੀ ਮਾਨ ਦਾ ਜਨਮ।
ਦਿਹਾਂਤ
[ਸੋਧੋ]- 1885 – ਜੰਮੂ ਅਤੇ ਕਸ਼ਮੀਰ ਦੇ ਮਹਾਰਾਜਾ ਮਹਾਰਾਜਾ ਰਣਬੀਰ ਸਿੰਘ ਦਾ ਦਿਹਾਂਤ।
- 1922 – ਹਿੰਦੀ ਸਾਹਿਤਕਾਰ ਚੰਦਰਧਰ ਸ਼ਰਮਾ ਗੁਲੇਰੀ ਦਾ ਦਿਹਾਂਤ।
- 1962 – ਹਿੰਦੀ ਦਾ ਬਹੁਮੁਖੀ ਪ੍ਰਤਿਭਾਵਾਲੇ ਰਚਨਾਕਾਰਾਂ ਰਾਂਗੇ ਰਾਘਵ ਦਾ ਦਿਹਾਂਤ।
- 1981 – ਇਤਾਲਵੀ ਕਵੀ, ਵਾਰਤਕਕਾਰ, ਸੰਪਾਦਕ ਅਤੇ ਅਨੁਵਾਦਕ ਯੂਜੇਨੋ ਮੋਂਤਾਲੇ ਦਾ ਦਿਹਾਂਤ।
- 1987 – ਉਰਦੂ ਸ਼ਾਇਰ ਫ਼ਿਕਰ ਤੌਂਸਵੀ ਦਾ ਦਿਹਾਂਤ।
- 2008 – ਅਮਰੀਕਾ ਦੇ ਨਾਵਲਕਾਰ, ਕਹਾਣੀਕਾਰ ਅਤੇ ਨਿਬੰਧਕਾਰ ਡੇਵਿਡ ਫਾਸਟਰ ਵਾਲਸ ਦਾ ਦਿਹਾਂਤ।
- 2009 – ਅਮਰੀਕੀ ਜੀਵ-ਵਿਗਿਆਨੀ, ਨੋਬੇਲ ਸ਼ਾਂਤੀ ਇਨਾਮ ਜੇਤੂ ਨੌਰਮਨ ਬੋਰਲੌਗ ਦਾ ਦਿਹਾਂਤ।
- 2014 – ਭਾਰਤ ਦੇ ਰਾਜਨੇਤਾ ਅਤੇ ਗੋਰਖਨਾਥ ਮੰਦਰ ਦੇ ਭੂਤਪੂਰਵ ਪੀਠੇਸ਼ਵਰ ਮਹੰਤ ਅਵੈਦਿਅਨਾਥ ਦਾ ਦਿਹਾਂਤ।