ਸਮੱਗਰੀ 'ਤੇ ਜਾਓ

ਅੰਮ੍ਰਿਤਸਰ (ਪੱਛਮੀ) ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅੰਮ੍ਰਿਤਸਰ (ਪੱਛਮੀ)
ਰਾਜ ਵਿਧਾਨ ਸਭਾ ਦਾ ਹਲਕਾ
ਹਲਕਾ ਜਾਣਕਾਰੀ
ਦੇਸ਼ਭਾਰਤ
ਰਾਜਪੰਜਾਬੀ
ਜ਼ਿਲ੍ਹਾਅੰਮ੍ਰਿਤਸਰ
ਲੋਕ ਸਭਾ ਹਲਕਾਅੰਮ੍ਰਿਤਸਰ
ਕੁੱਲ ਵੋਟਰ1,68,300 (in 2022)
ਰਾਖਵਾਂਕਰਨਕੋਈ ਨਹੀਂ
ਵਿਧਾਨ ਸਭਾ ਮੈਂਬਰ
ਮੌਜੂਦਾ
ਪਾਰਟੀਆਮ ਆਦਮੀ ਪਾਰਟੀ
ਚੁਣਨ ਦਾ ਸਾਲ2022

ਅੰਮ੍ਰਿਤਸਰ (ਪੱਛਮੀ) ਵਿਧਾਨ ਸਭਾ ਹਲਕਾ 2007 ਦੀਆਂ ਚੋਣਾਂ ਤੀਕ ਇਹ ਜਨਰਲ ਹਲਕਾ ਸੀ। 2007 ਵਿੱਚ ਇਸ ਹਲਕੇ ਤੋਂ ਕਾਂਗਰਸ ਦੇ ਓਮ ਪ੍ਰਕਾਸ਼ ਸੋਨੀ ਭਾਜਪਾ ਦੇ ਰਾਜਿੰਦਰ ਮੋਹਨ ਸਿੰਘ ਛੀਨਾ ਨੂੰ 12103 ਵੋਟਾਂ ਦੇ ਫਰਕ ਨਾਲ ਹਰਾ ਕੇ ਚੋਣ ਜਿੱਤੇ ਸਨ। 2012 ਵਿੱਚ ਇਹ ਹਲਕਾ (ਰਾਖਵਾਂ) ਹੋਣ ਕਾਰਨ ਕਾਂਗਰਸ ਨੇ ਰਾਜ ਕੁਮਾਰ ਵੇਰਕਾ ਨੂੰ ਉਮੀਦਵਾਰ ਬਣਾਇਆ ਸੀ। ਉਹਨਾਂ ਨੇ ਭਾਜਪਾ ਦੇ ਰਾਕੇਸ਼ ਗਿੱਲ ਨੂੰ 10591 ਵੋਟਾਂ ਨਾਲ ਹਰਾਇਆ ਸੀ।[1]

ਵਿਧਾਇਕ ਸੂਚੀ

[ਸੋਧੋ]
ਸਾਲ ਮੈਂਬਰ ਪਾਰਟੀ
2022 ਆਮ ਆਦਮੀ ਪਾਰਟੀ
2017 ਰਾਜ ਕੁਮਾਰ ਵੇਰਕਾ ਭਾਰਤੀ ਰਾਸ਼ਟਰੀ ਕਾਂਗਰਸ
2012 ਰਾਜ ਕੁਮਾਰ ਵੇਰਕਾ ਭਾਰਤੀ ਰਾਸ਼ਟਰੀ ਕਾਂਗਰਸ
2007 ਓਮ ਪ੍ਰਕਾਸ਼ ਸੋਨੀ ਭਾਰਤੀ ਰਾਸ਼ਟਰੀ ਕਾਂਗਰਸ
2002 ਓਮ ਪ੍ਰਕਾਸ਼ ਸੋਨੀ ਆਜ਼ਾਦ
1997 ਓਮ ਪ੍ਰਕਾਸ਼ ਸੋਨੀ ਆਜ਼ਾਦ

ਨਤੀਜੇ

[ਸੋਧੋ]
ਸਾਲਲੜੀ ਨੰਸ਼੍ਰੇਣੀਜੇਤੂਪਾਰਟੀਵੋਟਾਂਹਾਰਿਆਂ ਉਮੀਦਵਾਰਪਾਰਟੀਵੋਟਾਂ
195192ਜਰਨਲਸ਼ੱਨੋ ਦੇਵੀਇੰਡੀਅਨ ਨੈਸ਼ਨਲ ਕਾਂਗਰਸ12496ਪ੍ਰਕਾਸ਼ ਚੰਦਬੀ ਜੇ ਸੰਘ4076
195772ਜਰਨਲਬਲਰਾਮਜੀ ਦਾਸਬੀ ਜੇ ਸੰਘ24384ਰਾਧਾ ਕਿਸ਼ਨਇੰਡੀਅਨ ਨੈਸ਼ਨਲ ਕਾਂਗਰਸ13435
1962118ਜਰਨਲਬਲਰਾਮਜੀ ਦਾਸਬੀ ਜੇ ਐਸ21432ਚੰਦਨ ਲਾਲਇੰਡੀਅਨ ਨੈਸ਼ਨਲ ਕਾਂਗਰਸ18427
196726ਜਰਨਲਸਤਪਾਲ ਡਾਂਗਭਾਰਤੀ ਕਮਿਊਨਿਸਟ ਪਾਰਟੀ23339ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਇੰਡੀਅਨ ਨੈਸ਼ਨਲ ਕਾਂਗਰਸ13368
196926ਜਰਨਲਸਤਪਾਲ ਡਾਂਗਭਾਰਤੀ ਕਮਿਊਨਿਸਟ ਪਾਰਟੀ23075ਜੈ ਇੰਦਰ ਸਿੰਘਇੰਡੀਅਨ ਨੈਸ਼ਨਲ ਕਾਂਗਰਸ15875
197226ਜਰਨਲਸਤਪਾਲ ਡਾਂਗਭਾਰਤੀ ਕਮਿਊਨਿਸਟ ਪਾਰਟੀ29779ਮਹਿੰਗਾ ਸਿੰਘਇੰਡੀਅਨ ਨੈਸ਼ਨਲ ਕਾਂਗਰਸ13086
197717ਜਰਨਲਸਤਪਾਲ ਡਾਂਗਭਾਰਤੀ ਕਮਿਊਨਿਸਟ ਪਾਰਟੀ35556ਖੁਸ਼ਪਾਲ ਸਿੰਘਜਨਸੰਘ ਪਾਰਟੀ16644
198017ਜਰਨਲਸੇਵਾ ਰਾਮਇੰਡੀਅਨ ਨੈਸ਼ਨਲ ਕਾਂਗਰਸ24043ਸਤਪਾਲ ਡਾਂਗਭਾਰਤੀ ਕਮਿਊਨਿਸਟ ਪਾਰਟੀ20401
198517ਜਰਨਲਸੇਵਾ ਰਾਮਇੰਡੀਅਨ ਨੈਸ਼ਨਲ ਕਾਂਗਰਸ24612ਸਤਪਾਲ ਡਾਂਗਭਾਰਤੀ ਕਮਿਊਨਿਸਟ ਪਾਰਟੀ23430
199217ਜਰਨਲਵਿਮਲਾ ਡਾਂਗਭਾਰਤੀ ਕਮਿਊਨਿਸਟ ਪਾਰਟੀ19140ਸੇਵਾ ਰਾਮਇੰਡੀਅਨ ਨੈਸ਼ਨਲ ਕਾਂਗਰਸ13812
199717ਜਰਨਲਓਮ ਪ੍ਰਕਾਸ਼ ਸੋਨੀਇੰਡੀਅਨ ਨੈਸ਼ਨਲ ਕਾਂਗਰਸ42305ਓਮ ਪ੍ਰਕਾਸ਼ ਕਾਲੀਆਭਾਰਤੀ ਜਨਤਾ ਪਾਰਟੀ28634
200217ਜਰਨਲਓਮ ਪ੍ਰਕਾਸ਼ ਸੋਨੀਇੰਡੀਅਨ ਨੈਸ਼ਨਲ ਕਾਂਗਰਸ45331ਅਮਰਜੀਤ ਸਿੰਘਭਾਰਤੀ ਕਮਿਊਨਿਸਟ ਪਾਰਟੀ21791
200716ਜਰਨਲਓਮ ਪ੍ਰਕਾਸ਼ ਸੋਨੀਇੰਡੀਅਨ ਨੈਸ਼ਨਲ ਕਾਂਗਰਸ60978ਰਾਜਿੰਦਰ ਮੋਹਨ ਸਿੰਘ ਛੀਨਾਭਾਰਤੀ ਜਨਤਾ ਪਾਰਟੀ48875
201216ਰਿਜ਼ਰਵਰਾਜ ਕੁਮਾਰ ਵੇਰਕਾਇੰਡੀਅਨ ਨੈਸ਼ਨਲ ਕਾਂਗਰਸ45762ਰਾਕੇਸ ਗਿੱਲਭਾਰਤੀ ਜਨਤਾ ਪਾਰਟੀ34171

ਨਤੀਜਾ

[ਸੋਧੋ]
ਪਾਰਟੀਉਮੀਦਵਾਰ ਦਾ ਨਾਂਵੋਟਾਵੋਟ ਪ੍ਰਤੀਸ਼ਤਬਹੁਜਨ
ਇੰਡੀਅਨ ਨੈਸ਼ਨਲ ਕਾਂਗਰਸਰਾਜ ਕੁਮਾਰ45,76247.95
ਭਾਰਤੀ ਜਨਤਾ ਪਾਰਟੀਰਾਕੇਸ਼ ਗਿੱਲ34,17135.81
ਭਾਰਤੀ ਕਮਿਊਨਿਸਟ ਪਾਰਟੀਅਮਰਜੀਤ ਸਿੰਘ ਆਸਲ11,68212.24
ਬਹੁਜਨ ਸਮਾਜ ਪਾਰਟੀਰੋਹਿਤ ਖੋਖਰ12981.36
ਕੌਮੀ ਕਾਗਰਸ ਪਾਰਟੀਸੁਰਿੰਦਰ ਕੁਮਾਰ ਖੋਸਲਾ8770.92
ਅਜ਼ਾਦਮਨਜੀਤ ਸਿੰਘ7410.78
ਅਜ਼ਾਦਜਸਪਾਲ ਸਿੰਘ3510.37

ਹਵਾਲੇ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ". Archived from the original on 2016-12-31. Retrieved 2017-01-15. {{cite web}}: Unknown parameter |dead-url= ignored (|url-status= suggested) (help)