ਸਮੱਗਰੀ 'ਤੇ ਜਾਓ

ਭਾਰਤੀ ਰਾਸ਼ਟਰਪਤੀ ਚੋਣਾਂ, 1992

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਭਾਰਤੀ ਰਾਸ਼ਟਰਪਤੀ ਚੋਣਾਂ, 1992

← 1987 24 ਜੁਲਾਈ 1992 1997 →
 
Party ਭਾਰਤੀ ਰਾਸ਼ਟਰੀ ਕਾਂਗਰਸ ਅਜ਼ਾਦ

ਰਾਸ਼ਟਰਪਤੀ (ਚੋਣਾਂ ਤੋਂ ਪਹਿਲਾਂ)

ਰਾਮਾਸਵਾਮੀ ਵੇਂਕਟਰਮਣ
ਭਾਰਤੀ ਰਾਸ਼ਟਰੀ ਕਾਂਗਰਸ

ਨਵਾਂ ਚੁਣਿਆ ਰਾਸ਼ਟਰਪਤੀ

ਸ਼ੰਕਰ ਦਯਾਲ ਸ਼ਰਮਾ
ਭਾਰਤੀ ਰਾਸ਼ਟਰੀ ਕਾਂਗਰਸ

ਭਾਰਤੀ ਰਾਸ਼ਟਰਪਤੀ ਚੋਣਾਂ ਮਿਤੀ 24 ਜੁਲਾਈ, 1992 ਨੂੰ ਭਾਰਤ ਦੇ 10ਵੇਂ ਰਾਸ਼ਟਰਪਤੀ ਦੀ ਚੋਣ ਵਾਸਤੇ ਹੋਈਆ। ਇਹਨਾਂ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਉਮੀਦਵਾਰ ਸ਼ੰਕਰ ਦਯਾਲ ਸ਼ਰਮਾ ਨੇ ਆਪਣੇ ਵਿਰੋਧੀ ਮੇਘਾਲਿਆ ਵਿਧਾਨ ਸਭਾ ਦੇ ਮੈਂਬਰ ਅਜ਼ਾਦ ਉਮੀਦਵਾਰ ਜੀ. ਜੀ. ਸਵਿੱਲ ਨੂੰ ਹਰਾਇਆ। ਇਸ ਉਮੀਦਵਾਰ ਨੂੰ ਭਾਰਤੀ ਜਨਤਾ ਪਾਰਟੀ ਅਤੇ ਕੌਮੀ ਫਰੰਟ ਦਾ ਹਮਾਇਤ ਸੀ[1]

ਨਤੀਜਾ

[ਸੋਧੋ]
ਉਮੀਦਵਾਰ ਵੋਟ ਦਾ ਮੁੱਲ
ਸ਼ੰਕਰ ਦਯਾਲ ਸ਼ਰਮਾ 675,864
ਜੀ. ਜੀ. ਸਵਿੱਲ 346,485
ਰਾਮ ਜੇਠਮਲਾਨੀ 2,704
ਕਾਕਾ ਜੋਗਿੰਦਰ ਸਿੰਘ ਉਰਫ ਧਰਤੀ ਪਕੜ 1,135
ਕੁੱਲ 1,026,188

ਹਵਾਲੇ

[ਸੋਧੋ]
  1. http://pib.nic.in/archieve/others/pr.html Election Commission of India Official Site (Archive)