ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ
ਦਿੱਖ
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ। ਆਂਧਰਾ ਪ੍ਰਦੇਸ਼ ਭਾਰਤ ਦੇ ਦੱਖਣ ਵਿੱਚ ਇੱਕ ਪ੍ਰਮੁੱਖ ਸੁਬਾ ਹੈ।
ਹੈਦਰਾਬਾਦ ਸਟੇਟ ਦੇ ਮੁੱਖ ਮੰਤਰੀ
[ਸੋਧੋ]# | ਨਾਮ | ਕਦੋਂ ਤੋਂ | ਕਦੋਂ ਤੱਕ | ਪਾਰਟੀ |
1 | ਐਮ. ਕੇ. ਵੇਲੁਦੀ | 26 ਜਨਵਰੀ 1950 | 6 ਮਾਰਚ 1952 | ਭਾਰਤੀਆ ਰਾਸ਼ਟਰੀ ਕਾਗਰਸ |
2 | ਡਾ. ਬੁਰਗੁਲਾ ਰਾਮਕ੍ਰਿਸ਼ਨਾ ਰਾਓ | 6 ਮਾਰਚ 1952 | 31 ਅਕਤੂਬਰ 1956 | ਭਾਰਤੀਆ ਰਾਸ਼ਟਰੀ ਕਾਗਰਸ |
ਆਂਧਰਾ ਦੇ ਮੁੱਖ ਮੰਤਰੀ
[ਸੋਧੋ]1953 ਵਿੱਚ ਇਸ ਸਟੇਟ ਨੂੰ ਮਦਰਾਸ ਸਟੇਟ 'ਚ ਬਣਾਇਆ ਗਿਆ।.
# | ਨਾਮ | ਕਦੋਂ ਤੋਂ | ਕਦੋਂ ਤੱਕ | ਪਾਰਟੀ |
1 | ਟੰਗੁਟੁਰੀ ਪ੍ਰਕਾਸ਼ਮ | 1 ਅਕਤੂਬਰ 1953 | 15 ਨਵੰਬਰ 1954 | ਭਾਰਤੀਆ ਰਾਸ਼ਟਰੀ ਕਾਗਰਸ |
ਰਾਸ਼ਟਰਪਤੀ ਰਾਜ | 15 ਨਵੰਬਰ 1954 | 28 ਮਾਰਚ 1955 | ||
2 | ਬੇਜ਼ਾਵਾਦਾ ਗੋਪਾਲਾ ਰੈਡੀ | 28 ਮਾਰਚ 1955 | 1 ਨਵੰਬਰ 1956 | ਭਾਰਤੀਆ ਰਾਸ਼ਟਰੀ ਕਾਗਰਸ |
= ਭਾਰਤੀਆ ਰਾਸ਼ਟਰੀ ਕਾਗਰਸ ਦੇ ਮੁੱਖ ਮੰਤਰੀ | = ਤੇਲਗੁ ਦੇਸਮ ਪਾਰਟੀ ਦੇ ਮੁੱਖ ਮੰਤਰੀ |
ਆਂਧਰਾ ਪ੍ਰਦੇਸ ਦੇ ਮੁੱਖ ਮੰਤਰੀ
[ਸੋਧੋ]# | ਨਾਮ | ਚਿੱਤਰ | ਕਦੋਂ ਤੋਂ | ਕਦੋਂ ਤੱਕ | ਪਾਰਟੀ | ਦਿਨ | |||
1 | ਨੀਲਮ ਸੰਜੀਵਾ ਰੈਡੀ | 1 ਨਵੰਬਰ 1956 | 11 ਜਨਵਰੀ 1960 | ਭਾਰਤੀ ਰਾਸ਼ਟਰੀ ਕਾਂਗਰਸ | 1167 | ||||
2 | ਦਮੋਦਰਮ ਸੰਜੀਵਾਯਿਆ | 11 ਜਨਵਰੀ 1960 | 12 ਮਾਰਚ 1962 | ਭਾਰਤੀ ਰਾਸ਼ਟਰੀ ਕਾਂਗਰਸ | 790 | ||||
- | ਨੀਲਮ ਸੰਜੀਵਾ ਰੈਡੀ (ਦੁਜੀ ਵਾਰ) | 12 ਮਾਰਚ 1962 | 20 ਫਰਵਰੀ 1964 | ਭਾਰਤੀ ਰਾਸ਼ਟਰੀ ਕਾਂਗਰਸ | 719 [ਕੁਲ 1886 ਦਿਨ] | ||||
3 | ਕਾਸੁ ਬ੍ਰਹਾਮਨੰਦਰ ਰੈਡੀ | 21 ਫਰਵਰੀ 1964 | 30 ਸਤੰਬਰ 1971 | ਭਾਰਤੀ ਰਾਸ਼ਟਰੀ ਕਾਂਗਰਸ | 2777 | ||||
4 | ਪੀ. ਵੀ ਨਰਸਿਮਹਾ ਰਾਓ | 30 ਸਤੰਬਰ 1971 | 10 ਜਨਵਰੀ 1973 | ਭਾਰਤੀ ਰਾਸ਼ਟਰੀ ਕਾਂਗਰਸ | 468 | ||||
President's Rule (11 ਜਨਵਰੀ – 10 ਦਸੰਬਰ 1973. ਸਮਾਂ: 335 ਦਿਨ) | |||||||||
5 | ਜਲਗਮ ਵੈਨਗਾਲਾ ਰਾਓ | 10 ਦਸੰਬਰ 1973 | 6 ਮਾਰਚ 1978 | ਭਾਰਤੀ ਰਾਸ਼ਟਰੀ ਕਾਂਗਰਸ | 1547 | ||||
6 | ਮਾਰੀ ਚੇਨਾ ਰੈਡੀ | 6 ਮਾਰਚ 1978 | 11 ਅਕਤੂਬਰ 1980 | ਭਾਰਤੀ ਰਾਸ਼ਟਰੀ ਕਾਂਗਰਸ | 950 | ||||
7 | ਟੈਗੁਟੁਰੀ ਅੰਜਾਈਆ | 11 ਅਕਤੂਬਰ 1980 | 24 ਫਰਵਰੀ 1982 | ਭਾਰਤੀ ਰਾਸ਼ਟਰੀ ਕਾਂਗਰਸ | 501 | ||||
8 | ਭਾਵਾਨਮ ਵੈਨਕਾਟਾਰਾਮੀ ਰੈਡੀ | 24 ਫਰਵਰੀ 1982 | 20 ਸਤੰਬਰ 1982 | ਭਾਰਤੀ ਰਾਸ਼ਟਰੀ ਕਾਂਗਰਸ | 208 | ||||
9 | ਕੋਟਲਾ ਵਿਜਆ ਭਾਸਕਾਰ ਰੈਡੀ | ਤਸਵੀਰ:Kotla Vijaya Bhaskara Reddy.jpg | 20 ਸਤੰਬਰ 1982 | 9 ਜਨਵਰੀ 1983 | ਭਾਰਤੀ ਰਾਸ਼ਟਰੀ ਕਾਂਗਰਸ | 111 | |||
10 | ਐਨ. ਟੀ. ਰਾਮਾ ਰਾਓ | 9 ਜਨਵਰੀ 1983 | 16 ਅਗਸਤ 1984 | ਤੇਲਗੁ ਦੇਸਮ ਪਾਰਟੀ | 585 | ||||
11 | ਨਾਦੇਨਦਲਾ ਭਾਸਕਰ ਰਾਓ | 16 ਅਗਸਤ 1984 | 16 ਸਤੰਬਰ 1984 | ਤੇਲਗੁ ਦੇਸਮ ਪਾਰਟੀ | 31 | ||||
- | ਐਨ. ਟੀ. ਰਾਮਾ ਰਾਓ (ਦੁਜੀ ਵਾਰ) | 16 ਸਤੰਬਰ 1984 | 2 ਦਸੰਬਰ 1989 | ਤੇਲਗੁ ਦੇਸਮ ਪਾਰਟੀ | 1903 | ||||
- | ਮਾਰੀ ਚੇਨਾ ਰੈਡੀ (ਦੁਜੀ ਵਾਰੀ) | 3 ਦਸੰਬਰ 1989 | 17 ਦਸੰਬਰ 1990 | ਭਾਰਤੀ ਰਾਸ਼ਟਰੀ ਕਾਂਗਰਸ | 379 [ਕੁਲ 1329 ਦਿਨ] | ||||
12 | ਨੇਦੁਰੁਮਾਲੀ ਜਨਾਰਧਨ ਰੈਡੀ | 17 ਦਸੰਬਰ 1990 | 9 ਅਕਤੂਬਰ 1992 | ਭਾਰਤੀ ਰਾਸ਼ਟਰੀ ਕਾਂਗਰਸ | 662 | ||||
- | ਕੋਟਲਾ ਵਿਜੇ ਭਾਸਕਰ ਰੈਡੀ (ਦੁਜੀ ਵਾਰੀ) | ਤਸਵੀਰ:Kotla Vijaya Bhaskara Reddy.jpg | 9 ਅਕਤੂਬਰ 1992 | 12 ਦਸੰਬਰ 1994 | ਭਾਰਤੀ ਰਾਸ਼ਟਰੀ ਕਾਂਗਰਸ | 794 | |||
- | ਐਨ. ਟੀ. ਰਾਮਾ ਰਾਓ (ਤੀਜੀ ਵਾਰ) | 12 ਦਸੰਬਰ 1994 | 1 ਸਤੰਬਰ 1995 | ਤੇਲਗੁ ਦੇਸਮ ਪਾਰਟੀ | 263 [ਕੁਲ 2751 ਦਿਨ] | ||||
13 | ਐਨ. ਚੰਦਰਬਾਬੂ ਨਾਈਡੂ | 1 ਸਤੰਬਰ 1995 | 14 ਮਈ 2004 | ਤੇਲਗੁ ਦੇਸਮ ਪਾਰਟੀ | 3378 | ||||
14 | ਵਾਈ. ਐਸ. ਰਾਜਾਸ਼ੇਖਰ ਰੈਡੀ | ਤਸਵੀਰ:Y. S. Rajasekhar Reddy.jpg | 14 ਮਈ 2004 | 2 ਸਤੰਬਰ 2009 | ਭਾਰਤੀ ਰਾਸ਼ਟਰੀ ਕਾਂਗਰਸ | 1938 | |||
15 | ਕੋਨੀਜੇਤੀ ਰੋਸਈਆਹ | 03 ਸਤੰਬਰ 2009 | 24 ਨਵੰਬਰ 2010 | ਭਾਰਤੀ ਰਾਸ਼ਟਰੀ ਕਾਂਗਰਸ | 448 | ||||
16 | ਨਲਾਰੀ ਕਿਰਨ ਕੁਮਾਰ ਰੈਡੀ | 25 ਨਵੰਬਰ 2010 | - | ਭਾਰਤੀ ਰਾਸ਼ਟਰੀ ਕਾਂਗਰਸ |