ਸਮੱਗਰੀ 'ਤੇ ਜਾਓ

ਹਾਕੀ ਚੈਂਪੀਅਨਜ਼ ਟਰਾਫ਼ੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹਾਕੀ ਚੈਂਪੀਅਨਜ਼ ਟਰਾਫ਼ੀ
Current season, competition or edition:
2014 ਹਾਕੀ ਚੈਂਪੀਅਨਜ਼ ਟਰਾਫ਼ੀ ਮਰਦ
2014 ਹਾਕੀ ਚੈਂਪੀਅਨਜ਼ ਟਰਾਫ਼ੀ ਔਰਤ
ਖੇਡਹਾਕੀ
ਸਥਾਪਿਕਮਰਦ: 1978
ਔਰਤ: 1987
ਟੀਮਾਂ ਦੀ ਗਿਣਤੀ8
Continentਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ
Most recent champion(s)ਮਰਦ: ਜਰਮਨੀ (10ਵਾਂ)
ਔਰਤ: ਅਰਜਨਟੀਨਾ (6ਵਾਂ)
ਖ਼ਿਤਾਬਮਰਦ:ਫਰਮਾ:Country data ਆਸਟ੍ਰੇਲੀਆ (13 ਵਾਰ)
ਔਰਤ: ਅਰਜਨਟੀਨਾ
ਫਰਮਾ:Country data ਆਸਟ੍ਰੇਲੀਆ & ਫਰਮਾ:Country data ਨੀਦਰਲੈਂਡ (6 ਵਾਰ)
ਵੈੱਬਸਾਈਟwww.fihockey.org

ਹਾਕੀ ਚੈਂਪੀਅਨਜ਼ ਟਰਾਫ਼ੀ ਟੂਰਨਾਮੈਂਟ ਦੀ ਸਥਾਪਨਾ ਅਤੇ ਸ਼ੁਰੂਆਤ ਪਾਕਿਸਤਾਨ ਦੁਆਰਾ 1978 ਵਿੱਚ ਕੀਤੀ ਗਈ ਸੀ। ਉਸ ਵੇਲੇ ਦੇ ਪਾਕਿਸਤਾਨੀ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਏਅਰ ਮਾਰਸ਼ਲ ਨੂਰ ਖ਼ਾਨ ਨੇ ਇਸ ਟੂਰਨਾਮੈਂਟ ਦਾ ਉਦਘਾਟਨ ਕੀਤਾ ਸੀ। ਸੰਸਾਰ ਦੀਆਂ ਸਿਖਰਲੀਆਂ ਪੰਜ ਟੀਮਾਂ ਜਿਵੇਂ ਪਾਕਿਸਤਾਨ, ਆਸਟਰੇਲੀਆ, ਬਰਤਾਨੀਆ, ਨਿਊਜ਼ੀਲੈਂਡ ਅਤੇ ਸਪੇਨ ਨੇ ਇਸ ਵਿੱਚ ਹਿੱਸਾ ਲਿਆ ਅਤੇ ਇਹ ਉਦਘਾਟਨੀ ਟੂਰਨਾਮੈਂਟ ਲਾਹੌਰ ਵਿਖੇ 1978 ਵਿੱਚ 17 ਤੋਂ 24 ਨਵੰਬਰ ਤਕ ਖੇਡਿਆ ਗਿਆ। ਫਾਈਨਲ ਮੈਚ ਮੇਜ਼ਬਾਨ ਪਾਕਿਸਤਾਨ ਨੇ ਆਸਟਰੇਲੀਆ ਨੂੰ ਹਰਾ ਕੇ ਪਹਿਲੀ ਚੈਂਪੀਅਨਜ਼ ਟਰਾਫ਼ੀ ‘ਤੇ ਆਪਣਾ ਕਬਜ਼ਾ ਕੀਤਾ। ਖੇਡ ਨਿਯਮਾਂ ਅਨੁਸਾਰ ਇਸ ਟੂਰਨਾਮੈਂਟ ਵਿੱਚ ਹਰ ਸਾਲ 6 ਟੀਮਾਂ ਨੇ ਹਿੱਸਾ ਲੈਣਾ ਹੁੰਦਾ ਹੈ ਪਰ ਕੁਝ ਕਾਰਨਾਂ ਕਰਕੇ 1980 ਵਿੱਚ 7 ਟੀਮਾਂ ਅਤੇ 1987 ਵਿੱਚ 8 ਟੀਮਾਂ ਨੇ ਹਿੱਸਾ ਲਿਆ ਸੀ ਅਤੇ ਉਦਘਾਟਨੀ ਟੂਰਨਾਮੈਂਟ ਪੰਜ ਟੀਮਾਂ ਹੀ ਖੇਡਣ ਆਈਆਂ ਸਨ। ਕੌਮਾਂਤਰੀ ਹਾਕੀ ਫੈਡਰੇਸ਼ਨ ਦੇ ਪਹਿਲੇ ਫ਼ੈਸਲੇ ਮੁਤਾਬਕ ਚੈਂਪੀਅਨਜ਼ ਟਰਾਫ਼ੀ ਟੂਰਨਾਮੈਂਟ ਵਿੱਚ ਪ੍ਰਵੇਸ਼ ਕਰਨ ਲਈ ਹੇਠ ਲਿਖੀਆਂ ਯੋਗਤਾਵਾਂ ਰੱਖਣ ਵਾਲੀਆਂ 6 ਟੀਮਾਂ ਨੂੰ ਹੱਕ ਹਾਸਲ ਹੋਵੇਗਾ:-

ਯੋਗਤਾਵਾਂ

[ਸੋਧੋ]

ਚੈਂਪੀਅਨਜ਼ ਟਰਾਫ਼ੀ ਦੀ ਡਿਫੈਂਡਿੰਗ ਚੈਂਪੀਅਨ ਟੀਮ, ਓਲੰਪਿਕ ਚੈਂਪੀਅਨ ਟੀਮ, ਮੇਜ਼ਬਾਨ ਦੇਸ਼ ਦੀ ਟੀਮ ਅਤੇ ਓਲੰਪਿਕ ਟੂਰਨਾਮੈਂਟ ਦੀਆਂ ਚੈਂਪੀਅਨ ਟੀਮਾਂ ਤੋਂ ਇਲਾਵਾ ਤਿੰਨ ਚੋਟੀ ਦੀਆਂ ਟੀਮਾਂ ਪਰ ਵਿਸ਼ਵ ਹਾਕੀ ਕੱਪ ਟੂਰਨਾਮੈਂਟ ਹੋਂਦ ‘ਚ ਆਉਣ ਤੋਂ ਬਾਅਦ ਓਲੰਪਿਕ ਚੈਂਪੀਅਨ ਦੀ ਥਾਂ ਵਿਸ਼ਵ ਹਾਕੀ ਚੈਂਪੀਅਨ, ਚੈਂਪੀਅਨਜ਼ ਟਰਾਫ਼ੀ ਦਾ ਡਿਫੈਂਡਿੰਗ ਚੈਂਪੀਅਨ, ਮੇਜ਼ਬਾਨ ਦੇਸ਼ ਦੀ ਟੀਮ ਅਤੇ ਵਿਸ਼ਵ ਹਾਕੀ ਕੱਪ ਟੂਰਨਾਮੈਂਟ ਦੀਆਂ ਬਾਕੀ ਬਚੀਆਂ ਉਪਰਲੀਆਂ ਤਿੰਨ ਟੀਮਾਂ ਨੇ ਲੈ ਲਈ। ਇਸ ਤਰ੍ਹਾਂ ਚੈਂਪੀਅਨਜ਼ ਟਰਾਫ਼ੀ ਟੂਰਨਾਮੈਂਟ ਵਿੱਚ ਸਾਧਾਰਨ ਤੌਰ ‘ਤੇ ਸੰਸਾਰ ਦੀਆਂ 6 ਟੀਮਾਂ ਹੀ ਹਿੱਸਾ ਲੈਂਦੀਆਂ ਹਨ ਜਿਸ ਕਰਕੇ ਇਸ ਟੂਰਨਾਮੈਂਟ ਵਿੱਚੋਂ ਸੋਨੇ, ਚਾਂਦੀ ਅਤੇ ਕਾਂਸੀ ਦਾ ਮੈਡਲ ਜਿੱਤਣਾ ਕੋਈ ਸੌਖਾ ਕੰਮ ਨਹੀਂ ਹੈ। 1978 ਤੋਂ 2011 ਤਕ ਚੈਂਪੀਅਨਜ਼ ਟਰਾਫ਼ੀ ਹਾਕੀ ਟੂਰਨਾਮੈਂਟ 33 ਵਾਰੀ ਆਯੋਜਿਤ ਹੋ ਚੁੱਕਾ ਹੈ ਜਿਸ ਵਿੱਚੋਂ ਆਸਟਰੇਲੀਆ ਨੇ 12 ਵਾਰੀ, ਜਰਮਨੀ ਨੇ 9 ਵਾਰੀ, ਹਾਲੈਂਡ ਨੇ 8 ਵਾਰੀ, ਪਾਕਿਸਤਾਨ ਨੇ 3 ਵਾਰੀ ਅਤੇ ਸਪੇਨ ਨੇ ਇੱਕ ਵਾਰੀ ਇਹ ਟਰਾਫ਼ੀ ਜਿੱਤੀ ਹੈ।

ਭਾਰਤ ਦਾ ਸਥਾਂਨ

[ਸੋਧੋ]

ਭਾਰਤ ਨੇ ਪਹਿਲੀ ਵਾਰੀ 1980 ਵਿੱਚ ਕਰਾਚੀ ਵਿਖੇ ਹੋਈ ਚੈਂਪੀਅਨਜ਼ ਟਰਾਫ਼ੀ ਵਿੱਚ ਭਾਗ ਲਿਆ ਸੀ ਅਤੇ ਇਸ ਨੂੰ 5ਵੀਂ ਪੁਜ਼ੀਸ਼ਨ ਪ੍ਰਾਪਤ ਹੋਈ ਸੀ। ਅੰਕੜੇ ਬੋਲਦੇ ਹਨ ਕਿ 1980 ਤੋਂ 2011 ਤਕ ਭਾਰਤ ਨੇ ਇਸ ਟੂਰਨਾਮੈਂਟ ਵਿੱਚ 13 ਵਾਰੀ ਭਾਗ ਲਿਆ ਜਿਸ ਵਿੱਚੋਂ ਭਾਰਤ ਨੂੰ ਇੱਕ ਵਾਰੀ ਤੀਜਾ (1982), ਪੰਜ ਵਾਰੀ ਚੌਥਾ (1983, 1996, 2002, 2003, 2004), ਤਿੰਨ ਵਾਰੀ ਪੰਜਵਾਂ (1980, 1986, 1995) ਅਤੇ ਚਾਰ ਵਾਰੀ ਛੇਵਾਂ (1984, 1985, 1989, 2005) ਸਥਾਨ ਪ੍ਰਾਪਤ ਹੋਇਆ।

ਮਰਦ

[ਸੋਧੋ]

ਸਮਰੀ

[ਸੋਧੋ]
ਸਾਲ ਮਹਿਮਾਨ ਦੇਸ਼ ਫਾਈਨਲ ਤੀਜੀ ਪੁਜੀਸ਼ਨ
ਜੁਤੂ ਸਕੋਰ ਸੈਕਿੰਡ ਥਰਡ ਸਕੋਰ ਚੋਥੀ ਪੁਜ
1978
ਮੁੱਖ ਪੰਨਾ
ਲਹੌਰ, ਪਾਕਿਸਤਾਨ  ਪਾਕਿਸਤਾਨ ਫਰਮਾ:Country data ਆਸਟ੍ਰੇਲੀਆ ਫਰਮਾ:Country data ਸੰਯੁਕਤ ਬਾਦਸ਼ਾਹੀ  ਨਿਊਜ਼ੀਲੈਂਡ
1980
ਮੁੱਖ ਪੰਨਾ
ਕਰਾਚੀ, ਪਾਕਿਸਤਾਨ  ਪਾਕਿਸਤਾਨ  ਜਰਮਨੀ ਫਰਮਾ:Country data ਆਸਟ੍ਰੇਲੀਆ ਫਰਮਾ:Country data ਨੀਦਰਲੈਂਡ
1981
ਮੁੱਖ ਪੰਨਾ
ਕਰਾਚੀ, ਪਾਕਿਸਤਾਨ ਫਰਮਾ:Country data ਨੀਦਰਲੈਂਡ ਫਰਮਾ:Country data ਆਸਟ੍ਰੇਲੀਆ  ਜਰਮਨੀ  ਪਾਕਿਸਤਾਨ
1982
ਮੁੱਖ ਪੰਨਾ
ਐਮਸਤਲਵੀਨ, ਨੀਦਰਲੈਂਡ ਫਰਮਾ:Country data ਨੀਦਰਲੈਂਡ ਫਰਮਾ:Country data ਆਸਟ੍ਰੇਲੀਆ  ਭਾਰਤ  ਪਾਕਿਸਤਾਨ
1983
ਮੁੱਖ ਪੰਨਾ
ਕਰਾਚੀ, ਪਾਕਿਸਤਾਨ ਫਰਮਾ:Country data ਆਸਟ੍ਰੇਲੀਆ  ਪਾਕਿਸਤਾਨ  ਜਰਮਨੀ  ਭਾਰਤ
1984
ਮੁੱਖ ਪੰਨਾ
ਕਰਾਚੀ, ਪਾਕਿਸਤਾਨ ਫਰਮਾ:Country data ਆਸਟ੍ਰੇਲੀਆ  ਪਾਕਿਸਤਾਨ ਫਰਮਾ:Country data ਸੰਯੁਕਤ ਬਾਦਸ਼ਾਹੀ ਫਰਮਾ:Country data ਨੀਦਰਲੈਂਡ
1985
ਮੁੱਖ ਪੰਨਾ
ਪਰਥ, ਆਸਟ੍ਰੇਲੀਆ ਫਰਮਾ:Country data ਆਸਟ੍ਰੇਲੀਆ ਫਰਮਾ:Country data ਸੰਯੁਕਤ ਬਾਦਸ਼ਾਹੀ  ਜਰਮਨੀ  ਪਾਕਿਸਤਾਨ
1986
ਮੁੱਖ ਪੰਨਾ
ਕਰਾਚੀ, ਪਾਕਿਸਤਾਨ  ਜਰਮਨੀ ਫਰਮਾ:Country data ਆਸਟ੍ਰੇਲੀਆ  ਪਾਕਿਸਤਾਨ ਫਰਮਾ:Country data ਸੰਯੁਕਤ ਬਾਦਸ਼ਾਹੀ
1987
ਮੁੱਖ ਪੰਨਾ
ਐਮਸਤਲਵੀਨ, ਨੀਦਰਲੈਂਡ  ਜਰਮਨੀ ਫਰਮਾ:Country data ਨੀਦਰਲੈਂਡ ਫਰਮਾ:Country data ਆਸਟ੍ਰੇਲੀਆ ਫਰਮਾ:Country data ਸੰਯੁਕਤ ਬਾਦਸ਼ਾਹੀ
1988
ਮੁੱਖ ਪੰਨਾ
ਲਹੌਰ, ਪਾਕਿਸਤਾਨ  ਜਰਮਨੀ  ਪਾਕਿਸਤਾਨ ਫਰਮਾ:Country data ਆਸਟ੍ਰੇਲੀਆ  ਸੋਵੀਅਤ ਯੂਨੀਅਨ
1989
ਮੁੱਖ ਪੰਨਾ
ਬਰਲਿਨ, ਜਰਮਨੀ ਫਰਮਾ:Country data ਆਸਟ੍ਰੇਲੀਆ ਫਰਮਾ:Country data ਨੀਦਰਲੈਂਡ  ਜਰਮਨੀ  ਪਾਕਿਸਤਾਨ
1990
ਮੁੱਖ ਪੰਨਾ
ਮੈਲਬੋਰਨ, ਆਸਟ੍ਰੇਲੀਆ ਫਰਮਾ:Country data ਆਸਟ੍ਰੇਲੀਆ ਫਰਮਾ:Country data ਨੀਦਰਲੈਂਡ  ਜਰਮਨੀ  ਪਾਕਿਸਤਾਨ
1991
ਮੁੱਖ ਪੰਨਾ
ਬਰਲਿਨ, ਜਰਮਨੀ  ਜਰਮਨੀ  ਪਾਕਿਸਤਾਨ ਫਰਮਾ:Country data ਨੀਦਰਲੈਂਡ ਫਰਮਾ:Country data ਆਸਟ੍ਰੇਲੀਆ
1992
ਮੁੱਖ ਪੰਨਾ
ਕਰਾਚੀ, ਪਾਕਿਸਤਾਨ  ਜਰਮਨੀ 4–0 ਫਰਮਾ:Country data ਆਸਟ੍ਰੇਲੀਆ  ਪਾਕਿਸਤਾਨ 2–1 ਫਰਮਾ:Country data ਨੀਦਰਲੈਂਡ
1993
ਮੁੱਖ ਪੰਨਾ
ਕੁਆਲਾ ਲੁੰਪੁਰ, ਮਲੇਸ਼ੀਆ ਫਰਮਾ:Country data ਆਸਟ੍ਰੇਲੀਆ 4–0  ਜਰਮਨੀ ਫਰਮਾ:Country data ਨੀਦਰਲੈਂਡ 6–2  ਪਾਕਿਸਤਾਨ
1994
ਮੁੱਖ ਪੰਨਾ
ਲਹੌਰ, ਪਾਕਿਸਤਾਨ  ਪਾਕਿਸਤਾਨ 2–2
(7–6)

ਪੈਨਲਟੀ ਸਟਰੋਕ
 ਜਰਮਨੀ ਫਰਮਾ:Country data ਨੀਦਰਲੈਂਡ 2–2
(9–8)

ਪੈਨਲਟੀ ਸਟਰੋਕ
ਫਰਮਾ:Country data ਆਸਟ੍ਰੇਲੀਆ
1995
ਮੁੱਖ ਪੰਨਾ
ਬਰਲਿਨ, ਜਰਮਨੀ  ਜਰਮਨੀ 2–2
(4–2)

ਪੈਨਲਟੀ ਸਟਰੋਕ
ਫਰਮਾ:Country data ਆਸਟ੍ਰੇਲੀਆ  ਪਾਕਿਸਤਾਨ 2–1 ਫਰਮਾ:Country data ਨੀਦਰਲੈਂਡ
1996
ਮੁੱਖ ਪੰਨਾ
ਚੇਨਈ, ਭਾਰਤ ਫਰਮਾ:Country data ਨੀਦਰਲੈਂਡ 3–2  ਪਾਕਿਸਤਾਨ  ਜਰਮਨੀ 5–0  ਭਾਰਤ
1997
ਮੁੱਖ ਪੰਨਾ
ਅਡੇਲੈਡ, ਆਸਟ੍ਰੇਲੀਆ  ਜਰਮਨੀ 3–2
ਵਾਧੂ ਸਮਾਂ
ਫਰਮਾ:Country data ਆਸਟ੍ਰੇਲੀਆ  Spain 2–1 ਫਰਮਾ:Country data ਨੀਦਰਲੈਂਡ
1998
ਮੁੱਖ ਪੰਨਾ
ਲਹੌਰ, ਪਾਕਿਸਤਾਨ ਫਰਮਾ:Country data ਨੀਦਰਲੈਂਡ 3–1  ਪਾਕਿਸਤਾਨ ਫਰਮਾ:Country data ਆਸਟ੍ਰੇਲੀਆ 1–1
(8–7)

ਪੈਨਲਟੀ ਸਟਰੋਕ
 ਦੱਖਣੀ ਕੋਰੀਆ
1999
ਮੁੱਖ ਪੰਨਾ
ਬ੍ਰਿਜ਼ਬਨ, ਆਸਟ੍ਰੇਲੀਆ ਫਰਮਾ:Country data ਆਸਟ੍ਰੇਲੀਆ 3–1  ਦੱਖਣੀ ਕੋਰੀਆ ਫਰਮਾ:Country data ਨੀਦਰਲੈਂਡ 5–2 ਫਰਮਾ:Country data ਸਪੇਨ
2000
ਮੁੱਖ ਪੰਨਾ
ਐਮਸਤਲਵੀਨ, ਨੀਦਰਲੈਂਡ ਫਰਮਾ:Country data ਨੀਦਰਲੈਂਡ 2–1
ਵਾਧੂ ਸਮਾਂ
 ਜਰਮਨੀ  ਦੱਖਣੀ ਕੋਰੀਆ 3–0 ਫਰਮਾ:Country data ਸਪੇਨ
2001
ਮੁੱਖ ਪੰਨਾ
ਰੋਟਰਡਮ, ਨੀਦਰਲੈਂਡ  ਜਰਮਨੀ 2–1 ਫਰਮਾ:Country data ਆਸਟ੍ਰੇਲੀਆ ਫਰਮਾ:Country data ਨੀਦਰਲੈਂਡ 5–2  ਪਾਕਿਸਤਾਨ
2002
ਮੁੱਖ ਪੰਨਾ
ਕੋਲੋਗਨੇ, ਜਰਮਨੀ ਫਰਮਾ:Country data ਨੀਦਰਲੈਂਡ 0–0
(3–2)

ਪੈਨਲਟੀ ਸਟਰੋਕ
 ਜਰਮਨੀ  ਪਾਕਿਸਤਾਨ 4–3  ਭਾਰਤ
2003
ਮੁੱਖ ਪੰਨਾ
ਐਮਸਤਲਵੀਨ, ਨੀਦਰਲੈਂਡ ਫਰਮਾ:Country data ਨੀਦਰਲੈਂਡ 4–2 ਫਰਮਾ:Country data ਆਸਟ੍ਰੇਲੀਆ  ਪਾਕਿਸਤਾਨ 4–3  ਭਾਰਤ
2004
ਮੁੱਖ ਪੰਨਾ
ਲਹੌਰ, ਪਾਕਿਸਤਾਨ ਫਰਮਾ:Country data ਸਪੇਨ 4–2 ਫਰਮਾ:Country data ਨੀਦਰਲੈਂਡ  ਪਾਕਿਸਤਾਨ 3–2  ਭਾਰਤ
2005
ਮੁੱਖ ਪੰਨਾ
ਚੇਨਈ, ਭਾਰਤ ਫਰਮਾ:Country data ਆਸਟ੍ਰੇਲੀਆ 3–1 ਫਰਮਾ:Country data ਨੀਦਰਲੈਂਡ ਫਰਮਾ:Country data ਸਪੇਨ 5–2  ਜਰਮਨੀ
2006
ਮੁੱਖ ਪੰਨਾ
ਟੇਰਾਸਾ, ਸਪੇਨ ਫਰਮਾ:Country data ਨੀਦਰਲੈਂਡ 2–1  ਜਰਮਨੀ ਫਰਮਾ:Country data ਸਪੇਨ 2–2
(5–4)

ਪੈਨਲਟੀ ਸਟਰੋਕ
ਫਰਮਾ:Country data ਆਸਟ੍ਰੇਲੀਆ
2007
ਮੁੱਖ ਪੰਨਾ
ਕੁਆਲਾ ਲੁੰਪੁਰ, ਮਲੇਸ਼ੀਆ  ਜਰਮਨੀ 1–0 ਫਰਮਾ:Country data ਆਸਟ੍ਰੇਲੀਆ ਫਰਮਾ:Country data ਨੀਦਰਲੈਂਡ 3–2  ਦੱਖਣੀ ਕੋਰੀਆ
2008
ਮੁੱਖ ਪੰਨਾ
ਰੋਟਰਡਮ, ਨੀਦਰਲੈਂਡ ਫਰਮਾ:Country data ਆਸਟ੍ਰੇਲੀਆ 4–1 ਫਰਮਾ:Country data ਸਪੇਨ  ਅਰਜਨਟੀਨਾ 2–2
(5–3)

ਪੈਨਲਟੀ ਸਟਰੋਕ
ਫਰਮਾ:Country data ਨੀਦਰਲੈਂਡ
2009
ਮੁੱਖ ਪੰਨਾ
ਮੈਲਬੋਰਨ, ਆਸਟ੍ਰੇਲੀਆ ਫਰਮਾ:Country data ਆਸਟ੍ਰੇਲੀਆ 5–3  ਜਰਮਨੀ  ਦੱਖਣੀ ਕੋਰੀਆ 4–2 ਫਰਮਾ:Country data ਨੀਦਰਲੈਂਡ
2010
ਮੁੱਖ ਪੰਨਾ
ਜਰਮਨੀ ਫਰਮਾ:Country data ਆਸਟ੍ਰੇਲੀਆ 4–0  ਇੰਗਲੈਂਡ ਫਰਮਾ:Country data ਨੀਦਰਲੈਂਡ 4–1  ਜਰਮਨੀ
2011
ਮੁੱਖ ਪੰਨਾ
ਔਕਲੈਂਡ, ਨਿਊਜ਼ੀਲੈਂਡ ਫਰਮਾ:Country data ਆਸਟ੍ਰੇਲੀਆ 1–0  Spain ਫਰਮਾ:Country data ਨੀਦਰਲੈਂਡ 5–3  ਨਿਊਜ਼ੀਲੈਂਡ
2012
ਮੁੱਖ ਪੰਨਾ
ਮੈਲਬੋਰਨ, ਆਸਟ੍ਰੇਲੀਆ ਫਰਮਾ:Country data ਆਸਟ੍ਰੇਲੀਆ 2–1
ਵਾਧੂ ਸਮਾਂ
ਫਰਮਾ:Country data ਨੀਦਰਲੈਂਡ  ਪਾਕਿਸਤਾਨ 3–2  ਭਾਰਤ
2014
ਮੁੱਖ ਪੰਨਾ
ਭੁਵਨੇਸ਼ਵਰ, ਭਾਰਤ  ਜਰਮਨੀ 2–0  ਪਾਕਿਸਤਾਨ ਫਰਮਾ:Country data ਆਸਟ੍ਰੇਲੀਆ 2–1  ਭਾਰਤ
2016
ਮੁੱਖ ਪੰਨਾ
ਸਾਮ ਮਿਗਲ ਦੇ ਟੁਕੁਮਨ, ਅਰਜਨਟੀਨਾ
2018
ਮੁੱਖ ਪੰਨਾ
ਐਮਸਟਰਡੈਮ, ਨੀਦਰਲੈਂਡ

ਸ਼ਫਲ ਟੀਮਾਂ

[ਸੋਧੋ]
Team ਜੇਤੂ ਦੁਜਾ ਸਥਾਂਨ ਤੀਜਾ ਸਥਾਂਨ ਚੋਥਾ ਸਥਾਂਨ
ਫਰਮਾ:Country data ਆਸਟ੍ਰੇਲੀਆ 13 (1983, 1984, 1985*, 1989, 1990*, 1993, 1999*, 2005, 2008, 2009*, 2010, 2011, 2012*) 10 (1978, 1981, 1982, 1986, 1992, 1995, 1997*, 2001, 2003, 2007 4 (1980, 1987, 1988, 1998, 2014) 3 (1991, 1994, 2006)
 ਜਰਮਨੀ 10 (1986, 1987, 1988, 1991*, 1992, 1995*, 1997, 2001, 2007, 2014) 7 (1980, 1993, 1994, 2000, 2002*, 2006, 2009) 6 (1981, 1983, 1985, 1989*, 1990, 1996) 2 (2005, 2010*)
ਫਰਮਾ:Country data ਨੀਦਰਲੈਂਡ 8 (1981, 1982*, 1996, 1998, 2000*, 2002, 2003*, 2006) 6 (1987*, 1989, 1990, 2004, 2005, 2012) 8 (1991, 1993, 1994, 1999, 2001*, 2007, 2010, 2011) 7 (1980, 1984, 1992, 1995, 1997, 2008*, 2009)
 ਪਾਕਿਸਤਾਨ 3 (1978*, 1980*, 1994*) 7 (1983*, 1984*, 1988*, 1991, 1996, 1998*, 2014) 7 (1986*, 1992*, 1995, 2002, 2003, 2004*, 2012) 7 (1981*, 1982, 1985, 1989, 1990, 1993, 2001)
ਫਰਮਾ:Country data ਸਪੇਨ 1 (2004) 2 (2008, 2011) 3 (1997, 2005, 2006*) 2 (1999, 2000)
ਫਰਮਾ:Country data ਸੰਯੁਕਤ ਬਾਦਸ਼ਾਹੀ 2 (1985, 2010) 2 (1978, 1984) 2 (1986, 1987)
 ਦੱਖਣੀ ਕੋਰੀਆ 1 (1999) 2 (2000, 2009) 2 (1998, 2007)
 ਭਾਰਤ 1 (1982) 6 (1983, 1996*, 2002, 2003, 2004, 2012, 2014)
 ਅਰਜਨਟੀਨਾ 1 (2008)
 ਨਿਊਜ਼ੀਲੈਂਡ 2 (1978, 2011*)
 ਸੋਵੀਅਤ ਯੂਨੀਅਨ# 1 (1988)

ਸ਼ਫਲ ਟੀਮਾਂ

[ਸੋਧੋ]
Team ਜੇਤੂ ਦੁਜਾ ਸਥਾਨ ਤੀਜਾ ਸਥਾਨ ਚੋਥਾ ਸਥਾਨ
ਫਰਮਾ:Country data ਆਸਟ੍ਰੇਲੀਆ 13 (1983, 1984, 1985*, 1989, 1990*, 1993, 1999*, 2005, 2008, 2009*, 2010, 2011, 2012*) 10 (1978, 1981, 1982, 1986, 1992, 1995, 1997*, 2001, 2003, 2007 4 (1980, 1987, 1988, 1998, 2014) 3 (1991, 1994, 2006)
 ਜਰਮਨੀ 10 (1986, 1987, 1988, 1991*, 1992, 1995*, 1997, 2001, 2007, 2014) 7 (1980, 1993, 1994, 2000, 2002*, 2006, 2009) 6 (1981, 1983, 1985, 1989*, 1990, 1996) 2 (2005, 2010*)
ਫਰਮਾ:Country data ਨੀਦਰਲੈਂਡ 8 (1981, 1982*, 1996, 1998, 2000*, 2002, 2003*, 2006) 6 (1987*, 1989, 1990, 2004, 2005, 2012) 8 (1991, 1993, 1994, 1999, 2001*, 2007, 2010, 2011) 7 (1980, 1984, 1992, 1995, 1997, 2008*, 2009)
 ਪਾਕਿਸਤਾਨ 3 (1978*, 1980*, 1994*) 7 (1983*, 1984*, 1988*, 1991, 1996, 1998*, 2014) 7 (1986*, 1992*, 1995, 2002, 2003, 2004*, 2012) 7 (1981*, 1982, 1985, 1989, 1990, 1993, 2001)
ਫਰਮਾ:Country data ਸਪੇਨ 1 (2004) 2 (2008, 2011) 3 (1997, 2005, 2006*) 2 (1999, 2000)
ਫਰਮਾ:Country data ਸੰਯੁਕਤ ਬਾਦਸ਼ਾਹੀ 2 (1985, 2010) 2 (1978, 1984) 2 (1986, 1987)
 ਦੱਖਣੀ ਕੋਰੀਆ 1 (1999) 2 (2000, 2009) 2 (1998, 2007)
 ਭਾਰਤ 1 (1982) 6 (1983, 1996*, 2002, 2003, 2004, 2012, 2014)
 ਅਰਜਨਟੀਨਾ 1 (2008)
 ਨਿਊਜ਼ੀਲੈਂਡ 2 (1978, 2011*)
 ਸੋਵੀਅਤ ਯੂਨੀਅਨ# 1 (1988)

ਟੀਮ ਦਾ ਪ੍ਰਦਰਸ਼ਨ

[ਸੋਧੋ]
Team 1978 1980 1981 1982 1983 1984 1985 1986 1987 1988 1989 1990 1991 1992 1993 1994 1995 1996 1997 1998 1999 2000 2001 2002 2003 2004 2005 2006 2007 2008 2009 2010 2011 2012 2014 2016 2018 Total
 ਅਰਜਨਟੀਨਾ - - - - - - - - 5th - - - - - - - - - - - - - - - 5th - - 6th - 3rd - - - - 6th Q 6
ਫਰਮਾ:Country data ਆਸਟ੍ਰੇਲੀਆ 2nd 3rd 2nd 2nd 1st 1st 1st 2nd 3rd 3rd 1st 1st 4th 2nd 1st 4th 2nd 6th 2nd 3rd 1st 5th 2nd 5th 2nd - 1st 4th 2nd 1st 1st 1st 1st 1st 3rd Q 35
ਫਰਮਾ:Country data ਬੈਲਜੀਅਮ - - - - - - - - - - - - - - - - - - - - - - - - - - - - - - - - - 5th 8th 2
ਫਰਮਾ:Country data ਫ੍ਰਾਂਸ - - - - - - - - - - - - - 6th - - - - - - - - - - - - - - - - - - - - - 1
 ਜਰਮਨੀ - 2nd 3rd 5th 3rd - 3rd 1st 1st 1st 3rd 3rd 1st 1st 2nd 2nd 1st 3rd 1st 6th - 2nd 1st 2nd 6th 5th 4th 2nd 1st 5th 2nd 4th 5th 6th 1st Q 33
ਫਰਮਾ:Country data ਸੰਯੁਕਤ ਬਾਦਸ਼ਾਹੀ~ 3rd 7th 6th - - 3rd 2nd 4th 4th 6th 5th 6th 5th 5th - 6th 6th - - - 5th 6th 5th - - - - - 6th - 6th 2nd 6th 8th 7th 23
 ਭਾਰਤ - 5th - 3rd 4th - 6th 5th - - 6th - - - - - 5th 4th - - - - - 4th 4th 4th 6th - - - - - - 4th 4th 14
 ਮਲੇਸ਼ੀਆ - - - - - - - - - - - - - - 6th - - - - - - - - - - - - - 8th - - - - - - 2
ਫਰਮਾ:Country data ਨੀਦਰਲੈਂਡ - 4th 1st 1st 5th 4th 5th 6th 2nd - 2nd 2nd 3rd 4th 3rd 3rd 4th 1st 4th 1st 3rd 1st 3rd 1st 1st 2nd 2nd 1st 3rd 4th 4th 3rd 3rd 2nd 5th Q 34
 ਨਿਊਜ਼ੀਲੈਂਡ 4th - - - 6th 5th - - - - - - - - - - - - - - - - - - - 6th - - - - - 6th 4th 7th - 7
 ਪਾਕਿਸਤਾਨ 1st 1st 4th 4th 2nd 2nd 4th 3rd 7th 2nd 4th 4th 2nd 3rd 4th 1st 3rd 2nd 5th 2nd 6th - 4th 3rd 3rd 3rd 5th 5th 7th - - - 7th 3rd 2nd 31
 ਦੱਖਣੀ ਕੋਰੀਆ - - - - - - - - - - - - - - - - - - 6th 4th 2nd 3rd 6th 6th - - - - 4th 6th 3rd - 8th - - Q 11
 ਸੋਵੀਅਤ ਯੂਨੀਅਨ - - - 6th - - - - 8th 4th - 5th 6th Defunct 5
ਫਰਮਾ:Country data ਸਪੇਨ 5th 6th 5th - - 6th - - 6th 5th - - - - 5th 5th - 5th 3rd 5th 4th 4th - - - 1st 3rd 3rd 5th 2nd 5th 5th 2nd - - 21
Total 5 7 6 6 6 6 6 6 8 6 6 6 6 6 6 6 6 6 6 6 6 6 6 6 6 6 6 6 8 6 6 6 8 8 8 6 6 234

ਔਰਤ

[ਸੋਧੋ]

ਸਮਰੀ

[ਸੋਧੋ]
ਸਾਲ ਮਹਿਮਾਨ ਦੇਸ਼ ਜੇਤੂ ਤੀਜਾ ਸਥਾਨ ਲਈ ਮੈਚ
ਜੇਤੂ ਸਕੋਰ ਦੁਜਾ ਸਥਾਨ ਤੀਜਾ ਸਥਾਨ ਸਕੋਰ ਚੋਥਾ ਸਥਾਨ
1987
ਮੁੱਖ ਲੇਖ
ਅਮਸਤੇਲਵੀਨ, ਨੀਦਰਲੈਂਡ ਫਰਮਾ:Country data ਨੀਦਰਲੈਂਡ ਫਰਮਾ:Country data ਆਸਟ੍ਰੇਲੀਆ  ਦੱਖਣੀ ਕੋਰੀਆ  ਕੈਨੇਡਾ
1989
ਮੁੱਖ ਲੇਖ
ਫਰੈਕਫਰਟ, ਪੱਛਮੀ ਜਰਮਨੀ  ਦੱਖਣੀ ਕੋਰੀਆ ਫਰਮਾ:Country data ਆਸਟ੍ਰੇਲੀਆ  ਜਰਮਨੀ ਫਰਮਾ:Country data ਸੰਯੁਕਤ ਬਾਦਸ਼ਾਹੀ
1991
ਮੁੱਖ ਲੇਖ
ਬਰਲਿਨ, ਜਰਮਨੀ ਫਰਮਾ:Country data ਆਸਟ੍ਰੇਲੀਆ  ਜਰਮਨੀ ਫਰਮਾ:Country data ਨੀਦਰਲੈਂਡ ਫਰਮਾ:Country data ਸਪੇਨ
1993
ਮੁੱਖ ਲੇਖ
ਅਮਸਤੇਲਵੀਨ, ਨੀਦਰਲੈਂਡ ਫਰਮਾ:Country data ਆਸਟ੍ਰੇਲੀਆ 1–1
(4–2)
ਪੈਨਲਟੀ ਸਟਰੋਕ
ਫਰਮਾ:Country data ਨੀਦਰਲੈਂਡ  ਜਰਮਨੀ 2–0  ਦੱਖਣੀ ਕੋਰੀਆ
1995
ਮੁੱਖ ਲੇਖ
ਮਰ ਦੇਲ ਪਲਾਟਾ, ਅਰਜਨਟੀਨਾ ਫਰਮਾ:Country data ਆਸਟ੍ਰੇਲੀਆ 1–1
(4–3)
ਪੈਨਲਟੀ ਸਟਰੋਕ
 ਦੱਖਣੀ ਕੋਰੀਆ  ਸੰਯੁਕਤ ਰਾਜ ਅਮਰੀਕਾ 0–0
(4–1)

ਪੈਨਲਟੀ ਸਟਰੋਕ
 ਜਰਮਨੀ
1997
ਮੁੱਖ ਲੇਖ
ਬਰਲਿਨ, ਜਰਮਨੀ ਫਰਮਾ:Country data ਆਸਟ੍ਰੇਲੀਆ 2–1
ਵਾਧੂ ਸਮਾਂ
 ਜਰਮਨੀ ਫਰਮਾ:Country data ਨੀਦਰਲੈਂਡ 5–2  ਦੱਖਣੀ ਕੋਰੀਆ
1999
ਮੁੱਖ ਲੇਖ
ਬ੍ਰਿਸਬੇਨ, ਆਸਟ੍ਰੇਲੀਆ ਫਰਮਾ:Country data ਆਸਟ੍ਰੇਲੀਆ 3–2 ਫਰਮਾ:Country data ਨੀਦਰਲੈਂਡ  ਜਰਮਨੀ 1–0  ਅਰਜਨਟੀਨਾ
2000
ਮੁੱਖ ਲੇਖ
ਅਮਸਤੇਲਵੀਨ, ਨੀਦਰਲੈਂਡ ਫਰਮਾ:Country data ਨੀਦਰਲੈਂਡ 3–2  ਜਰਮਨੀ ਫਰਮਾ:Country data ਆਸਟ੍ਰੇਲੀਆ 1–0  ਅਰਜਨਟੀਨਾ
2001
ਮੁੱਖ ਲੇਖ
ਅਮਸਤੇਲਵੀਨ, ਨੀਦਰਲੈਂਡ  ਅਰਜਨਟੀਨਾ 3–2 ਫਰਮਾ:Country data ਨੀਦਰਲੈਂਡ ਫਰਮਾ:Country data ਆਸਟ੍ਰੇਲੀਆ 2–1
ਵਾਧੂ ਸਮਾਂ
 ਚੀਨ
2002
ਮੁੱਖ ਲੇਖ
ਮਕਾਉ  ਚੀਨ 2–2
(3–1)
ਪੈਨਲਟੀ ਸਟਰੋਕ
 ਅਰਜਨਟੀਨਾ ਫਰਮਾ:Country data ਨੀਦਰਲੈਂਡ 4–3
ਵਾਧੂ ਸਮਾਂ
ਫਰਮਾ:Country data ਆਸਟ੍ਰੇਲੀਆ
2003
ਮੁੱਖ ਲੇਖ
ਸਿਡਨੀ, ਆਸਟ੍ਰੇਲੀਆ ਫਰਮਾ:Country data ਆਸਟ੍ਰੇਲੀਆ 3–2  ਚੀਨ ਫਰਮਾ:Country data ਨੀਦਰਲੈਂਡ 3–2  ਅਰਜਨਟੀਨਾ
2004
ਮੁੱਖ ਲੇਖ
ਰੋਸਾਰੀਓ, ਅਰਜਨਟੀਨਾ ਫਰਮਾ:Country data ਨੀਦਰਲੈਂਡ 2–0  ਜਰਮਨੀ  ਅਰਜਨਟੀਨਾ 3–2 ਫਰਮਾ:Country data ਆਸਟ੍ਰੇਲੀਆ
2005
ਮੁੱਖ ਲੇਖ
ਕੈਨਬਰਾ, ਆਸਟ੍ਰੇਲੀਆ ਫਰਮਾ:Country data ਨੀਦਰਲੈਂਡ 0–0
(5–4)
ਪੈਨਲਟੀ ਸਟਰੋਕ
ਫਰਮਾ:Country data ਆਸਟ੍ਰੇਲੀਆ  ਚੀਨ 2–2
(9–8)

ਪੈਨਲਟੀ ਸਟਰੋਕ
 ਅਰਜਨਟੀਨਾ
2006
ਮੁੱਖ ਲੇਖ
ਅਮਸਤੇਲਵੀਨ, ਨੀਦਰਲੈਂਡ  ਜਰਮਨੀ 3–2  ਚੀਨ ਫਰਮਾ:Country data ਨੀਦਰਲੈਂਡ 1–1
(4–1)

ਪੈਨਲਟੀ ਸਟਰੋਕ
 ਅਰਜਨਟੀਨਾ
2007
ਮੁੱਖ ਲੇਖ
ਕਿਉਲਮੇਸ, ਅਰਜਨਟੀਨਾ ਫਰਮਾ:Country data ਨੀਦਰਲੈਂਡ 1–0  ਅਰਜਨਟੀਨਾ  ਜਰਮਨੀ 2–0 ਫਰਮਾ:Country data ਆਸਟ੍ਰੇਲੀਆ
2008
ਮੁੱਖ ਲੇਖ
ਮੋਨਚੇਨਗਲਾਬਾਚ, ਜਰਮਨੀ  ਅਰਜਨਟੀਨਾ 6–2  ਜਰਮਨੀ ਫਰਮਾ:Country data ਨੀਦਰਲੈਂਡ 3–0  ਚੀਨ
2009
ਮੁੱਖ ਲੇਖ
ਸਿਡਨੀ, ਆਸਟ੍ਰੇਲੀਆ  ਅਰਜਨਟੀਨਾ 0–0
(4–3)
ਪੈਨਲਟੀ ਸਟਰੋਕ
ਫਰਮਾ:Country data ਆਸਟ੍ਰੇਲੀਆ ਫਰਮਾ:Country data ਨੀਦਰਲੈਂਡ 5–2  ਜਰਮਨੀ
2010
ਮੁੱਖ ਲੇਖ
ਨੌਟਿੰਗਮ, ਇੰਗਲੈਂਡ  ਅਰਜਨਟੀਨਾ 4–2 ਫਰਮਾ:Country data ਨੀਦਰਲੈਂਡ  ਇੰਗਲੈਂਡ 2–1  ਜਰਮਨੀ
2011
ਮੁੱਖ ਲੇਖ
ਅਮਸਟਰਡਮ, ਨੀਦਰਲੈਂਡ ਫਰਮਾ:Country data ਨੀਦਰਲੈਂਡ 3–3
(3–2)
ਪੈਨਲਟੀ ਸੂਟ
 ਅਰਜਨਟੀਨਾ  ਨਿਊਜ਼ੀਲੈਂਡ 3–2  ਦੱਖਣੀ ਕੋਰੀਆ
2012
ਮੁੱਖ ਲੇਖ
ਰੋਸਾਰੀਓ, ਅਰਜਨਟੀਨਾ  ਅਰਜਨਟੀਨਾ 1–0 ਫਰਮਾ:Country data ਸੰਯੁਕਤ ਬਾਦਸ਼ਾਹੀ ਫਰਮਾ:Country data ਨੀਦਰਲੈਂਡ 5–4  ਜਰਮਨੀ
2014
ਮੁੱਖ ਲੇਖ
ਮੇਨਡੋਜ਼ਾ, ਅਰਜਨਟੀਨਾ  ਅਰਜਨਟੀਨਾ 1–1
(3–1)
ਪੈਨਲਟੀ ਸੂਟ
ਫਰਮਾ:Country data ਆਸਟ੍ਰੇਲੀਆ ਫਰਮਾ:Country data ਨੀਦਰਲੈਂਡ 2–1  ਨਿਊਜ਼ੀਲੈਂਡ
2016
ਮੁੱਖ ਲੇਖ
ਲੰਡਨ, ਸੰਯੁਕਤ ਬਾਦਸ਼ਾਹੀ
2018
ਮੁੱਖ ਲੇਖ
ਅਰਜਨਟੀਨਾ

Performance by nation

[ਸੋਧੋ]
ਟੀਮ ਜੇਤੂ ਦੁਜਾ ਸਥਾਨ ਤੀਜਾ ਸਥਾਨ ਚੋਥਾ ਸਥਾਨ
ਫਰਮਾ:Country data ਆਸਟ੍ਰੇਲੀਆ 6 (1991, 1993, 1995, 1997, 1999*, 2003*) 5 (1987, 1989, 2005*, 2009*, 2014) 2 (2000, 2001) 3 (2002, 2004, 2007)
ਫਰਮਾ:Country data ਨੀਦਰਲੈਂਡ 6 (1987*, 2000*, 2004, 2005, 2007, 2011*) 4 (1993*, 1999, 2001*, 2010) 9 (1991, 1997, 2002, 2003, 2006*, 2008, 2009, 2012, 2014)
 ਅਰਜਨਟੀਨਾ 6 (2001, 2008, 2009, 2010, 2012*, 2014*) 3 (2002, 2007*, 2011) 1 (2004*) 5 (1999, 2000, 2003, 2005, 2006)
 ਜਰਮਨੀ^ 1 (2006) 5 (1991*, 1997*, 2000, 2004, 2008*) 4 (1989*, 1993, 1999, 2007) 4 (1995, 2009, 2010, 2012)
 ਚੀਨ 1 (2002*) 2 (2003, 2006) 1 (2005) 2 (2001, 2008)
 ਦੱਖਣੀ ਕੋਰੀਆ 1 (1989) 1 (1995) 1 (1987) 3 (1993, 1997, 2011)
ਫਰਮਾ:Country data ਸੰਯੁਕਤ ਬਾਦਸ਼ਾਹੀ~ 1 (2012) 1 (2010) 1 (1989)
 ਨਿਊਜ਼ੀਲੈਂਡ 1 (2011) 1 (2014)
 ਸੰਯੁਕਤ ਰਾਜ ਅਮਰੀਕਾ 1 (1995)
 ਕੈਨੇਡਾ 1 (1987)
ਫਰਮਾ:Country data ਸਪੇਨ 1 (1991)

ਟੀਮ ਦਾ ਪ੍ਰਦਰਸ਼ਨ

[ਸੋਧੋ]
ਟੀਮ 1987 1989 1991 1993 1995 1997 1999 2000 2001 2002 2003 2004 2005 2006 2007 2008 2009 2010 2011 2012 2014 2016 2018 ਕੁੱਲ
 ਅਰਜਨਟੀਨਾ - - - - 6th - 4th 4th 1st 2nd 4th 3rd 4th 4th 2nd 1st 1st 1st 2nd 1st 1st Q 17
ਫਰਮਾ:Country data ਆਸਟ੍ਰੇਲੀਆ 2nd 2nd 1st 1st 1st 1st 1st 3rd 3rd 4th 1st 4th 2nd 5th 4th 5th 2nd - 6th - 2nd 19
 ਕੈਨੇਡਾ 4th 6th - - - - - - - - - - - - - - - - - - - 2
 ਚੀਨ - - 5th - - - - - 4th 1st 2nd 5th 3rd 2nd - 4th 5th 6th 7th 8th 6th 13
 ਜਰਮਨੀ^ - 3rd 2nd 3rd 4th 2nd 3rd 2nd - - - 2nd 5th 1st 3rd 2nd 4th 4th 8th 4th 7th 17
ਫਰਮਾ:Country data ਸੰਯੁਕਤ ਬਾਦਸ਼ਾਹੀ~ 5th 4th - 6th - 5th - - - 6th 5th - - - - - 6th 3rd 5th 2nd 5th Q 12
 ਜਪਾਨ - - - - - - - - - - - - - - 5th 6th - - - 5th 8th 4
ਫਰਮਾ:Country data ਨੀਦਰਲੈਂਡ 1st 5th 3rd 2nd - 3rd 2nd 1st 2nd 3rd 3rd 1st 1st 3rd 1st 3rd 3rd 2nd 1st 3rd 3rd Q 21
 ਨਿਊਜ਼ੀਲੈਂਡ 6th - - - - - 5th 6th 5th 5th - 6th - 6th - - - 5th 3rd 6th 4th 11
 ਦੱਖਣੀ ਅਫ਼ਰੀਕਾ - - - - - - - 5th - - - - - - - - - - - - - 1
 ਦੱਖਣੀ ਕੋਰੀਆ 3rd 1st 6th 4th 2nd 4th 6th - - - 6th - 6th - - - - - 4th 7th - 11
ਫਰਮਾ:Country data ਸਪੇਨ - - 4th 5th 5th - - - 6th - - - - - 6th - - - - - - 5
 ਸੰਯੁਕਤ ਰਾਜ ਅਮਰੀਕਾ - - - - 3rd 6th - - - - - - - - - - - - - - - Q 3
Total 6 6 6 6 6 6 6 6 6 6 6 6 6 6 6 6 6 6 8 8 8 6 6 146